ਪੜਚੋਲ ਕਰੋ
Adar Poonawalla ਨੇ ਲੰਡਨ ਵਿੱਚ ਖਰੀਦਿਆ ਆਲੀਸ਼ਾਨ ਘਰ, ਕੀਮਤ ਜਾਣ ਕੇ ਉੱਡ ਜਾਣਗੇ ਹੋਸ਼!
Adar Poonawalla: ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਸੀਈਓ ਅਦਾਰ ਪੂਨਾਵਾਲਾ ਨੇ ਲੰਡਨ ਵਿੱਚ ਇੱਕ ਬਹੁਤ ਮਹਿੰਗਾ ਘਰ ਖਰੀਦਿਆ ਹੈ। ਇਸ ਦੀ ਕੀਮਤ ਹਜ਼ਾਰ ਕਰੋੜ ਰੁਪਏ ਤੋਂ ਵੱਧ ਹੈ।
Adar Poonawalla
1/6

Covishield ਵੈਕਸੀਨ ਬਣਾਉਣ ਵਾਲੇ ਸੀਰਮ ਇੰਸਟੀਚਿਊਟ ਦੇ ਸੀਈਓ ਅਦਾਰ ਪੂਨਾਵਾਲਾ ਨੇ ਲੰਡਨ ਵਿੱਚ ਸਾਲ 2023 ਦੇ ਸਭ ਤੋਂ ਮਹਿੰਗੇ ਪ੍ਰਾਪਰਟੀ ਡੀਲ 'ਤੇ ਦਸਤਖਤ ਕੀਤੇ ਹਨ।
2/6

ਫਾਈਨੈਂਸ਼ੀਅਲ ਟਾਈਮਜ਼ 'ਚ ਛਪੀ ਰਿਪੋਰਟ ਮੁਤਾਬਕ ਅਦਾਰ ਪੂਨਾਵਾਲਾ ਨੇ ਲੰਡਨ 'ਚ 1,446 ਕਰੋੜ ਰੁਪਏ ਦਾ ਘਰ ਖਰੀਦਣ ਦਾ ਸੌਦਾ ਪੂਰਾ ਕਰ ਲਿਆ ਹੈ।
Published at : 14 Dec 2023 02:39 PM (IST)
Tags :
Adar Poonawallaਹੋਰ ਵੇਖੋ





















