ਪੜਚੋਲ ਕਰੋ
Digital Economy: ਬਿਨਾਂ ਇੰਟਰਨੈੱਟ ਦੇ ਡਿਜੀਟਲ ਮਾਧਿਅਮ ਰਾਹੀਂ ਖਾਤੇ 'ਚ ਪਹੁੰਚੇਗਾ ਸਰਕਾਰੀ ਸਕੀਮ ਦਾ ਪੈਸਾ
DP1
1/8

ਕੇਂਦਰ ਦੀ ਮੋਦੀ ਸਰਕਾਰ ਦੇਸ਼ ਵਿੱਚ ਡਿਜੀਟਲਾਈਜ਼ੇਸ਼ਨ ਨੂੰ ਬਹੁਤ ਵਧਾਵਾ ਦੇ ਰਹੀ ਹੈ। ਸਰਕਾਰ ਦੀ ਕੋਸ਼ਿਸ਼ ਹੈ ਕਿ ਘੱਟ ਤੋਂ ਘੱਟ ਲੈਣ-ਦੇਣ ਨਕਦੀ ਵਿੱਚ ਹੋਵੇ ਤੇ ਲੋਕ ਡਿਜੀਟਲ ਮਾਧਿਅਮ ਦੀ ਵੱਧ ਤੋਂ ਵੱਧ ਵਰਤੋਂ ਕਰਨ। ਇਸ ਲਈ ਦੇਸ਼ ਵਿੱਚ ਡਿਜੀਟਲ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਲਈ ਕਈ ਕਦਮ ਚੁੱਕੇ ਜਾ ਰਹੇ ਹਨ।
2/8

ਇਨ੍ਹਾਂ ਵਿੱਚੋਂ ਇੱਕ ਈ-ਰੁਪੀ ਪ੍ਰੀਪੇਡ ਵਾਊਚਰ ਹੈ। ਭਾਰਤੀ ਰਿਜ਼ਰਵ ਬੈਂਕ ਨੇ ਇਸ ਹਫਤੇ ਇੱਕ ਵੱਡਾ ਐਲਾਨ ਕੀਤਾ ਹੈ, ਜਿਸ ਨਾਲ ਡਿਜੀਟਲ ਅਰਥਵਿਵਸਥਾ ਨੂੰ ਵੱਡਾ ਹੁਲਾਰਾ ਮਿਲੇਗਾ।
Published at : 13 Feb 2022 01:50 PM (IST)
ਹੋਰ ਵੇਖੋ




















