ਪੜਚੋਲ ਕਰੋ
ਇਹ ਨੇ ਕਲਯੁਗ ਦੇ ਦਾਨਵੀਰ… ਹਰ ਰੋਜ਼ ਦਾਨ ਕਰਦੇ ਨੇ 5 ਕਰੋੜ ਰੁਪਏ, ਜਾਣੋ ਕੌਣ ਹਨ ਇਹ ?
ਅਜੋਕੇ ਸਮੇਂ ਵਿੱਚ ਲੋਕ ਪੈਸੇ ਕਮਾਉਣ ਪਿੱਛੇ ਤੇਜ਼ੀ ਨਾਲ ਭੱਜ ਰਹੇ ਹਨ ਪਰ ਇੱਕ ਭਾਰਤੀ ਅਜਿਹਾ ਵੀ ਹੈ ਜੋ ਹਰ ਰੋਜ਼ 5 ਕਰੋੜ ਰੁਪਏ ਤੋਂ ਵੱਧ ਦਾਨ ਕਰਦਾ ਹੈ।
ਇਹ ਨੇ ਕਲਯੁਗ ਦੇ ਦਾਨਵੀਰ… ਹਰ ਰੋਜ਼ ਦਾਨ ਕਰਦੇ ਨੇ 5 ਕਰੋੜ ਰੁਪਏ, ਜਾਣੋ ਕੌਣ ਹਨ ਇਹ ?
1/6

ਐਚਸੀਐਲ ਟੈਕਨਾਲੋਜੀਜ਼ ਦੇ ਸੰਸਥਾਪਕ ਅਤੇ ਚੇਅਰਮੈਨ ਸ਼ਿਵ ਨਾਦਰ ਨੂੰ ਇਹ ਖਿਤਾਬ ਮਿਲਿਆ ਹੈ। ਉਸ ਨੇ ਭਾਰਤ ਵਿੱਚ ਸਭ ਤੋਂ ਵੱਧ ਦਾਨ ਦੇਣ ਵਾਲੇ ਵਿਅਕਤੀ ਦਾ ਖਿਤਾਬ ਹਾਸਲ ਕੀਤਾ ਹੈ।
2/6

EdelGive Hurun India Philanthropy List 2023 ਦੇ ਅਨੁਸਾਰ, ਸ਼ਿਵ ਨਾਦਰ 2042 ਕਰੋੜ ਰੁਪਏ ਦਾਨ ਕਰਕੇ ਦੇਸ਼ ਦੇ ਸਭ ਤੋਂ ਵੱਧ ਪਰਉਪਕਾਰੀ ਬਣ ਗਏ ਹਨ।
Published at : 04 Nov 2023 05:54 PM (IST)
ਹੋਰ ਵੇਖੋ





















