ਪੜਚੋਲ ਕਰੋ
Best Cheapest Bike: ਇਨ੍ਹਾਂ ਬਾਈਕਸ ਨੂੰ ਖਰੀਦਣ ਵਾਲਿਆਂ ਦੀ ਲੱਗੀ ਭੀੜ, 60 ਹਜ਼ਾਰ ਕੀਮਤ ਤੇ 70 ਤੋਂ 80 Kmpl ਮਾਈਲੇਜ
Cheapest Bikes: ਜੇਕਰ ਤੁਸੀ ਵੀ ਬਾਈਕ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖਬਰ ਜ਼ਰੂਰ ਪੜ੍ਹ ਲਓ। ਇਸ ਰਾਹੀਂ ਅਸੀ ਤੁਹਾਨੂੰ ਕੁਝ ਸ਼ਾਨਦਾਰ ਮਾਈਲੇਜ ਅਤੇ ਯਾਤਰਾ ਨੂੰ ਆਸਾਨ ਬਣਾਉਣ ਵਾਲੀਆਂ ਬਾਈਕਸ ਬਾਰੇ ਦੱਸਣ ਜਾ ਰਹੇ ਹਾਂ।
Cheapest Bikes
1/6

ਭਾਰਤ 'ਚ ਅਜਿਹੀਆਂ ਕਈ ਬਾਈਕਸ ਹਨ ਜੋ ਨਾ ਸਿਰਫ ਬਜਟ 'ਚ ਫਿੱਟ ਹੁੰਦੀਆਂ ਹਨ, ਸਗੋਂ ਮਾਈਲੇਜ ਦੇ ਮਾਮਲੇ 'ਚ ਵੀ ਸ਼ਾਨਦਾਰ ਹਨ। ਇਨ੍ਹਾਂ ਬਾਈਕਸ ਨਾਲ ਤੁਸੀਂ ਆਪਣੀ ਲੰਬੀ ਯਾਤਰਾ ਨੂੰ ਆਰਾਮ ਨਾਲ ਅਤੇ ਘੱਟ ਕੀਮਤ 'ਤੇ ਕਰ ਸਕਦੇ ਹੋ। ਆਓ ਜਾਣਦੇ ਹਾਂ ਭਾਰਤ ਦੀਆਂ 5 ਸਭ ਤੋਂ ਸਸਤੀਆਂ ਬਾਈਕਸ ਬਾਰੇ...
2/6

Hero HF Deluxe Hero HF Deluxe 97.2 CC ਇੰਜਣ ਦੇ ਨਾਲ ਆਉਂਦਾ ਹੈ ਅਤੇ ਇਹ ਬਾਈਕ 70 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦਿੰਦੀ ਹੈ। ਇਸ ਦਾ ਮਤਲਬ ਹੈ ਕਿ ਤੁਸੀਂ ਇਸ ਨੂੰ ਇਕ ਲੀਟਰ ਪੈਟਰੋਲ 'ਤੇ 70 ਕਿਲੋਮੀਟਰ ਤੱਕ ਚਲਾ ਸਕਦੇ ਹੋ। ਇਸ ਦੀ ਐਕਸ-ਸ਼ੋਰੂਮ ਕੀਮਤ 59,998 ਰੁਪਏ ਤੋਂ ਸ਼ੁਰੂ ਹੁੰਦੀ ਹੈ।
Published at : 22 Dec 2024 12:50 PM (IST)
ਹੋਰ ਵੇਖੋ





















