ਪੜਚੋਲ ਕਰੋ
Upcoming Cars in July 2023: ਜੁਲਾਈ 'ਚ ਲਾਂਚ ਹੋ ਸਕਦੀਆਂ ਨੇ ਇਹ ਸ਼ਾਨਦਾਰ ਕਾਰਾਂ, ਦੇਖੋ ਤਸਵੀਰਾਂ
ਜੇ ਤੁਸੀਂ ਜਲਦ ਹੀ ਗੱਡੀ ਖਰੀਦਣ ਦਾ ਮਨ ਬਣਾ ਲਿਆ ਹੈ ਤਾਂ ਅਗਲੇ ਮਹੀਨੇ ਮਾਰੂਤੀ ਸੁਜ਼ੂਕੀ, ਹੁੰਡਈ, ਹੌਂਡਾ, ਕੀਆ ਅਤੇ ਐਮਜੀ ਵਰਗੀਆਂ ਕੰਪਨੀਆਂ ਆਪਣੇ ਵਾਹਨ ਲਾਂਚ ਕਰਨ ਜਾ ਰਹੀਆਂ ਹਨ। ਜਿਸ 'ਤੇ ਤੁਸੀਂ ਵਿਚਾਰ ਕਰ ਸਕਦੇ ਹੋ।
ਜੁਲਾਈ 'ਚ ਲਾਂਚ ਹੋ ਸਕਦੀਆਂ ਨੇ ਇਹ ਸ਼ਾਨਦਾਰ ਕਾਰਾਂ, ਦੇਖੋ ਤਸਵੀਰਾਂ
1/5

ਜੁਲਾਈ 'ਚ Kia ਆਪਣੇ ਸੋਨੈੱਟ ਦਾ CNG ਵਰਜ਼ਨ ਪੇਸ਼ ਕਰ ਸਕਦੀ ਹੈ ਅਤੇ ਕੀਮਤ 11 ਲੱਖ ਤੋਂ 14 ਲੱਖ ਰੁਪਏ ਦੇ ਕਰੀਬ ਦੇਖੀ ਜਾ ਸਕਦੀ ਹੈ।
2/5

ਜੁਲਾਈ 'ਚ ਹੋਣ ਵਾਲੀ ਦੂਜੀ ਲਾਂਚਿੰਗ ਹੁੰਡਈ ਤੋਂ ਹੋਵੇਗੀ, ਜੋ ਕੰਪਨੀ ਦੀ ਪਹਿਲੀ ਮਾਈਕ੍ਰੋ ਐੱਸ.ਯੂ.ਵੀ. ਜਿਸ ਦਾ ਨਾਂ Hyundai eXter ਰੱਖਿਆ ਗਿਆ ਹੈ। ਇਸ ਦਾ ਸਿੱਧਾ ਮੁਕਾਬਲਾ ਟਾਟਾ ਪੰਚ ਨਾਲ ਹੋਵੇਗਾ। ਇਸ SUV ਦੀ ਕੀਮਤ 6 ਲੱਖ ਤੋਂ 9.85 ਲੱਖ ਰੁਪਏ ਦੇ ਵਿਚਕਾਰ ਦੇਖੀ ਜਾ ਸਕਦੀ ਹੈ।
Published at : 25 Jun 2023 03:22 PM (IST)
ਹੋਰ ਵੇਖੋ





















