ਪੜਚੋਲ ਕਰੋ
Toyota Fortuner 'ਚ ਅਜਿਹਾ ਕੀ ਹੈ ਖ਼ਾਸ ਜੋ ਲੀਡਰ ਤੋਂ ਲੈ ਕੇ ਬਿਜਨਮੈਨ ਤੱਕ ਬਣੇ ਦੀਵਾਨੇ !
ਟੋਇਟਾ ਫਾਰਚੂਨਰ ਦੇ ਡਿਜ਼ਾਈਨ ਦੀ ਗੱਲ ਕਰੀਏ ਤਾਂ ਇਸ ਕਾਰ 'ਚ ਕ੍ਰੋਮ ਹਾਈਲਾਈਟਸ ਦੇ ਨਾਲ ਨਵੀਂ ਟ੍ਰੈਪੀਜ਼ੋਇਡ ਗ੍ਰਿਲ ਹੈ। ਇਸ ਕਾਰ ਦਾ ਡਿਜ਼ਾਈਨ ਸਕਿਡ ਪਲੇਟ ਦੇ ਨਾਲ ਪੋਂਟੂਨ ਸ਼ੇਪਡ ਬੰਪਰ ਹੈ।
toyota fortuner
1/7

ਇਹ ਕਾਰ ਨਵੇਂ ਬਲੈਕ ਇੰਟੀਰੀਅਰ ਦੇ ਨਾਲ ਮੌਜੂਦ ਹੈ। ਇਸ ਕਾਰ ਵਿੱਚ ਚਮੋਇਸ ਰੰਗ ਦੀਆਂ ਸੀਟਾਂ ਦਾ ਵਿਕਲਪ ਵੀ ਹੈ।
2/7

ਨਵੀਂ ਫਾਰਚੂਨਰ 'ਚ ਐਡਵਾਂਸ ਕਨੈਕਟਡ ਫੀਚਰਸ ਦਿੱਤੇ ਗਏ ਹਨ, ਜਿਸ ਨਾਲ ਤੁਸੀਂ ਡਰਾਈਵਿੰਗ ਕਰਦੇ ਸਮੇਂ ਆਪਣੀ ਕਾਰ ਨੂੰ ਸਹੀ ਤਰ੍ਹਾਂ ਕੰਟਰੋਲ ਕਰ ਸਕਦੇ ਹੋ। ਸੁਰੱਖਿਆ ਲਈ ਕਾਰ 'ਚ 7 ਏਅਰਬੈਗਸ ਦੀ ਵਿਸ਼ੇਸ਼ਤਾ ਵੀ ਹੈ।
Published at : 22 Jul 2024 03:29 PM (IST)
ਹੋਰ ਵੇਖੋ





















