ਪੜਚੋਲ ਕਰੋ
ਇਹ ਹਨ ਦੁਨੀਆ ਦੀਆਂ ਸਭ ਤੋਂ ਤੇਜ਼ ਕਾਰਾਂ , ਜੋ ਚਲਦੀਆਂ ਨਹੀਂ ਹਵਾ ਨਾਲ ਗੱਲਾਂ ਕਰਦੀਆਂ ਨੇ
Fastest in the Worlds: ਸਪੀਡ ਦੇ ਮਾਮਲੇ ਵਿੱਚ ਦੁਨੀਆ ਵਿੱਚ ਬਹੁਤ ਸਾਰੀਆਂ ਸ਼ਾਨਦਾਰ ਕਾਰਾਂ ਹਨ, ਇਨ੍ਹਾਂ ਕਾਰਾਂ ਦੀ ਟੌਪ ਸਪੀਡ 383 kmph ਤੋਂ 455 kmph ਤੱਕ ਹੈ।
ਚਲਦੀਆਂ ਨਹੀਂ ਹਵਾ ਨਾਲ ਗੱਲਾਂ ਕਰਦੀਆਂ ਨੇ
1/7

Saleen S7 Twin-Turbo: ਇਸ ਕਾਰ ਦੀ ਟੌਪ -ਸਪੀਡ 399 kmph ਹੈ ਅਤੇ ਇਸ ਕਾਰ ਦਾ ਇੰਜਣ 750 hp ਦੀ ਪਾਵਰ ਜਨਰੇਟ ਕਰਦਾ ਹੈ।
2/7

Hennessey Venom GT: ਦੁਨੀਆ ਦੀ ਤੀਜੀ ਸਭ ਤੋਂ ਤੇਜ਼ ਕਾਰ ਦੀ ਟੌਪ ਸਪੀਡ 435 kmph ਹੈ। ਇਹ ਕਾਰ ਟਵਿਨ ਟਰਬੋ 7.0 L V8 ਇੰਜਣ ਦੁਆਰਾ ਸੰਚਾਲਿਤ ਹੈ ਜੋ 1244 hp ਦੀ ਪਾਵਰ ਜਨਰੇਟ ਕਰਦੀ ਹੈ। ਇਸ ਕਾਰ ਦੇ ਨਾਂ 5.6 ਸੈਕਿੰਡ 'ਚ 160.9 ਕਿਲੋਮੀਟਰ ਪ੍ਰਤੀ ਘੰਟਾ ਅਤੇ 14.51 ਸੈਕਿੰਡ 'ਚ 321.8 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜਨ ਦਾ ਵਿਸ਼ਵ ਰਿਕਾਰਡ ਹੈ।
Published at : 06 Oct 2022 07:46 PM (IST)
ਹੋਰ ਵੇਖੋ





















