ਪੜਚੋਲ ਕਰੋ
Two-Wheeler Launched in May 2023: ਇਸ ਮਹੀਨੇ ਭਾਰਤ 'ਚ ਇਨ੍ਹਾਂ ਮੋਟਰਸਾਇਕਲਾਂ ਨੇ ਲਾਂਚ ਹੁੰਦਿਆ ਹੀ ਮਾਰੀ ਬਾਜ਼ੀ, ਦੇਖੋ ਤਸਵੀਰਾਂ
Best Sports Bikes: ਪਿਛਲੇ ਮਹੀਨੇ ਘਰੇਲੂ ਬਾਜ਼ਾਰ 'ਚ ਬਾਈਕ ਦੇ ਸ਼ੌਕੀਨਾਂ ਲਈ ਕੁਝ ਚੰਗੀਆਂ ਬਾਈਕਾਂ ਦੀ ਐਂਟਰੀ ਹੋਈ ਹੈ। ਅੱਗੇ ਅਸੀਂ ਉਨ੍ਹਾਂ ਬਾਰੇ ਹੀ ਜਾਣਕਾਰੀ ਦੇਣ ਜਾ ਰਹੇ ਹਾਂ।
ਇਸ ਮਹੀਨੇ ਭਾਰਤ 'ਚ ਇਨ੍ਹਾਂ ਮੋਟਰਸਾਇਕਲਾਂ ਨੇ ਲਾਂਚ ਹੁੰਦਿਆ ਹੀ ਮਾਰੀ ਬਾਜ਼ੀ, ਦੇਖੋ ਤਸਵੀਰਾਂ
1/5

ਇਸ ਲਿਸਟ 'ਚ ਪਹਿਲਾ ਨਾਂ ਅਪਡੇਟ ਕੀਤਾ ਹੀਰੋ XPulse 2004V ਹੈ। ਜਿਸ ਦੀ ਕੀਮਤ 1.43 ਲੱਖ ਰੁਪਏ ਐਕਸ-ਸ਼ੋਰੂਮ ਹੈ। ਕੰਪਨੀ ਨੇ ਪਿਛਲੇ ਮਹੀਨੇ ਇਸ ਬਾਈਕ ਨੂੰ OBD2 E-20 ਨਾਲ ਅਪਡੇਟ ਕਰਕੇ ਪੇਸ਼ ਕੀਤਾ ਸੀ।
2/5

ਦੂਜੇ ਨੰਬਰ 'ਤੇ ਸਿੰਪਲ ਵਨ ਐਨਰਜੀ ਦਾ ਸਿੰਪਲ ਵਨ ਇਲੈਕਟ੍ਰਿਕ ਸਕੂਟਰ ਹੈ। ਜਿਸ ਨੂੰ ਪਿਛਲੇ ਮਹੀਨੇ 1.45 ਲੱਖ ਰੁਪਏ ਦੀ ਐਕਸ-ਸ਼ੋਰੂਮ ਕੀਮਤ 'ਤੇ ਲਾਂਚ ਕੀਤਾ ਗਿਆ ਸੀ। ਇਸ ਇਲੈਕਟ੍ਰਿਕ ਸਕੂਟਰ ਦੀ IDC 225 ਕਿਲੋਮੀਟਰ ਤੱਕ ਹੈ।
Published at : 02 Jun 2023 06:25 PM (IST)
ਹੋਰ ਵੇਖੋ





















