ਪੜਚੋਲ ਕਰੋ
ਅਮਰੀਕਾ ਤੋਂ ਆਏ ਅਵਤਾਰ ਸਿੰਘ ਨੇ ਟਰੈਕਟਰ 'ਤੇ ਲਾਏ 5 ਲੱਖ ਰੁਪਏ, ਮੋਡੀਫਾਈ ਕਰਵਾ ਕੇ ਪਹੁੰਚ ਰਹੇ ਕਿਸਾਨ ਪਰੇਡ 'ਚ, ਦੇਖੋ ਤਸਵੀਰਾਂ
1/11

2/11

ਸੰਗਰੂਰ ਦੇ ਪਿੰਡ ਬਾਲੀਆਂ ਦੇ ਰਹਿਣ ਵਾਲੇ ਅਵਤਾਰ ਸਿੰਘ ਆਪਣੇ ਟਰੈਕਟਰ ਨੂੰ ਮੋਡੀਫਾਈ ਕਰਵਾ ਕੇ ਦਿੱਲੀ ਪਹੁੰਚ ਰਹੇ ਹਨ। ਉਨ੍ਹਾਂ ਦੇ ਟਰੈਕਟਰ 'ਤੇ 5 ਲੱਖ ਰੁਪਏ ਲਗ ਚੁਕੇ ਹਨ।
3/11

ਸੰਗਰੂਰ: ਕਿਸਾਨ ਅੰਦੋਲਨ 'ਚ 26 ਜਨਵਰੀ ਦੀ ਪਰੇਡ 'ਚ ਵੱਡੀ ਗਿਣਤੀ 'ਚ ਪੰਜਾਬ ਦੇ ਕਿਸਾਨ ਆਪਣੇ ਟਰੈਕਟਰ ਲੈ ਕੇ ਪਹੁੰਚ ਰਹੇ ਹਨ। ਬਹੁਤਿਆਂ ਨੌਜਵਾਨ ਕਿਸਾਨਾਂ ਵਲੋਂ ਆਪਣੇ ਟਰੈਕਟਰ ਮੋਡੀਫਾਈ ਕਰਵਾਏ ਜਾ ਰਹੇ ਹਨ।
4/11

5/11

6/11

7/11

8/11

ਉਨ੍ਹਾਂ ਨੇ ਦੱਸਿਆ ਕਿ ਉਹ 25 ਤਾਰੀਕ ਨੂੰ ਸਵੇਰੇ ਨਿਕਲਣਗੇ ਅਤੇ ਸ਼ਾਮ ਤੱਕ ਪਹੁੰਚ ਜਾਣਗੇ ਅਤੇ 26 ਜਨਵਰੀ ਨੂੰ ਕਿਸਾਨੀ ਰੈਲੀ ਵਿੱਚ ਇਸ ਟਰੈਕਟਰ ਨੂੰ ਸ਼ਾਮਿਲ ਕਰਣਗੇ।
9/11

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਦੁੱਖ ਨਹੀਂ ਹੋਵੇਗਾ ਜੇਕਰ ਇਸ ਟਰੈਕਟਰ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਵੀ ਹੁੰਦਾ ਹੈ। ਕਿਉਂਕਿ ਉਹ ਕਿਸਾਨ ਭਰਾਵਾਂ ਨੂੰ ਸਹਾਰਾ ਦੇਣ ਲਈ ਅਤੇ ਆਪਣੇ ਹੱਕ ਮੰਗਣ ਲਈ ਉੱਥੇ ਜਾ ਰਹੇ ਹਨ।
10/11

ਹੁਣ ਕਿਸਾਨੀ ਅੰਦੋਲਨ ਵਿੱਚ ਸ਼ਾਮਿਲ ਹੋਣ ਲਈ ਉਨ੍ਹਾਂ ਨੇ ਆਪਣੇ ਟਰੈਕਟਰ ਨੂੰ ਲੈ ਜਾਣ ਦੀ ਗੱਲ ਕਹੀ ਹੈ।
11/11

ਇਸ 'ਤੇ ਮਾਡਰਨ ਤਕਨੀਕ ਨਾਲ ਵੱਖਰਾ ਰੂਪ ਦਿੱਤਾ ਗਿਆ ਹੈ। ਅਵਤਾਰ ਸਿੰਘ ਪਿਛਲੇ 10 ਸਾਲ ਤੋਂ ਅਮਰੀਕਾ ਵਿੱਚ ਰਹਿ ਰਹੇ ਹਨ।
Published at :
ਹੋਰ ਵੇਖੋ
Advertisement
Advertisement

















