ਪੜਚੋਲ ਕਰੋ
ਸਾਵਧਾਨ! ਕਿਤੇ ਗਲਤ ਥਾਂ 'ਤੇ ਤਾਂ ਨਹੀਂ ਵਰਤਿਆ ਗਿਆ ਤੁਹਾਡਾ ਆਧਾਰ ਕਾਰਡ, ਇੰਝ ਕਰੋ ਚੈੱਕ
ਮੌਜੂਦਾ ਦੌਰ ਵਿੱਚ ਆਧਾਰ ਕਾਰਡ ਸਭ ਤੋਂ ਅਹਿਮ ਦਸਤਵੇਜ਼ ਬਣ ਗਿਆ ਹੈ। ਛੋਟੇ ਤੋਂ ਵੱਡੇ ਤੱਕ ਹਰ ਕੰਮ ਵਿੱਚ ਆਧਾਰ ਨੂੰ ਸਬੂਤ ਵਜੋਂ ਮੰਗਿਆ ਜਾਂਦਾ ਹੈ। ਇਸ ਲਈ ਆਧਾਰ ਕਾਰਡ ਨੂੰ ਸਰੱਖਿਅਤ ਰੱਖਣਾ ਵੀ ਲਾਜ਼ਮੀ ਹੋ ਗਿਆ ਹੈ...
ਆਧਾਰ ਕਾਰਡ
1/6

Aadhaar Card: ਮੌਜੂਦਾ ਦੌਰ ਵਿੱਚ ਆਧਾਰ ਕਾਰਡ ਸਭ ਤੋਂ ਅਹਿਮ ਦਸਤਵੇਜ਼ ਬਣ ਗਿਆ ਹੈ। ਛੋਟੇ ਤੋਂ ਵੱਡੇ ਤੱਕ ਹਰ ਕੰਮ ਵਿੱਚ ਆਧਾਰ ਨੂੰ ਸਬੂਤ ਵਜੋਂ ਮੰਗਿਆ ਜਾਂਦਾ ਹੈ। ਇਸ ਲਈ ਆਧਾਰ ਕਾਰਡ ਨੂੰ ਸਰੱਖਿਅਤ ਰੱਖਣਾ ਵੀ ਲਾਜ਼ਮੀ ਹੋ ਗਿਆ ਹੈ ਕਿਉਂਕਿ ਇਸ ਦੀ ਗਲਤ ਵਰਤੋਂ ਵੀ ਹੋ ਸਕਦੀ ਹੈ। ਇਸ ਲਈ ਸਮੇਂ-ਸਮੇਂ ਉੱਪਰ ਸਰਕਾਰ ਨੇ ਕਈ ਕਦਮ ਉਠਾਏ ਹਨ ਪਰ ਫਿਰ ਵੀ ਖੁਦ ਚੌਕਸ ਰਹਿਣਾ ਲਾ਼ਜ਼ਮੀ ਹੈ।
2/6

ਦਰਅਸਲ ਕਈ ਵਾਰ ਤੁਹਾਨੂੰ ਇਹ ਵੀ ਯਾਦ ਨਹੀਂ ਹੁੰਦਾ ਕਿ ਤੁਸੀਂ ਕਿੰਨੀਆਂ ਥਾਵਾਂ 'ਤੇ ਆਧਾਰ ਕਾਰਡ ਦੀ ਵਰਤੋਂ ਕੀਤੀ ਹੈ, ਜੋ ਵੱਡੀ ਧੋਖਾਧੜੀ ਦਾ ਕਾਰਨ ਬਣ ਸਕਦਾ ਹੈ। ਇਸ ਤੋਂ ਬਚਣ ਲਈ ਉਪਭੋਗਤਾਵਾਂ ਨੂੰ ਸਮੇਂ-ਸਮੇਂ 'ਤੇ ਜਾਂਚ ਕਰਦੇ ਰਹਿਣਾ ਚਾਹੀਦਾ ਹੈ ਕਿ ਤੁਹਾਡਾ ਆਧਾਰ ਕਾਰਡ ਕਿੱਥੇ-ਕਿੱਥੇ ਵਰਤਿਆ ਗਿਆ ਹੈ। ਇਸ ਨਾਲ ਆਧਾਰ ਨਾਲ ਧੋਖਾਧੜੀ ਨੂੰ ਰੋਕਣ ਵਿੱਚ ਮਦਦ ਮਿਲ ਸਕਦੀ ਹੈ। ਆਧਾਰ ਕਾਰਡ ਦੇ ਇਤਿਹਾਸ ਦੀ ਜਾਂਚ ਕਰਨ ਦਾ ਵਿਕਲਪ UIDAI ਵੱਲੋਂ ਦਿੱਤਾ ਗਿਆ ਹੈ। ਆਓ ਜਾਣਦੇ ਹਾਂ ਇਸ ਦੀ ਪੂਰੀ ਪ੍ਰਕਿਰਿਆ-
Published at : 24 Apr 2023 02:40 PM (IST)
ਹੋਰ ਵੇਖੋ





















