ਪੜਚੋਲ ਕਰੋ
Royal Enfield New Bike: ਛੇਤੀ ਲਾਂਚ ਹੋਵੇਗੀ Royal Enfield Scram 411, ਬਾਈਕ ਦੀ ਲੁੱਕ ਤੇ ਫੀਚਰ ਸ਼ਾਨਦਾਰ
royal_enfield_scram_411_-_1
1/6

Royal Enfield New Bike: ਰਾਇਲ ਐਨਫੀਲਡ ਬਾਈਕ ਦੇ ਸ਼ਕਤੀਸ਼ਾਲੀ ਇੰਜਣ ਤੇ ਬਾਡੀ ਲਈ ਵੱਖਰੀ ਸ਼੍ਰੇਣੀ ਹੈ। ਕੰਪਨੀ ਦੀਆਂ 350cc ਸੈਗਮੈਂਟ ਦੀਆਂ ਬਾਈਕਸ ਲਗਾਤਾਰ ਵਧੀਆ ਪ੍ਰਦਰਸ਼ਨ ਕਰ ਰਹੀਆਂ ਹਨ। ਹੁਣ ਕੰਪਨੀ ਜਲਦ ਹੀ ਭਾਰਤੀ ਬਾਜ਼ਾਰ 'ਚ ਆਪਣੀਆਂ 2 ਬਾਈਕਸ Royal Enfield Super Meteor 350 ਤੇ Royal Enfield Scram 411 ਨੂੰ ਲਾਂਚ ਕਰ ਸਕਦੀ ਹੈ।
2/6

ਦੋਵੇਂ ਬਾਈਕਸ ਲੁੱਕ ਤੇ ਫੀਚਰਸ ਦੇ ਲਿਹਾਜ਼ ਨਾਲ ਖਾਸ ਹੋਣਗੀਆਂ। ਇਨ੍ਹਾਂ ਦੋਵਾਂ 'ਚੋਂ ਸਭ ਤੋਂ ਜ਼ਿਆਦਾ ਚਰਚਾ Royal Enfield Scram 411 ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕੰਪਨੀ ਦੀ ਮੌਜੂਦਾ ਐਡਵੈਂਚਰ ਬਾਈਕ RE ਦਾ ਸਸਤਾ ਵਰਜ਼ਨ ਹੋਵੇਗਾ। ਹਾਲ ਹੀ 'ਚ ਇਸ ਬਾਈਕ ਦੀ ਸਪਾਈ ਇਮੇਜ ਸਾਹਮਣੇ ਆਈ ਸੀ, ਜੋ ਟੈਸਟਿੰਗ ਦੌਰਾਨ ਕੀਤੀ ਗਈ ਸੀ। ਆਓ ਜਾਣਦੇ ਹਾਂ ਇਸ ਬਾਈਕ 'ਚ ਕੀ ਖਾਸ ਹੋਵੇਗਾ।
Published at : 09 Nov 2021 12:52 PM (IST)
ਹੋਰ ਵੇਖੋ





















