ਪੜਚੋਲ ਕਰੋ

ਐਲੋਨ ਮਸਕ ਦੀ ਇੱਕ ਸਾਲ ਦੀ ਸੈਲਰੀ ਨਾਲ ਬਣ ਜਾਣਗੇ ਐਂਟੀਲੀਆ ਵਰਗੇ ਕਈ ਘਰ

Elon Musk Salary: ਟੇਸਲਾ ਦੇ ਸ਼ੇਅਰਧਾਰਕਾਂ ਨੇ ਐਲੋਨ ਮਸਕ ਦੀ ਤਨਖਾਹ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪਰ ਕੀ ਤੁਸੀਂ ਜਾਣਦੇ ਹੋ ਮਸਕ ਦੀ ਇੱਕ ਸਾਲ ਦੀ ਤਨਖਾਹ ਕਿੰਨੀ ਹੈ?

ਟੇਸਲਾ ਦੇ ਸ਼ੇਅਰਧਾਰਕਾਂ ਨੇ ਐਲੋਨ ਮਸਕ ਦੇ ਬੰਪਰ ਤਨਖਾਹ ਪੈਕੇਜ ਨੂੰ ਮਨਜ਼ੂਰੀ ਦੇ ਦਿੱਤੀ ਹੈ।

1/5
Elon Musk Salary: ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ ਦੀ ਕੁੱਲ ਜਾਇਦਾਦ ਹੋਰ ਵਧਣ ਜਾ ਰਹੀ ਹੈ। ਇਲੈਕਟ੍ਰਿਕ ਵਾਹਨ ਬਣਾਉਣ ਵਾਲੀ ਕੰਪਨੀ ਟੇਸਲਾ ਤੋਂ ਉਹਨਾਂ ਨੂੰ ਹੁਣ ਹਰ ਸਾਲ ਬੰਪਰ ਤਨਖਾਹ ਮਿਲਣ ਵਾਲੀ ਹੈ

2/5
13 ਜੂਨ ਨੂੰ ਹੋਈ ਟੇਸਲਾ ਦੀ ਏਜੀਐਮ ਵਿੱਚ, ਮਸਕ ਨੂੰ ਸ਼ੇਅਰਧਾਰਕਾਂ ਦੁਆਰਾ ਮਨਜ਼ੂਰ 56 ਬਿਲੀਅਨ ਡਾਲਰ ਯਾਨੀ 4.68 ਲੱਖ ਕਰੋੜ ਰੁਪਏ ਦਾ ਪੈਕੇਜ ਮਿਲਿਆ।4.68 ਲੱਖ ਕਰੋੜ ਰੁਪਏ ਦੇ ਵੱਡੇ ਪੈਕੇਜ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਐਲੋਨ ਮਸਕ ਦੁਨੀਆ ਦੇ ਸਭ ਤੋਂ ਵੱਧ ਤਨਖਾਹ ਲੈਣ ਵਾਲੇ ਸੀ.ਈ.ਓ.ਬਣ ਜਾਣਗੇ

3/5
ਖਾਸ ਗੱਲ ਇਹ ਹੈ ਕਿ ਮਸਕ ਦੀ ਇਕ ਸਾਲ ਦੀ ਤਨਖਾਹ ਨਾਲ ਭਾਰਤ ਦੇ ਸਭ ਤੋਂ ਮਹਿੰਗੇ ਘਰ ਐਂਟੀਲੀਆ ਵਰਗੇ ਕੁੱਲ 30 ਘਰ ਬਣ ਸਕਦੇ ਹਨ।

4/5
ਐਂਟੀਲੀਆ ਦੇਸ਼ ਦੇ ਸਭ ਤੋਂ ਅਮੀਰ ਕਾਰੋਬਾਰੀ ਅਤੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦਾ ਘਰ ਹੈ। ਇਸ ਘਰ ਦੀ ਕੀਮਤ 15,000 ਕਰੋੜ ਰੁਪਏ ਹੈ।

5/5
ਅਜਿਹੀ ਸਥਿਤੀ ਵਿੱਚ, ਮਸਕ ਨੂੰ ਟੇਸਲਾ ਤੋਂ ਮਿਲਣ ਵਾਲੀ ਇੱਕ ਸਾਲ ਦੀ ਤਨਖਾਹ ਨਾਲ ਐਂਟੀਲੀਆ ਵਰਗੇ ਕੁੱਲ 30 ਤੋਂ ਵੱਧ ਘਰ ਬਣਾਏ ਜਾ ਸਕਦੇ ਹਨ।

Preferred Sources

ਹੋਰ ਜਾਣੋ ਕਾਰੋਬਾਰ

ਹੋਰ ਵੇਖੋ
Sponsored Links by Taboola
Advertisement

ਟਾਪ ਹੈਡਲਾਈਨ

'ਲੋਕਤੰਤਰ ਅਤੇ ਸੰਵਿਧਾਨ ਸਾਡੇ ਲਈ ਸਭ ਤੋਂ ਮਹੱਤਵਪੂਰਨ', ਆਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ 'ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਰਾਸ਼ਟਰ ਨੂੰ ਸੰਦੇਸ਼

ਪੰਜਾਬ 'ਚ ਬਿਜ਼ਲੀ ਮੁਲਾਜ਼ਮਾਂ ਦੀ ਹੜਤਾਲ ਖ਼ਤਮ, ਸਰਕਾਰ ਮੰਗਾਂ ਮੰਨਣ ਨੂੰ ਹੋਈ ਤਿਆਰ

ਫਰੀਦਕੋਟ ਪਹੁੰਚੇ ਸੀਐਮ ਮਾਨ, ਭਲਕੇ ਨਹਿਰੂ ਸਟੇਡੀਅਮ 'ਚ ਲਹਿਰਾਉਣਗੇ ਤਿਰੰਗਾ; 2 ਹਜ਼ਾਰ ਪੁਲਿਸ ਮੁਲਾਜ਼ਮ ਤਾਇਨਾਤ

ਪੰਜਾਬ ਵਿੱਚ ਕਈ ਥਾਈਂ ਪਿਆ ਮੀਂਹ, ਅਗਲੇ ਤਿੰਨ ਦਿਨਾਂ ਲਈ ਅਲਰਟ ਜਾਰੀ, ਹਿਮਾਚਲ ਤੋਂ ਛੱਡੇ ਜਾ ਰਹੇ ਪਾਣੀ ਕਾਰਨ ਵਧਿਆ ਹੜ੍ਹ ਦਾ ਖ਼ਤਰਾ

ਵੀਡੀਓਜ਼

ਦਰਿਆਵਾਂ ਨੇ ਧਾਰਿਆ ਭਿਆਨਕ ਰੂਪਪਿੰਡਾਂ 'ਚ ਵੜਿਆ ਪਾਣੀ
Akali Dal ਦੀ ਪਹਿਲੀ ਮੀਟਿੰਗ ਮਗਰੋਂ, Giani Harpreet Singh ਦੇ ਵੱਡੇ ਐਲਾਨ
Land Pooling| Farmer Protest | ਕਿਸਾਨਾਂ ਦੀ ਸਰਕਾਰ ਨਾਲ ਫਿਰ ਜੰਗ, ਕਰਮਚਾਰੀਆਂ ਨੂੰ ਮਿਲੇ ਉਨ੍ਹਾਂ ਦਾ ਹੱਕ
Heavy Rain in Punjab| ਕਿਸਾਨ 'ਤੇ ਕੁਦਰਤ ਦਾ ਕਹਿਰ! ਫ਼ਸਲਾਂ 'ਚ ਵੜਿਆ ਕਈ ਫੁੱਟ ਪਾਣੀ | Flash Flood
ਰਾਹੁਲ ਗਾਂਧੀ ਨੂੰ ਰਵਨੀਤ ਬਿੱਟੂ ਤੋਂ ਖਤਰਾ !
Advertisement

ਫੋਟੋਗੈਲਰੀ

Advertisement
Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
'ਲੋਕਤੰਤਰ ਅਤੇ ਸੰਵਿਧਾਨ ਸਾਡੇ ਲਈ ਸਭ ਤੋਂ ਮਹੱਤਵਪੂਰਨ', ਆਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ 'ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਰਾਸ਼ਟਰ ਨੂੰ ਸੰਦੇਸ਼
'ਲੋਕਤੰਤਰ ਅਤੇ ਸੰਵਿਧਾਨ ਸਾਡੇ ਲਈ ਸਭ ਤੋਂ ਮਹੱਤਵਪੂਰਨ', ਆਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ 'ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਰਾਸ਼ਟਰ ਨੂੰ ਸੰਦੇਸ਼
ਪੰਜਾਬ 'ਚ ਬਿਜ਼ਲੀ ਮੁਲਾਜ਼ਮਾਂ ਦੀ ਹੜਤਾਲ ਖ਼ਤਮ, ਸਰਕਾਰ ਮੰਗਾਂ ਮੰਨਣ ਨੂੰ ਹੋਈ ਤਿਆਰ
ਪੰਜਾਬ 'ਚ ਬਿਜ਼ਲੀ ਮੁਲਾਜ਼ਮਾਂ ਦੀ ਹੜਤਾਲ ਖ਼ਤਮ, ਸਰਕਾਰ ਮੰਗਾਂ ਮੰਨਣ ਨੂੰ ਹੋਈ ਤਿਆਰ
ਫਰੀਦਕੋਟ ਪਹੁੰਚੇ ਸੀਐਮ ਮਾਨ, ਭਲਕੇ ਨਹਿਰੂ ਸਟੇਡੀਅਮ 'ਚ ਲਹਿਰਾਉਣਗੇ ਤਿਰੰਗਾ; 2 ਹਜ਼ਾਰ ਪੁਲਿਸ ਮੁਲਾਜ਼ਮ ਤਾਇਨਾਤ
ਫਰੀਦਕੋਟ ਪਹੁੰਚੇ ਸੀਐਮ ਮਾਨ, ਭਲਕੇ ਨਹਿਰੂ ਸਟੇਡੀਅਮ 'ਚ ਲਹਿਰਾਉਣਗੇ ਤਿਰੰਗਾ; 2 ਹਜ਼ਾਰ ਪੁਲਿਸ ਮੁਲਾਜ਼ਮ ਤਾਇਨਾਤ
ਪੰਜਾਬ ਵਿੱਚ ਕਈ ਥਾਈਂ ਪਿਆ ਮੀਂਹ, ਅਗਲੇ ਤਿੰਨ ਦਿਨਾਂ ਲਈ ਅਲਰਟ ਜਾਰੀ, ਹਿਮਾਚਲ ਤੋਂ ਛੱਡੇ ਜਾ ਰਹੇ ਪਾਣੀ ਕਾਰਨ ਵਧਿਆ ਹੜ੍ਹ ਦਾ ਖ਼ਤਰਾ
ਪੰਜਾਬ ਵਿੱਚ ਕਈ ਥਾਈਂ ਪਿਆ ਮੀਂਹ, ਅਗਲੇ ਤਿੰਨ ਦਿਨਾਂ ਲਈ ਅਲਰਟ ਜਾਰੀ, ਹਿਮਾਚਲ ਤੋਂ ਛੱਡੇ ਜਾ ਰਹੇ ਪਾਣੀ ਕਾਰਨ ਵਧਿਆ ਹੜ੍ਹ ਦਾ ਖ਼ਤਰਾ
15 ਅਗਸਤ ਤੋਂ ਪਹਿਲਾਂ ਪੰਜਾਬ ਵਿੱਚ ਅਧਿਆਪਕ ਆਗੂਆਂ ਨੂੰ ਹਿਰਾਸਤ ਵਿੱਚ ਲਿਆ, CM ਮਾਨ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਦਾ ਡਰ, ਕੀ ਇਹੀ ਹੈ ਆਜ਼ਾਦੀ ਦਾ ਜਸ਼ਨ ?

Independence Day: ਇਹ ਕੈਸਾ ਆਜਾ਼ਦੀ ਦਿਹਾੜਾ! ਸੀਐਮ ਭਗਵੰਤ ਮਾਨ ਦੇ ਵਿਰੋਧ ਦੇ ਡਰੋਂ ਪੁਲਿਸ ਅਧਿਆਪਕਾਂ ਨੂੰ ਚੁੱਕ ਰਹੀ...ਵੀਡੀਓ ਵਾਇਰਲ

Punjab News: ਪੰਜਾਬ 'ਚ ਲਾਰੈਂਸ ਗੈਂਗ ਦੇ ਦੋ ਮੋਸਟ ਵਾਂਟਡ ਬਦਮਾਸ਼ ਗ੍ਰਿਫ਼ਤਾਰ; ਫਾਜ਼ਿਲਕਾ 'ਚ ਕਤਲ ਕਰ ਕੇ ਨੇਪਾਲ ਭੱਜੇ; ਵੱਡੀ ਵਾਰਦਾਤ ਲਈ ਮੁੜ ਆਏ ਵਾਪਸ

ਨਸਾਂ 'ਚ ਬਲਾਕੇਜ ਹੋਣ 'ਤੇ ਨਜ਼ਰ ਆਉਂਦੇ ਆਹ ਲੱਛਣ, ਇਨ੍ਹਾਂ ਨੁਸਖਿਆਂ ਨਾਲ ਤੁਰੰਤ ਪਾਓ ਆਰਾਮ

Embed widget