ਪੜਚੋਲ ਕਰੋ

Festival Sale : 50 ਇੰਚ ਦੇ 4K ਸਮਾਰਟ ਟੀਵੀ 'ਤੇ ਮਿਲ ਰਿਹੈ 30% ਤੋਂ ਜ਼ਿਆਦਾ Discount, ਜਾਣੋ ਆਫਰ Details

Festival Sale : ਇਸ ਸਮੇਂ ਫੈਸਟੀਵਲ ਸੇਲ ਚੱਲ ਰਹੀ ਹੈ। ਜਿਸ 'ਚ ਅਸੀਂ ਤੁਹਾਡੇ ਲਈ 50 ਇੰਚ ਦੇ ਟੀਵੀ 'ਤੇ ਮਿਲਣ ਵਾਲੇ ਡਿਸਕਾਊਂਟ ਬਾਰੇ ਜਾਣਕਾਰੀ ਲੈ ਕੇ ਆਏ ਹਾਂ। ਆਓ ਜਾਣਦੇ ਹਾਂ ਇਸ ਬਾਰੇ...

Festival Sale

1/5
LG 126 50 inches 4K Ultra HD Smart LED TV : ਤੁਸੀਂ ਇਸ LG ਸਮਾਰਟ ਟੀਵੀ ਨੂੰ 43 ਫੀਸਦੀ ਦੀ ਛੋਟ 'ਤੇ ਖਰੀਦ ਸਕਦੇ ਹੋ। ਡਿਸਕਾਊਂਟ ਤੋਂ ਬਾਅਦ ਇਸ ਟੀਵੀ ਦੀ ਕੀਮਤ 39,990 ਰੁਪਏ ਹੈ। ਇਹ ਟੀਵੀ WebOs 'ਤੇ ਚੱਲਦਾ ਹੈ। ਇਸ ਤੋਂ ਇਲਾਵਾ, ਇਸ ਵਿੱਚ Apple AirPlay 2 ਲਈ ਸਮਰਥਨ ਹੈ।

2/5
OnePlus 50 inches Y Series 4K Ultra : OnePlus ਦੇ ਇਸ ਟੀਵੀ ਨੂੰ ਤੁਸੀਂ 33 ਫੀਸਦੀ ਦੀ ਛੋਟ 'ਤੇ ਸਿਰਫ 30,870 ਰੁਪਏ 'ਚ ਖਰੀਦ ਸਕਦੇ ਹੋ। ਇਹ ਟੀਵੀ ਡਾਲਬੀ ਆਟੋਮੈਟਿਕ ਡੀਕੋਡਿੰਗ ਦੀ ਸਹੂਲਤ ਨਾਲ ਡੌਲਬੀ ਆਡੀਓ ਨੂੰ ਸਪੋਰਟ ਕਰਦਾ ਹੈ।

3/5
Samsung 50 inches Crystal iSmart 4K Ultra HD TV : ਇਸ ਸੈਮਸੰਗ ਟੀਵੀ 'ਤੇ ਤੁਹਾਨੂੰ 32 ਫੀਸਦੀ ਦੀ ਛੋਟ ਮਿਲਦੀ ਹੈ, ਜਿਸ ਨੂੰ ਤੁਸੀਂ 41,990 ਰੁਪਏ 'ਚ ਖਰੀਦ ਸਕਦੇ ਹੋ। ਇਸ ਸੈਮਸੰਗ ਟੀਵੀ 'ਚ ਵਾਇਰਲੈੱਸ ਡੇਕਸ ਸਪੋਰਟ ਹੈ।

4/5
Sony Bravia 50 inches 4K Ultra HD Smart TV :ਤੁਹਾਨੂੰ ਸੋਨੀ ਦੇ ਇਸ ਸਮਾਰਟ ਟੀਵੀ 'ਤੇ 32 ਫੀਸਦੀ ਦੀ ਛੋਟ ਮਿਲੇਗੀ। ਇਸ ਟੀਵੀ ਵਿੱਚ ਡਾਲਬੀ ਆਟੋ ਸਪੋਰਟ ਮਿਲੇਗਾ। ਡਿਸਕਾਊਂਟ ਤੋਂ ਬਾਅਦ ਤੁਸੀਂ ਇਸ ਟੀਵੀ ਨੂੰ 77,890 ਰੁਪਏ 'ਚ ਖਰੀਦ ਸਕਦੇ ਹੋ।

5/5
Xiaomi MI 50 inches X Series 4K Ultra HD : Xiaomi ਦੇ ਇਸ TV ਵਿੱਚ Dolby Vision ਦਾ ਸਪੋਰਟ ਹੈ, ਇਸ ਟੀਵੀ ਨੂੰ 33 ਫੀਸਦੀ ਦੀ ਛੋਟ 'ਤੇ ਸਿਰਫ 29,999 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ।

ਹੋਰ ਜਾਣੋ ਕਾਰੋਬਾਰ

View More
Advertisement
Advertisement
Advertisement

ਟਾਪ ਹੈਡਲਾਈਨ

ਗ੍ਰੇਟਰ ਨੋਇਡਾ 'ਚ ਮੀਂਹ ਕਾਰਨ ਡਿੱਗੀ ਮਕਾਨ ਦੀ ਕੰਧ, 6 ਬੱਚੇ ਦੱਬੇ, 3 ਦੀ ਦਰਦਨਾਕ ਮੌਤ

Health: ਕੀ ਵਾਰ-ਵਾਰ ਕਰਦੇ ਹੋ ਮਾਊਥਵਾਸ਼ ਦੀ ਵਰਤੋਂ...ਤਾਂ ਹੋ ਜਾਓ ਸਾਵਧਾਨ! ਰਿਸਰਚ 'ਚ ਹੈਰਾਨ ਕਰਨ ਵਾਲਾ ਖੁਲਾਸਾ

Jio-Airtel ਤੋਂ ਬਾਅਦ ਵੋਡਾਫੋਨ ਆਈਡੀਆ ਨੇ ਵੀ ਕੀਤਾ ਮੋਬਾਈਲ ਟੈਰਿਫ ਮਹਿੰਗਾ, ਪ੍ਰੀਪੇਡ ਪੋਸਟਪੇਡ ਦਰਾਂ ਵਿੱਚ ਵਾਧਾ 4 ਜੁਲਾਈ ਤੋਂ ਲਾਗੂ

Dengue: ਮਾਨਸੂਨ ਦੇ ਆਉਣ ਨਾਲ ਡੇਂਗੂ ਦਾ ਸਤਾਉਣ ਲੱਗਾ ਡਰ, ਇਸ ਸੂਬੇ 'ਚ ਤੇਜ਼ੀ ਨਾਲ ਵੱਧੇ ਮਾਮਲੇ, ਇੰਝ ਕਰੋ ਆਪਣੇ ਪਰਿਵਾਰ ਦਾ ਬਚਾਅ
Dengue: ਮਾਨਸੂਨ ਦੇ ਆਉਣ ਨਾਲ ਸਤਾਉਣ ਲੱਗਾ ਡੇਂਗੂ ਦਾ ਡਰ, ਇਸ ਸੂਬੇ 'ਚ ਤੇਜ਼ੀ ਨਾਲ ਵੱਧੇ ਮਾਮਲੇ, ਇੰਝ ਕਰੋ ਆਪਣੇ ਪਰਿਵਾਰ ਦਾ ਬਚਾਅ
Advertisement
ABP Premium

ਵੀਡੀਓਜ਼

Ludhiana Sad News | ਜਨਮ ਦਿਨ ਤੋਂ ਪਹਿਲਾਂ 8 ਸਾਲ ਦੇ ਬੱਚੇ ਦੀ ਦਰਦਨਾਕ ਮੌਤ, ਜ਼ਿੰਮੇਵਾਰ ਕੌਣ ਕੁਦਰਤ ਜਾਂ ਸਰਕਾਰੀ ਮਹਿਕਮੇ ?Amritsar Police | ਡਰੋਨ ਦੇ ਜ਼ਰੀਏ ਪਾਕਿਸਤਾਨ ਤੋਂ ਮੰਗਵਾ ਰਹੇ ਸੀ ਹੈਰੋਇਨ -ਅੰਮ੍ਰਿਤਸਰ ਪੁਲਿਸ ਨੇ ਕਾਬੂ ਕੀਤੇ 3 ਤਸਕਰBarnala News | ਉਧਾਰ ਲਏ ਪੈਸੇ ਨਹੀਂ ਮੋੜ ਰਿਹਾ ਸੀ ਦੋਸਤ - ਦੋਸਤ ਨੇ ਦਿੱਤੀ ਖ਼ੌਫ਼ਨਾਕ ਮੌXXXਤMLA Narinder Pal Sawna Raid | ਵਿਧਾਇਕ ਨੇ ਮਾਰਿਆ ਨਗਰ ਕੌਂਸਲ ਦਫ਼ਤਰ 'ਚ ਛਾਪਾ,ਵੇਖੋ ਕਿਉਂ ਭੜਕੇ ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਗ੍ਰੇਟਰ ਨੋਇਡਾ 'ਚ ਮੀਂਹ ਕਾਰਨ ਡਿੱਗੀ ਮਕਾਨ ਦੀ ਕੰਧ, 6 ਬੱਚੇ ਦੱਬੇ, 3 ਦੀ ਦਰਦਨਾਕ ਮੌਤ
ਗ੍ਰੇਟਰ ਨੋਇਡਾ 'ਚ ਮੀਂਹ ਕਾਰਨ ਡਿੱਗੀ ਮਕਾਨ ਦੀ ਕੰਧ, 6 ਬੱਚੇ ਦੱਬੇ, 3 ਦੀ ਦਰਦਨਾਕ ਮੌਤ
Health: ਕੀ ਵਾਰ-ਵਾਰ ਕਰਦੇ ਹੋ ਮਾਊਥਵਾਸ਼ ਦੀ ਵਰਤੋਂ...ਤਾਂ ਹੋ ਜਾਓ ਸਾਵਧਾਨ! ਰਿਸਰਚ 'ਚ ਹੈਰਾਨ ਕਰਨ ਵਾਲਾ ਖੁਲਾਸਾ
Health: ਕੀ ਵਾਰ-ਵਾਰ ਕਰਦੇ ਹੋ ਮਾਊਥਵਾਸ਼ ਦੀ ਵਰਤੋਂ...ਤਾਂ ਹੋ ਜਾਓ ਸਾਵਧਾਨ! ਰਿਸਰਚ 'ਚ ਹੈਰਾਨ ਕਰਨ ਵਾਲਾ ਖੁਲਾਸਾ
Jio-Airtel ਤੋਂ ਬਾਅਦ ਵੋਡਾਫੋਨ ਆਈਡੀਆ ਨੇ ਵੀ ਕੀਤਾ ਮੋਬਾਈਲ ਟੈਰਿਫ ਮਹਿੰਗਾ, ਪ੍ਰੀਪੇਡ ਪੋਸਟਪੇਡ ਦਰਾਂ ਵਿੱਚ ਵਾਧਾ 4 ਜੁਲਾਈ ਤੋਂ ਲਾਗੂ
Jio-Airtel ਤੋਂ ਬਾਅਦ ਵੋਡਾਫੋਨ ਆਈਡੀਆ ਨੇ ਵੀ ਕੀਤਾ ਮੋਬਾਈਲ ਟੈਰਿਫ ਮਹਿੰਗਾ, ਪ੍ਰੀਪੇਡ ਪੋਸਟਪੇਡ ਦਰਾਂ ਵਿੱਚ ਵਾਧਾ 4 ਜੁਲਾਈ ਤੋਂ ਲਾਗੂ
Dengue: ਮਾਨਸੂਨ ਦੇ ਆਉਣ ਨਾਲ ਡੇਂਗੂ ਦਾ ਸਤਾਉਣ ਲੱਗਾ ਡਰ, ਇਸ ਸੂਬੇ 'ਚ ਤੇਜ਼ੀ ਨਾਲ ਵੱਧੇ ਮਾਮਲੇ, ਇੰਝ ਕਰੋ ਆਪਣੇ ਪਰਿਵਾਰ ਦਾ ਬਚਾਅ
Dengue: ਮਾਨਸੂਨ ਦੇ ਆਉਣ ਨਾਲ ਸਤਾਉਣ ਲੱਗਾ ਡੇਂਗੂ ਦਾ ਡਰ, ਇਸ ਸੂਬੇ 'ਚ ਤੇਜ਼ੀ ਨਾਲ ਵੱਧੇ ਮਾਮਲੇ, ਇੰਝ ਕਰੋ ਆਪਣੇ ਪਰਿਵਾਰ ਦਾ ਬਚਾਅ
Youtube AI Song: ਯੂਟਿਊਬ ਦਾ ਨਵਾਂ ਫੀਚਰ ਜਲਦ ਆ ਰਿਹੈ, 3 ਵੱਡੀਆਂ ਕੰਪਨੀਆਂ ਨਾਲ ਚੱਲ ਰਹੀ ਗੱਲਬਾਤ, ਹੁਣ AI ਬਣਾ ਸਕੇਗਾ ਗਾਣੇ

Amritsar News: ਟੋਲ 'ਤੇ ਬੱਸ ਲੰਘਾਉਣ ਨੂੰ ਲੈ ਕੇ ਹੰਗਾਮਾ, ਮੁਲਾਜ਼ਮਾਂ ਤੇ PRTC ਕੰਡਕਟਰ ਵਿਚਾਲੇ ਝੜਪ, ਹੱਥੋ-ਪਾਈ ‘ਚ ਲੱਥੀ ਪੱਗ

ਸਰਕਾਰ ਦਾ ਵੱਡਾ ਐਲਾਨ- ਜੁਲਾਈ ਤੋਂ ਔਰਤਾਂ ਨੂੰ ਮਿਲਣਗੇ 1500 ਰੁਪਏ ਮਹੀਨਾ, 3 ਸਿਲੰਡਰ ਫਰੀ

ਪੰਜਾਬ ਦੇ 2 ਸੈਲਾਨੀਆਂ ‘ਤੇ ਦੋਸ਼, ਹਿਮਾਚਲ ਦਾ ਟੈਕਸੀ ਡਰਾਈਵਰ ਕੀਤਾ ਅਗਵਾ, ਲੁਧਿਆਣਾ ਤੋਂ ਮਿਲੀ ਗੱਡੀ

Embed widget