ਪੜਚੋਲ ਕਰੋ

Safest Cars In India: ਸੜਕ ਦੁਰਘਟਨਾ ਵਿੱਚ ਤੁਹਾਡੀ ਜਾਨ ਬਚਾ ਸਕਦੀਆਂ ਹਨ ਇਹ ਸਸਤੀਆਂ ਕਾਰਾਂ, ਦੇਖੋ ਤਸਵੀਰਾਂ

Top 5 Safest Cars in India 2023: ਅੱਜ ਅਸੀਂ ਤੁਹਾਨੂੰ ਦੇਸ਼ ਦੀਆਂ ਪੰਜ ਸਭ ਤੋਂ ਕਿਫਾਇਤੀ ਕਾਰਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਗਲੋਬਲ NCAP ਤੋਂ 5-ਸਟਾਰ ਸੇਫਟੀ ਰੇਟਿੰਗ ਮਿਲੀ ਹੈ।

Safest Cars In India

1/5
ਟਾਟਾ ਪੰਚ ਦੇਸ਼ ਦੀ ਸਭ ਤੋਂ ਕਿਫਾਇਤੀ ਕਾਰ ਹੈ ਜੋ 5-ਸਟਾਰ ਰੇਟਿੰਗ ਦੇ ਨਾਲ ਆਉਂਦੀ ਹੈ। ਪੰਚ ਦੀ ਸ਼ੁਰੂਆਤੀ ਕੀਮਤ 5.99 ਲੱਖ ਰੁਪਏ ਹੈ। ਪੰਚ ਨੇ ਬਾਲਗ ਯਾਤਰੀਆਂ ਲਈ 5-ਸਟਾਰ ਸੁਰੱਖਿਆ ਰੇਟਿੰਗ ਅਤੇ ਬਾਲ ਸੁਰੱਖਿਆ ਲਈ 4-ਸਟਾਰ ਸੁਰੱਖਿਆ ਰੇਟਿੰਗ ਪ੍ਰਾਪਤ ਕੀਤੀ ਹੈ।

2/5
ਸੂਚੀ ਵਿੱਚ ਦੂਜੀ ਕਾਰ ਟਾਟਾ ਅਲਟਰਾਜ਼ ਹੈ। ਇਸ ਦੀ ਕੀਮਤ 6.59 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਅਲਟਰੋਜ਼ ਨੇ ਬਾਲਗ ਯਾਤਰੀਆਂ ਲਈ 5-ਸਟਾਰ ਸੁਰੱਖਿਆ ਰੇਟਿੰਗ ਅਤੇ ਬੱਚਿਆਂ ਦੀ ਸੁਰੱਖਿਆ ਲਈ 3-ਸਟਾਰ ਪ੍ਰਾਪਤ ਕੀਤਾ ਹੈ।

3/5
ਲਿਸਟ 'ਚ ਤੀਜੀ ਕਾਰ ਮਹਿੰਦਰਾ XUV300 ਹੈ। ਇਸ ਦੀ ਕੀਮਤ 7.99 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। XUV300 ਨੇ ਬਾਲਗ ਯਾਤਰੀਆਂ ਲਈ 5-ਸਟਾਰ ਸੁਰੱਖਿਆ ਰੇਟਿੰਗ ਅਤੇ ਬੱਚਿਆਂ ਦੀ ਸੁਰੱਖਿਆ ਲਈ 3-ਸਿਤਾਰਾ ਪ੍ਰਾਪਤ ਕੀਤਾ ਹੈ।

4/5
ਮਹਿੰਦਰਾ ਟਾਟਾ ਨੈਕਸਨ ਚੌਥਾ ਵਿਕਲਪ ਹੈ। ਇਸ ਦੀ ਕੀਮਤ 8.09 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। Nexon ਨੇ ਬਾਲਗ ਯਾਤਰੀਆਂ ਲਈ 5-ਸਟਾਰ ਸੁਰੱਖਿਆ ਰੇਟਿੰਗ ਅਤੇ ਬੱਚਿਆਂ ਦੀ ਸੁਰੱਖਿਆ ਲਈ 3-ਸਟਾਰ ਵੀ ਪ੍ਰਾਪਤ ਕੀਤਾ ਹੈ।

5/5
ਸੂਚੀ ਵਿੱਚ ਪੰਜਵੀਂ ਅਤੇ ਆਖਰੀ ਕਾਰ ਸਕੋਡਾ ਦੀ ਕੁਸ਼ਾਕ ਹੈ, ਜਿਸਦੀ ਕੀਮਤ 10.89 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਸਕੋਡਾ ਕੁਸ਼ਾਕ ਨੇ ਬਾਲਗ ਯਾਤਰੀਆਂ ਲਈ 5-ਸਟਾਰ ਸੁਰੱਖਿਆ ਰੇਟਿੰਗ ਅਤੇ ਬਾਲ ਸੁਰੱਖਿਆ ਲਈ 5-ਸਟਾਰ ਪ੍ਰਾਪਤ ਕੀਤਾ ਹੈ।

ਹੋਰ ਜਾਣੋ ਆਟੋ

View More
Advertisement
Advertisement
Advertisement

ਟਾਪ ਹੈਡਲਾਈਨ

Ludhiana News: ਲੁਧਿਆਣਾ 'ਚ ਸ਼ਿਵ ਸੈਨਾ ਆਗੂ 'ਤੇ ਜਾਨਲੇਵਾ ਹਮਲਾ, ਗੰਭੀਰ ਹਾਲਤ 'ਚ ਹਸਪਤਾਲ ਦਾਖਲ, ਸਾਹਮਣੇ ਆਈਆਂ ਨਵੀਆਂ ਵੀਡੀਓਜ਼

Health News: ਭਾਰਤ ਦੇ ਇਸ ਸੂਬੇ 'ਚ ਦਿਮਾਗ ਖਾਣ ਵਾਲੇ ਅਮੀਬੇ ਨੇ ਲਈ ਇੱਕ ਹੋਰ ਜਾਨ, ਲੋਕਾਂ ਦੇ ਵਿੱਚ ਖੌਫ਼, ਜਾਣੋ ਇਸ ਤੋਂ ਕਿਵੇਂ ਬਚੀਏ

Airtel vs Hackers: ਕੀ 37 ਕਰੋੜ ਉਪਭੋਗਤਾਵਾਂ ਦਾ ਨਿੱਜੀ ਡੇਟਾ ਖਤਰੇ 'ਚ? ਕੰਪਨੀ ਨੇ ਹੈਕਰਾਂ ਨੂੰ ਦਿੱਤਾ ਕਰਾਰਾ ਜਵਾਬ

Reliance Jio: ਰਿਲਾਇੰਸ ਜੀਓ ਨੇ ਲਾਂਚ ਕੀਤੇ 3 ਨਵੇਂ 5G ਡਾਟਾ ਬੂਸਟਰ ਪਲਾਨ, ਸਿਰਫ 51 ਰੁਪਏ 'ਚ ਮਿਲੇਗਾ ਅਨਲਿਮਟਿਡ 5G ਡਾਟਾ !

ABP Premium

ਵੀਡੀਓਜ਼

SGPC on Yoga Girl |'ਅਸੀਂ ਏਡੇ ਜਾਬਰ ਵੀ ਨਹੀਂ...', ਯੋਗਾ ਗਰਲ ਨੂੰ ਮਾਫ਼ ਕਰੇਗੀ SGPC ?SGPC Warning to Kangana Ranaut | ਕੰਗਨਾ ਦੀ ਭੜਕਾਊ ਬਿਆਨਬਾਜ਼ੀ 'ਤੇ SGPC ਦੀ ਚਿਤਾਵਨੀAmritpal Father | ਮੁਲਾਕਾਤ ਤੋਂ ਬਾਅਦ ਪਿਤਾ ਨੇ ਦੱਸਿਆ ਅੰਮ੍ਰਿਤਪਾਲ ਦਾ ਹਾਲAmritpal Mother Big statement | ਅੰਮ੍ਰਿਤਪਾਲ ਖਾਲਿਸਤਾਨ ਸਮਰਥਕ ਨਹੀਂ - ਮਾਂ ਦਾ ਵੱਡਾ ਬਿਆਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ludhiana News: ਲੁਧਿਆਣਾ 'ਚ ਸ਼ਿਵ ਸੈਨਾ ਆਗੂ 'ਤੇ ਜਾਨਲੇਵਾ ਹਮਲਾ, ਗੰਭੀਰ ਹਾਲਤ 'ਚ ਹਸਪਤਾਲ ਦਾਖਲ, ਸਾਹਮਣੇ ਆਈਆਂ ਨਵੀਆਂ ਵੀਡੀਓਜ਼
Ludhiana News: ਲੁਧਿਆਣਾ 'ਚ ਸ਼ਿਵ ਸੈਨਾ ਆਗੂ 'ਤੇ ਜਾਨਲੇਵਾ ਹਮਲਾ, ਗੰਭੀਰ ਹਾਲਤ 'ਚ ਹਸਪਤਾਲ ਦਾਖਲ, ਸਾਹਮਣੇ ਆਈਆਂ ਨਵੀਆਂ ਵੀਡੀਓਜ਼
Health News: ਭਾਰਤ ਦੇ ਇਸ ਸੂਬੇ 'ਚ ਦਿਮਾਗ ਖਾਣ ਵਾਲੇ ਅਮੀਬੇ ਨੇ ਲਈ ਇੱਕ ਹੋਰ ਜਾਨ, ਲੋਕਾਂ ਦੇ ਵਿੱਚ ਖੌਫ਼, ਜਾਣੋ ਇਸ ਤੋਂ ਕਿਵੇਂ ਬਚੀਏ
Health News: ਭਾਰਤ ਦੇ ਇਸ ਸੂਬੇ 'ਚ ਦਿਮਾਗ ਖਾਣ ਵਾਲੇ ਅਮੀਬੇ ਨੇ ਲਈ ਇੱਕ ਹੋਰ ਜਾਨ, ਲੋਕਾਂ ਦੇ ਵਿੱਚ ਖੌਫ਼, ਜਾਣੋ ਇਸ ਤੋਂ ਕਿਵੇਂ ਬਚੀਏ
Airtel vs Hackers: ਕੀ 37 ਕਰੋੜ ਉਪਭੋਗਤਾਵਾਂ ਦਾ ਨਿੱਜੀ ਡੇਟਾ ਖਤਰੇ 'ਚ? ਕੰਪਨੀ ਨੇ ਹੈਕਰਾਂ ਨੂੰ ਦਿੱਤਾ ਕਰਾਰਾ ਜਵਾਬ
Airtel vs Hackers: ਕੀ 37 ਕਰੋੜ ਉਪਭੋਗਤਾਵਾਂ ਦਾ ਨਿੱਜੀ ਡੇਟਾ ਖਤਰੇ 'ਚ? ਕੰਪਨੀ ਨੇ ਹੈਕਰਾਂ ਨੂੰ ਦਿੱਤਾ ਕਰਾਰਾ ਜਵਾਬ
Reliance Jio: ਰਿਲਾਇੰਸ ਜੀਓ ਨੇ ਲਾਂਚ ਕੀਤੇ 3 ਨਵੇਂ 5G ਡਾਟਾ ਬੂਸਟਰ ਪਲਾਨ, ਸਿਰਫ 51 ਰੁਪਏ 'ਚ ਮਿਲੇਗਾ ਅਨਲਿਮਟਿਡ 5G ਡਾਟਾ !
Reliance Jio: ਰਿਲਾਇੰਸ ਜੀਓ ਨੇ ਲਾਂਚ ਕੀਤੇ 3 ਨਵੇਂ 5G ਡਾਟਾ ਬੂਸਟਰ ਪਲਾਨ, ਸਿਰਫ 51 ਰੁਪਏ 'ਚ ਮਿਲੇਗਾ ਅਨਲਿਮਟਿਡ 5G ਡਾਟਾ !
International Bikini Day: ਕਿਉਂ ਮਨਾਇਆ ਜਾਂਦਾ ਅੰਤਰਰਾਸ਼ਟਰੀ ਬਿਕਨੀ ਦਿਵਸ? ਬਹੁਤ ਦਿਲਚਸਪ ਹੈ ਇਸ ਦਾ ਇਤਿਹਾਸ, ਇੱਕ ਕਲਿੱਕ ਨਾਲ ਪੜ੍ਹੋ ਪੂਰੀ ਖਬਰ

Crime News : ਘਰ 'ਚ ਸੌਂ ਰਹੀ 80 ਸਾਲਾ ਬਜ਼ੁਰਗ ਨਾਲ ਬਲਾਤਕਾਰ, ਪਿੰਡ ਦੇ ਹੀ ਮੁੰਡੇ ਨੇ ਬਣਾਇਆ ਸ਼ਿਕਾਰ

Rahul Gandhi: 'ਮੁਆਵਜ਼ਾ ਤੇ ਬੀਮੇ 'ਚ ਫਰਕ ਹੁੰਦਾ', ਅਗਨੀਵੀਰ ਅਜੈ ਕੁਮਾਰ ਦੇ ਮੁੱਦੇ 'ਤੇ ਰਾਹੁਲ ਗਾਂਧੀ ਨੇ ਦਿੱਤੀ ਇਹ ਦਲੀਲ

Ludhiana News: ਨਿਹੰਗ ਸਿੰਘਾਂ ਨੇ ਸ਼ਿਵ ਸੈਨਾ ਲੀਡਰ ਨੂੰ ਤਲਵਾਰਾਂ ਨਾਲ ਵੱਢਿਆ, ਗੰਨਮੈਨ ਦੀ ਪਿਸਤੌਲ ਖੋਹੀ

Embed widget