ਪੜਚੋਲ ਕਰੋ
Bank Holidays in February 2023: ਇਸ ਮਹੀਨੇ 10 ਦਿਨ ਬੰਦ ਰਹਿਣਗੇ ਬੈਂਕ, ਵੇਖੋ ਪੂਰੀ ਸੂਚੀ
Bank Holidays in February: ਇਸ ਸਾਲ ਫਰਵਰੀ (February 2023) ਦੇ ਮਹੀਨੇ ਵਿੱਚ 28 ਦਿਨ ਹਨ, ਜਿਸ ਵਿੱਚ ਕੁੱਲ 10 ਦਿਨ ਬੈਂਕ ਛੁੱਟੀਆਂ ਹੋਣ ਵਾਲੀਆਂ ਹਨ। ਜਾਣੋ ਇਸ ਹਫਤੇ 'ਚ ਕਿੰਨੇ ਦਿਨ ਬੰਦ ਰਹਿ ਸਕਦੇ ਹਨ ਬੈਂਕ।
ਬੈਂਕ ਛੁੱਟੀਆਂ
1/6

ਜੇ ਤੁਸੀਂ ਫਰਵਰੀ ਦੇ ਮਹੀਨੇ ਬੈਂਕਾਂ ਨਾਲ ਸਬੰਧਤ ਕੰਮ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਬੈਂਕ ਜਾਣ ਤੋਂ ਪਹਿਲਾਂ ਇਹ ਖਬਰ ਜ਼ਰੂਰ ਪੜ੍ਹ ਲਓ।
2/6

ਨਵੇਂ ਸਾਲ ਦਾ ਦੂਜਾ ਮਹੀਨਾ ਭਾਵ ਫਰਵਰੀ ਸ਼ੁਰੂ ਹੋ ਗਿਆ ਹੈ, ਜਿਸ ਦੇ 4 ਦਿਨ ਰਹਿ ਗਏ ਹਨ। ਇਸ ਮਹੀਨੇ ਤੁਹਾਨੂੰ 28 ਦਿਨ ਮਿਲਣ ਵਾਲੇ ਹਨ। ਅਜਿਹੇ 'ਚ ਹਰ ਮਹੀਨੇ ਦੀ ਤਰ੍ਹਾਂ ਇਸ ਮਹੀਨੇ ਵੀ ਬੈਂਕ ਕਈ ਦਿਨ ਬੰਦ ਰਹਿਣ ਵਾਲੇ ਹਨ।
Published at : 05 Feb 2023 12:48 PM (IST)
ਹੋਰ ਵੇਖੋ





















