ਪੜਚੋਲ ਕਰੋ
Top Car Launch This Month: ਦੁਨੀਆ ਦੀ ਸਭ ਤੋਂ 'ਪਾਵਰਫੁਲ' ਹੈਚਬੈਕ ਸਮੇਤ ਇਸ ਮਹੀਨੇ ਭਾਰਤ 'ਚ ਲਾਂਚ ਹੋਣਗੀਆਂ ਇਹ ਕਾਰਾਂ
most_'powerful'_hatchback_cars_in_india_1
1/5

Porsche Taycan EV: Porsche Taycan EV ਨੂੰ ਸਾਲ 2019 ਵਿੱਚ ਗਲੋਬਲ ਮਾਰਕੀਟ ਵਿੱਚ ਲਾਂਚ ਕੀਤਾ ਗਿਆ ਸੀ। ਭਾਰਤ ਦੇ ਗਾਹਕਾਂ ਨੂੰ ਇਸ ਕਾਰ ਲਈ 2 ਸਾਲ ਤੱਕ ਇੰਤਜ਼ਾਰ ਕਰਨਾ ਪਿਆ ਸੀ। ਹਾਲਾਂਕਿ ਹੁਣ ਇਹ ਇੰਤਜ਼ਾਰ ਖ਼ਤਮ ਹੋ ਗਿਆ ਹੈ। ਹੁਣ ਇਸ ਕਾਰ ਦੀ ਭਾਰਤ 'ਚ ਐਂਟਰੀ 12 ਨਵੰਬਰ ਨੂੰ ਹੋਣ ਜਾ ਰਹੀ ਹੈ।
2/5

Porsche Macan Facelift: Porsche ਸਿਰਫ Taycan EV ਹੀ ਨਹੀਂ ਸਗੋਂ Macan Facelift ਵੀ ਲਾਂਚ ਕਰੇਗੀ। ਯਾਨੀ Porsche ਭਾਰਤ 'ਚ ਇਕ ਨਹੀਂ ਸਗੋਂ 2 ਕਾਰਾਂ ਲਾਂਚ ਕਰੇਗੀ। ਇਸ ਕਾਰ 'ਤੇ ਵੀ 12 ਨਵੰਬਰ ਨੂੰ ਕਰੰਟ ਲੱਗੇਗਾ।
Published at : 06 Nov 2021 11:32 AM (IST)
ਹੋਰ ਵੇਖੋ





















