ਪੜਚੋਲ ਕਰੋ
2000 Rupee Currency Note: 2000, 1000 ਅਤੇ 500 ਤੋਂ ਇਲਾਵਾ, ਇਹ ਨੋਟ ਵੀ ਬੀਤੇ ਦਿਨਾਂ ਦੀ ਗੱਲ ਬਣ ਕੇ ਰਹੇ ਗਏ ਨੇ, ਹੁਣ ਕਦੇ ਨਜ਼ਰ ਨਹੀਂ ਆਉਂਦੇ
ਸ਼ੁੱਕਰਵਾਰ ਨੂੰ ਇੱਕ ਅਹਿਮ ਫੈਸਲਾ ਲੈਂਦੇ ਹੋਏ ਭਾਰਤੀ ਰਿਜ਼ਰਵ ਬੈਂਕ ਨੇ 2000 ਰੁਪਏ ਦੇ ਨੋਟ ਨੂੰ ਸਰਕੂਲੇਸ਼ਨ ਤੋਂ ਵਾਪਸ ਲੈਣ ਦਾ ਐਲਾਨ ਕੀਤਾ ਹੈ। ਇਹ ਨੋਟ 30 ਸਤੰਬਰ ਤੱਕ ਬੈਂਕ ਵਿੱਚ ਜਮ੍ਹਾ ਕਰਵਾਉਣ ਲਈ ਕਿਹਾ ਗਿਆ ਹੈ।
image source twitter
1/4

ਇਸ ਤੋਂ ਬਾਅਦ 1978 'ਚ ਮੋਰਾਰਜੀ ਦੇਸਾਈ ਸਰਕਾਰ ਨੇ ਕਾਲੇ ਧਨ 'ਤੇ ਕਾਰਵਾਈ ਕਰਦੇ ਹੋਏ 5000 ਅਤੇ 10,000 ਰੁਪਏ ਦੇ ਨੋਟ ਬੰਦ ਕਰ ਦਿੱਤੇ ਸਨ।
2/4

ਹਾਲਾਂਕਿ ਇਸ ਤੋਂ ਪਹਿਲਾਂ ਵੀ ਭਾਰਤੀ ਰਿਜ਼ਰਵ ਬੈਂਕ ਵੱਲੋਂ ਕਈ ਨੋਟ ਬੰਦ ਕੀਤੇ ਜਾ ਚੁੱਕੇ ਹਨ। 2016 ਦੌਰਾਨ ਮੋਦੀ ਸਰਕਾਰ ਨੇ ਨੋਟਬੰਦੀ ਕਰਕੇ ਪੁਰਾਣੇ ਪੰਜ ਸੌ ਅਤੇ ਇੱਕ ਹਜ਼ਾਰ ਦੇ ਨੋਟ ਬੰਦ ਕਰ ਦਿੱਤੇ ਸਨ।
Published at : 20 May 2023 01:12 PM (IST)
ਹੋਰ ਵੇਖੋ





















