ਪੜਚੋਲ ਕਰੋ

Converted Freighter: ਭਾਰਤ ਨੂੰ ਮਿਲਿਆ ਪ੍ਰਧਾਨ ਏਅਰ ਦਾ 'ਪਹਿਲਵਾਨ', 21 ਟਨ ਚੁੱਕਣ ਦੀ ਸਮਰੱਥਾ

ਪ੍ਰਧਾਨ ਏਅਰ

1/6
ਭਾਰਤ ਨੂੰ ਪਹਿਲਾ ਪ੍ਰਧਾਨ ਏਅਰ ਦਾ 'ਪਹਿਲਵਾਨ' ਮਿਲ ਚੁੱਕਿਆ ਹੈ ਜੋ ਕਿ 21 ਟਨ ਭਾਰ ਚੁੱਕਣ ਦੀ ਸਮਰੱਥਾ ਰੱਖਦਾ ਹੈ।

2/6
ਇਸ ਜਹਾਜ਼ ਨੂੰ ST ਇੰਜੀਨੀਅਰਿੰਗ ਅਤੇ ਏਅਰਬੱਸ ਨੇ ਆਪਣੇ ਸਾਂਝੇ ਉੱਦਮ Elbe Flugzeugwerke (EFW) ਦੇ ਤਹਿਤ ਡਿਜ਼ਾਈਨ ਕੀਤਾ ਹੈ।

3/6
ਪ੍ਰਧਾਨ ਏਅਰ ਐਕਸਪ੍ਰੈਸ, ਦੇ ਸੀਈਓ ਅਤੇ ਸੰਸਥਾਪਕ, ਨਿਪੁਨ ਆਨੰਦ, ਨੇ ਕਿਹਾ, “ਸਾਨੂੰ ਭਾਰਤ ਵਿੱਚ ਆਪਣਾ ਪਹਿਲਾ ਜਹਾਜ਼ ਪ੍ਰਾਪਤ ਕਰਕੇ ਖੁਸ਼ੀ ਹੋ ਰਹੀ ਹੈ। ਨੈਰੋ-ਬਾਡੀ ਕਾਰਗੋ ਏਅਰਕ੍ਰਾਫਟ ਨਾਲ ਭਾਰਤ ਦੀ ਪਹਿਲੀ ਏਅਰਲਾਈਨ ਬਣਾਉਣ ਦੇ ਇੱਕ ਵੱਡੇ ਦ੍ਰਿਸ਼ਟੀਕੋਣ ਵੱਲ ਇੱਕ ਕਦਮ ਅੱਗੇ ਵਧਣਾ ਸੱਚਮੁੱਚ ਵਿਸ਼ੇਸ਼ ਹੈ।
ਪ੍ਰਧਾਨ ਏਅਰ ਐਕਸਪ੍ਰੈਸ, ਦੇ ਸੀਈਓ ਅਤੇ ਸੰਸਥਾਪਕ, ਨਿਪੁਨ ਆਨੰਦ, ਨੇ ਕਿਹਾ, “ਸਾਨੂੰ ਭਾਰਤ ਵਿੱਚ ਆਪਣਾ ਪਹਿਲਾ ਜਹਾਜ਼ ਪ੍ਰਾਪਤ ਕਰਕੇ ਖੁਸ਼ੀ ਹੋ ਰਹੀ ਹੈ। ਨੈਰੋ-ਬਾਡੀ ਕਾਰਗੋ ਏਅਰਕ੍ਰਾਫਟ ਨਾਲ ਭਾਰਤ ਦੀ ਪਹਿਲੀ ਏਅਰਲਾਈਨ ਬਣਾਉਣ ਦੇ ਇੱਕ ਵੱਡੇ ਦ੍ਰਿਸ਼ਟੀਕੋਣ ਵੱਲ ਇੱਕ ਕਦਮ ਅੱਗੇ ਵਧਣਾ ਸੱਚਮੁੱਚ ਵਿਸ਼ੇਸ਼ ਹੈ।"
4/6
ਵਿਸ਼ਾਲ ਸਮਰੱਥਾ: ਇਹ A320 P2F ਏਅਰਕ੍ਰਾਫਟ ਇਸਦੇ ਮੁੱਖ ਡੈੱਕ ਵਿੱਚ 10 ਕੰਟੇਨਰ ਅਤੇ ਇੱਕ ਪੈਲੇਟ ਪੋਜੀਸ਼ਨ ਅਤੇ ਹੇਠਲੇ ਡੇਕ ਵਿੱਚ 7 ​​ਕੰਟੇਨਰ ਰੱਖ ਸਕਦਾ ਹੈ। ਇਹ 21 ਟਨ ਦਾ ਭਾਰ ਚੁੱਕ ਸਕਦਾ ਹੈ। ਇਸ ਜਹਾਜ਼ ਵਿੱਚ 85% ਸਟੋਰੇਜ ਸਮਰੱਥਾ ਹੈ।

5/6
ਜਲਦ ਮਿਲੇਗਾ ਦੂਜਾ ਜਹਾਜ਼ : ਸੰਸਥਾਪਕ ਨਿਪੁਨ ਆਨੰਦ ਨੇ ਕਿਹਾ, “ਇਸ ਸਾਲ ਦੇ ਅੰਤ ਤੱਕ ਇੱਕ ਦੂਜਾ ਜਹਾਜ਼ ਸ਼ਾਮਲ ਕੀਤਾ ਜਾਵੇਗਾ।” ਏਅਰਬੱਸ PFT ਪਲੇਟਫਾਰਮ ਪਹਿਲਾਂ ਹੀ ਭਾਰਤ ਵਿੱਚ ਕੰਮ ਕਰ ਰਹੇ ਹਨ, A330-300P2F, A330- 200P2F ਦੇ ਨਾਲ, ਅਤੇ A321P2F ਇਹ ਹੁਣ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਇਹ ਜਹਾਜ਼ ਕ੍ਰਮਵਾਰ 2017, 2018 ਅਤੇ 2020 ਵਿੱਚ ਦਿੱਤੇ ਗਏ ਸਨ। ਕੰਪਨੀ ਜਲਦੀ ਹੀ ਇਕ ਹੋਰ ਜਹਾਜ਼ ਲਿਆਉਣ ਦੀ ਵੀ ਯੋਜਨਾ ਬਣਾ ਰਹੀ ਹੈ।

6/6
ਇੱਥੇ ਉਪਲਬਧ ਹੋਣਗੀਆਂ ਸੇਵਾਵਾਂ: ਦਿੱਲੀ ਸਥਿਤ ਕੰਪਨੀ ਨੇ ਇਸ ਮਹੀਨੇ ਕਾਰਗੋ ਹਵਾਈ ਸੇਵਾਵਾਂ ਚਲਾਉਣ ਲਈ ਨਾਗਰਿਕ ਹਵਾਬਾਜ਼ੀ ਮੰਤਰਾਲੇ ਤੋਂ ਨੋ ਆਬਜੈਕਸ਼ਨ ਸਰਟੀਫਿਕੇਟ ਪ੍ਰਾਪਤ ਕੀਤਾ ਸੀ। ਪ੍ਰਧਾਨ ਏਅਰ ਨੇ ਐਲਾਨ ਕੀਤਾ ਸੀ ਕਿ ਏਅਰਲਾਈਨ ਇਸ ਸਾਲ ਤੱਕ ਸੰਚਾਲਨ ਸ਼ੁਰੂ ਕਰ ਦੇਵੇਗੀ। 21 ਟਨ ਦੀ ਪੇਲੋਡ ਸਮਰੱਥਾ ਵਾਲਾ ਕਾਰਗੋ ਜਹਾਜ਼ ਘਰੇਲੂ ਅਤੇ ਅੰਤਰਰਾਸ਼ਟਰੀ ਮਾਰਗਾਂ 'ਤੇ ਸੇਵਾਵਾਂ ਦੇਵੇਗਾ।

ਹੋਰ ਜਾਣੋ ਕਾਰੋਬਾਰ

View More
Advertisement
Advertisement
Advertisement

ਟਾਪ ਹੈਡਲਾਈਨ

FCI ਖਿਲਾਫ ਕਾਨੂੰਨੀ ਲੜਾਈ ਲਈ ਮਾਨ ਸਰਕਾਰ ਤਿਆਰ, ਅੱਜ ਦੀ ਮੀਟਿੰਗ 'ਚ ਕੀਤਾ ਵੱਡਾ ਐਲਾਨ

Chandigarh Airport: ਵਿਦੇਸ਼ ਜਾਣ ਵਾਲਿਆਂ ਲਈ ਖੁਸ਼ਖਬਰੀ! ਦਿੱਲੀ ਨਹੀਂ ਸਗੋਂ ਚੰਗੀਗੜ੍ਹ ਤੋਂ ਹੀ ਮਿਲੇਗੀ ਸਿੱਧੀ ਫਲਾਇਟ

Punjab Cabinet Meeting: ਪੰਚਾਇਤੀ ਚੋਣਾਂ ਤੋਂ ਠੀਕ ਪਹਿਲਾਂ ਸੀਐਮ ਭਗਵੰਤ ਮਾਨ ਨੇ ਬੁਲਾਈ ਕੈਬਨਿਟ ਮੀਟਿੰਗ 

Sports Breaking: ਨਿਊਜ਼ੀਲੈਂਡ ਟੈਸਟ ਸੀਰੀਜ਼ ਤੋਂ ਸੰਨਿਆਸ ਲੈ ਰਿਹਾ ਟੀਮ ਇੰਡੀਆ ਦਾ ਦਿੱਗਜ ਖਿਡਾਰੀ ? IPL 2025 ਲਈ ਬਣੇ ਇਸ ਟੀਮ ਦੇ ਕੋਚ
ਨਿਊਜ਼ੀਲੈਂਡ ਟੈਸਟ ਸੀਰੀਜ਼ ਤੋਂ ਸੰਨਿਆਸ ਲੈ ਰਿਹਾ ਟੀਮ ਇੰਡੀਆ ਦਾ ਦਿੱਗਜ ਖਿਡਾਰੀ ? IPL 2025 ਲਈ ਬਣੇ ਇਸ ਟੀਮ ਦੇ ਕੋਚ
Advertisement
ABP Premium

ਵੀਡੀਓਜ਼

Crime News | Abohar | ਪਤੀ ਕੱਢਦਾ ਸੀ ਗਾਲ੍ਹਾਂ!ਪਤਨੀ ਨੇ ਦਿੱਤੀ ਅਜਿਹੀ ਸਜ਼ਾ..| Abp Sanjhaਦਿਲਜੀਤ ਦੋਸਾਂਝ ਤੇ ਬਾਦਸ਼ਾਹ ਦਾ ਪਿਆਰ ਤਾਂ ਵੇਖੋ , ਕਮਾਲ ਹੋ ਗਿਆBigg Boss 18 ਦਾ Twist ਘਰ 'ਚ ਗਧਾ , ਕੀ ਬਣੂ ਹੁਣਬਿਗ ਬੌਸ ਚ ਰਿਤਿਕ ਰੋਸ਼ਨ ???? ਸਲਮਾਨ ਨੂੰ ਆਇਆ ਗੁੱਸਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
FCI ਖਿਲਾਫ ਕਾਨੂੰਨੀ ਲੜਾਈ ਲਈ ਮਾਨ ਸਰਕਾਰ ਤਿਆਰ, ਅੱਜ ਦੀ ਮੀਟਿੰਗ 'ਚ ਕੀਤਾ ਵੱਡਾ ਐਲਾਨ
FCI ਖਿਲਾਫ ਕਾਨੂੰਨੀ ਲੜਾਈ ਲਈ ਮਾਨ ਸਰਕਾਰ ਤਿਆਰ, ਅੱਜ ਦੀ ਮੀਟਿੰਗ 'ਚ ਕੀਤਾ ਵੱਡਾ ਐਲਾਨ
Chandigarh Airport: ਵਿਦੇਸ਼ ਜਾਣ ਵਾਲਿਆਂ ਲਈ ਖੁਸ਼ਖਬਰੀ! ਦਿੱਲੀ ਨਹੀਂ ਸਗੋਂ ਚੰਗੀਗੜ੍ਹ ਤੋਂ ਹੀ ਮਿਲੇਗੀ ਸਿੱਧੀ ਫਲਾਇਟ
Chandigarh Airport: ਵਿਦੇਸ਼ ਜਾਣ ਵਾਲਿਆਂ ਲਈ ਖੁਸ਼ਖਬਰੀ! ਦਿੱਲੀ ਨਹੀਂ ਸਗੋਂ ਚੰਗੀਗੜ੍ਹ ਤੋਂ ਹੀ ਮਿਲੇਗੀ ਸਿੱਧੀ ਫਲਾਇਟ
Punjab Cabinet Meeting: ਪੰਚਾਇਤੀ ਚੋਣਾਂ ਤੋਂ ਠੀਕ ਪਹਿਲਾਂ ਸੀਐਮ ਭਗਵੰਤ ਮਾਨ ਨੇ ਬੁਲਾਈ ਕੈਬਨਿਟ ਮੀਟਿੰਗ 
Punjab Cabinet Meeting: ਪੰਚਾਇਤੀ ਚੋਣਾਂ ਤੋਂ ਠੀਕ ਪਹਿਲਾਂ ਸੀਐਮ ਭਗਵੰਤ ਮਾਨ ਨੇ ਬੁਲਾਈ ਕੈਬਨਿਟ ਮੀਟਿੰਗ 
Sports Breaking: ਨਿਊਜ਼ੀਲੈਂਡ ਟੈਸਟ ਸੀਰੀਜ਼ ਤੋਂ ਸੰਨਿਆਸ ਲੈ ਰਿਹਾ ਟੀਮ ਇੰਡੀਆ ਦਾ ਦਿੱਗਜ ਖਿਡਾਰੀ ? IPL 2025 ਲਈ ਬਣੇ ਇਸ ਟੀਮ ਦੇ ਕੋਚ
ਨਿਊਜ਼ੀਲੈਂਡ ਟੈਸਟ ਸੀਰੀਜ਼ ਤੋਂ ਸੰਨਿਆਸ ਲੈ ਰਿਹਾ ਟੀਮ ਇੰਡੀਆ ਦਾ ਦਿੱਗਜ ਖਿਡਾਰੀ ? IPL 2025 ਲਈ ਬਣੇ ਇਸ ਟੀਮ ਦੇ ਕੋਚ
ਹੁਣ ਸਕਿੰਟਾਂ 'ਚ ਪੜ੍ਹ ਸਕੋਗੇ WhatsApp 'ਤੇ ਡਿਲੀਟ ਕੀਤੇ ਗਏ ਮੈਸੇਜ, ਫੋਨ ਦੀ ਸੈਟਿੰਗ 'ਚ ਕਰਨਾ ਹੋਵੇਗਾ ਇਹ ਛੋਟਾ ਜਿਹਾ ਕੰਮ

Liquor Shops Closed: 4 ਦਿਨ ਬੰਦ ਰਹਿਣਗੀਆਂ ਸ਼ਰਾਬ ਦੀਆਂ ਦੁਕਾਨਾਂ, ਦੇਖੋ ਪੂਰੀ ਸੂਚੀ

Pakistani Cricketer: ਸਾਨੀਆ ਤੋਂ ਬਾਅਦ ਹੁਣ ਇਹ ਭਾਰਤੀ ਮਹਿਲਾ ਪਾਕਿਸਤਾਨੀ ਕ੍ਰਿਕਟਰ ਨਾਲ ਕਰੇਗੀ ਵਿਆਹ, ਇਸਲਾਮ ਕਬੂਲ ਕਰਨ ਲਈ ਹੋਈ ਤਿਆਰ 
ਸਾਨੀਆ ਤੋਂ ਬਾਅਦ ਹੁਣ ਇਹ ਭਾਰਤੀ ਮਹਿਲਾ ਪਾਕਿਸਤਾਨੀ ਕ੍ਰਿਕਟਰ ਨਾਲ ਕਰੇਗੀ ਵਿਆਹ, ਇਸਲਾਮ ਕਬੂਲ ਕਰਨ ਲਈ ਹੋਈ ਤਿਆਰ 
Brain Stroke: ਨੌਜਵਾਨਾਂ 'ਚ ਕਿਉਂ ਤੇਜ਼ੀ ਨਾਲ ਵਧ ਰਹੀ ਹੈ ਬ੍ਰੇਨ ਸਟ੍ਰੋਕ ਦੀ ਬਿਮਾਰੀ?, ਜਾਣੋ ਕਿਵੇਂ ਕਰ ਸਕਦੇ ਹਾਂ ਇਸ ਤੋਂ ਬਚਾਅ

Embed widget