ਪੜਚੋਲ ਕਰੋ

Maruti ਦੀ ਕਿਸੇ ਹੋਰ ਗੱਡੀ 'ਚ ਨਹੀਂ Baleno ਵਰਗੇ ਇਹ 5 ਫੀਚਰਜ਼, ਮਾਈਲੇਜ਼ ਤੇ ਸੈਫਟੀ ਸਭ ਜ਼ਬਰਦਸਤ

Maruti Suzuki

1/6
ਮਾਰੂਤੀ ਸਾਜ਼ੁਕੀ ਨੇ ਆਪਣੀ ਬਲੇਨੋ ਫੇਸਲਿਫਟ  (Maruti Suzuki Baleno 2022) ਨੂੰ ਭਾਰਤੀ ਬਾਜ਼ਾਰ 'ਚ ਲਾਂਚ ਕਰ ਦਿੱਤਾ ਹੈ। ਇਸ ਦੀ ਸ਼ੁਰੂਆਤੀ ਕੀਮਤ 6.35 ਲੱਖ ਰੁਪਏ ਰੱਖੀ ਹੈ। ਇਸ ਨੂੰ ਨੈਕਸਾ ਡੀਲਰਸ਼ਿਪ ਰਾਹੀਂ ਜਾਂ ਫਿਰ ਆਨਲਾਈਨ ₹11000 'ਚ ਬੁੱਕ ਕੀਤਾ ਜਾ ਸਕਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਬੇਲੋਨੋ ਫੇਸਲਿਫਟ 22.94 kmpl ਤਕ ਦਾ ਮਾਈਲੇਜ਼ ਆਫਰ ਕਰੇਗੀ।

2/6
ਨਵੀਂ ਬੇਲੋਨੋ ਦਾ ਸਿੱਧਾ ਮੁਕਾਬਲਾ  Hyundai i20, Tata Altroz, Honda Jazz, ਤੇ Toyota Glanza ਨਾਲ ਰਹਿਣ ਵਾਲਾ ਹੈ। ਬਲੇਨੋ 'ਚ ਮਾਰੂਤੀ ਨੇ ਕਈ ਅਜਿਹੇ ਫੀਚਰਜ਼ ਦਿੱਤੇ ਹਨ ਜੋ ਕੰਪਨੀ ਦੀ ਕਿਸੇ ਦੂਜੇ ਗੱਡੀ 'ਚ ਨਹੀਂ ਮਿਲਦੇ ਹਨ।

3/6
ਅਲੇਕਸਾ ਵਾਈਸ ਅਸਿਸਟੈਂਟ ਮਾਰੂਤੀ ਸੁਜ਼ੂਕੀ ਬਲੇਨੋ 'ਚ ਐਮਾਜ਼ੋਨ ਅਲੇਕਸਾ ਦਾ ਸਪੋਰਟ ਵੀ ਮਿਲਦਾ ਹੈ। ਇਹ ਗਾਹਕਾਂ ਨੂੰ ਵਾਈਸ ਅਸਿਸਟੈਂਟ ਰਾਹੀਂ ਆਪਣੀ ਗੱਡੀ ਨੂੰ ਕਮਾਂਡ ਦੇਣ ਦੀ ਸਹੂਲਤ ਦਿੰਦਾ ਹੈ। ਜ਼ਿਕਰਯੋਗ ਹੈ ਕਿ ਮਾਸ-ਮਾਰਕੀਟ ਸੇਗਮੈਂਟ 'ਚ ਬਲੇਨੋ ਤੋਂ ਪਹਿਲਾਂ 5th ਜੇਨਰੇਸ਼ਨ  ਹੋਂਡਾ ਸਿਟੀ 'ਚ ਵੀ ਇਹ ਫੀਚਰ ਮਿਲ ਚੁੱਕਾ ਹੈ।

4/6
360 ਕਿਊ ਕੈਮਰਾ ਇਸ ਫੀਚਰ ਰਾਹੀਂ ਮਾਰੂਤੀ ਨੇ ਆਪਣੀ ਬਲੇਨੋ ਦੀ ਸੈਫਟੀ ਤੇ ਬਿਹਤਰ ਬਣਾ ਦਿੱਤੀ ਹੈ। ਚਾਰੇ ਪਾਸਿਓਂ ਕੈਮਰਿਆਂ ਰਾਹੀਂ ਤੁਸੀਂ ਗੱਡੀ ਦਾ 360 ਕਿਊ ਦੇਖ ਸਕੋਗੇ।

5/6
ਸੁਜ਼ੂਕੀ ਕੁਨੈਕਟ- ਮਾਰੂਤੀ ਸੁਜ਼ੂਕੀ ਬਲੇਨੋ 2022 'ਚ 20 ਤੋਂ ਵੀ ਜ਼ਿਆਦਾ ਕੁਨੈਕੁਟਿਡ ਫੀਚਰਜ਼ ਦਿੱਤੇ ਗਏ ਹਨ। ਸੁਜ਼ੂਕੀ ਕੂਨੈਕਟ ਰਾਹੀਂ ਤੁਸੀਂ ਆਪਣੀ ਗੱਡੀ ਦੀ ਹੈਲਥ ਨੂੰ ਟ੍ਰੈਕ ਕਰ ਸਕਦੇ ਹੋ।

6/6
9 ਇੰਚ ਦਾ ਇਫੋਟੋਨਮੈਂਟ ਸਿਸਟਮ ਕੰਪਨੀ ਨੇ ਪਹਿਲੀ ਵਾਰ ਆਪਣੀ ਕਿਸੇ ਗੱਡੀ 'ਚ 9 ਇੰਚ ਦਾ ਫਲੋਟਿੰਗ ਇਨਫੋਟੇਨਮੈਂਟ ਸਿਸਟਮ ਦਿੱਤਾ ਹੈ। ਇਸ ਨੂੰ ਸਮਾਰਟ ਪਲੇ ਪ੍ਰੋ ਪਲੱਸ ਨਾਮ ਦਿੱਤਾ ਗਿਆ ਹੈ।

ਹੋਰ ਜਾਣੋ ਆਟੋ

ਟਾਪ ਹੈਡਲਾਈਨ

Traffic Police Rules :  ਬਾਈਕ ਜਾਂ ਕਾਰ ਦੀ ਆਰਸੀ ਘਰ ਭੁੱਲ ਗਏ ਤਾਂ ਕੱਟੇਗਾ ਚਲਾਨ? ਜਾਣੋ ਅਸਲੀ ਨਿਯਮ

ਸ਼ਾਨਦਾਰ ਡਿਜ਼ਾਈਨ ਅਤੇ ਉੱਚ-ਤਕਨੀਕੀ ਵਿਸ਼ੇਸ਼ਤਾਵਾਂ ਦੇ ਨਾਲ, ਨਵੀਂ Audi Q3 ਦਾ ਉਦਘਾਟਨ ਕੀਤਾ ਗਿਆ ਹੈ

Alto K10 ਤੋਂ ਲੈਕੇ Baleno ਤੱਕ, ਮਹਿੰਗੀਆਂ ਹੋਈਆਂ Maruti ਦੀਆਂ ਆਹ ਕਾਰਾਂ; ਦੇਖ ਲਓ ਲਿਸਟ

ਕੀ ਕਾਰ ਦਾ ਧੂੰਆਂ ਖ਼ਤਰੇ ਦਾ ਸੰਕੇਤ ਹੈ? ਸਮੱਸਿਆ ਨੂੰ ਕਿਵੇਂ ਪਛਾਣਿਆ ਜਾਵੇ?

ਵੀਡੀਓਜ਼

Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
Longowal Rally ਦੇ ਸਥਾਨ ’ਤੇ ਘਮਸਾਨ, Shiromani Akali Dal ਤੇ Punarsurjit ਧੜਾ ਆਹਮੋ-ਸਾਹਮਣੇ | Abp Sanjha
Chandigarh ਪ੍ਰਦਰਸ਼ਨ ‘ਚ Tear Gas Drones ‘ਤੇ ਭੜਕੇ Simranjit Singh Mann | Bandi Singh | Abp Sanjha
Ludhiana Murder | ਲੁਧਿਆਣਾ ‘ਚ ਫੋਟੋਗ੍ਰਾਫਰ ਦਾ ਗੋਲੀਆਂ ਮਾਰ ਕੇ ਕਤ#ਲ, ਘੰਟਾਘਰ ਚੌਕ ਨੇੜੇ ਵਾਰਦਾਤ | Abp Sanjha
Punjab Govt Employees DA | ਮੁਲਾਜ਼ਮਾਂ ਦੇ DA ਬਕਾਏ 'ਤੇ Bhagwant Mann ਸਰਕਾਰ ਦਾ ਨਵਾਂ ਪੇਚ! | Abp Sanjha

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Jio ਯੂਜ਼ਰਾਂ ਲਈ ਵੱਡੀ ਖ਼ਬਰ ! 3 ਮਹੀਨੇ ਦਾ ਸਭ ਤੋਂ ਸਸਤਾ ਕਾਲਿੰਗ ਪਲਾਨ

8th Pay Commission : ਸਰਕਾਰੀ ਕਰਮਚਾਰੀਆਂ ਲਈ ਵੱਡੀ ਖ਼ਬਰ! 8ਵੇਂ ਪੇ ਕਮਿਸ਼ਨ ਨੇ ਕਨਸਲਟੈਂਟ ਭਰਤੀ ਦੇ ਨਿਯਮ ਬਦਲੇ
8th Pay Commission : ਸਰਕਾਰੀ ਕਰਮਚਾਰੀਆਂ ਲਈ ਵੱਡੀ ਖ਼ਬਰ! 8ਵੇਂ ਪੇ ਕਮਿਸ਼ਨ ਨੇ ਕਨਸਲਟੈਂਟ ਭਰਤੀ ਦੇ ਨਿਯਮ ਬਦਲੇ
Traffic Police Rules :  ਬਾਈਕ ਜਾਂ ਕਾਰ ਦੀ ਆਰਸੀ ਘਰ ਭੁੱਲ ਗਏ ਤਾਂ ਕੱਟੇਗਾ ਚਲਾਨ? ਜਾਣੋ ਅਸਲੀ ਨਿਯਮ
Traffic Police Rules :  ਬਾਈਕ ਜਾਂ ਕਾਰ ਦੀ ਆਰਸੀ ਘਰ ਭੁੱਲ ਗਏ ਤਾਂ ਕੱਟੇਗਾ ਚਲਾਨ? ਜਾਣੋ ਅਸਲੀ ਨਿਯਮ
 AAP MLA :  ਹਿਰਾਸਤ 'ਚ AAP ਵਿਧਾਇਕ ਕੁਲਦੀਪ ਕੁਮਾਰ ? ਦਿੱਲੀ ਹਾਈਕੋਰਟ ਕਰੇਗਾ ਸੁਣਵਾਈ

First Night Gown Ideas : ਪਹਿਲੀ ਰਾਤ ਕਿਹੋ ਜਿਹਾ ਗਾਊਨ ਪਹਿਨਣਾ ਚਾਹੀਦਾ ਹੈ, ਕਿਹੜੀਆਂ ਗੱਲਾਂ ਦਾ ਰੱਖੋ ਧਿਆਨ?

Free Petrol : ਇਨ੍ਹਾਂ ਪੰਪਾਂ 'ਤੇ ਇਸ ਦਿਨ ਮਿਲੇਗਾ ਮੁਫ਼ਤ ਪੈਟਰੋਲ , ਬਸ ਕਰਨਾ ਹੋਵੇਗਾ ਇਹ ਕੰਮ 

Punjab 'ਚ ਮੁੰਡੇ-ਕੁੜੀਆਂ ਦੇ ਵਿਆਹ ਕਿਉਂ ਨਹੀਂ ਹੋ ਰਹੇ ? ਕਾਰਨ ਜਾਣ ਕੇ ਹੋ ਜਾਓਗੇ ਹੈਰਾਨ !

Google 'ਤੇ ਇਹ ਚੀਜ਼ਾਂ ਕਦੇ ਨਾ ਕਰੋ Search! ਤੁਹਾਡੀ Private ਜਾਣਕਾਰੀ ਹੋ ਸਕਦੀ ਹੈ Leak

Embed widget