ਪੜਚੋਲ ਕਰੋ
Fixed Deposit: ਇਹ ਬੈਂਕ ਸੀਨੀਅਰ ਨਾਗਰਿਕਾਂ ਨੂੰ FD 'ਤੇ 9 ਤੋਂ 9.50 ਫੀਸਦੀ ਵਿਆਜ ਦੇ ਰਹੇ ਹਨ, ਜਾਣੋ ਵੇਰਵੇ
Senior Citizen FD: ਜੇਕਰ ਤੁਸੀਂ FD 'ਚ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਕਈ ਬੈਂਕ ਫਿਕਸਡ ਡਿਪਾਜ਼ਿਟ 'ਤੇ 9% ਤੋਂ 9.50% ਤੱਕ ਵਿਆਜ ਦੇ ਰਹੇ ਹਨ।
FD rates
1/6

ਸੀਨੀਅਰ ਨਾਗਰਿਕਾਂ ਲਈ ਫਿਕਸਡ ਡਿਪਾਜ਼ਿਟ 'ਤੇ ਜ਼ਬਰਦਸਤ ਵਿਆਜ ਦਿੱਤਾ ਜਾ ਰਿਹਾ ਹੈ। ਭਾਰਤੀ ਰਿਜ਼ਰਵ ਬੈਂਕ ਦੁਆਰਾ ਰੇਪੋ ਦਰ ਵਿੱਚ ਵਾਧੇ ਤੋਂ ਬਾਅਦ FD ਵਿਆਜ ਦਰਾਂ ਵਿੱਚ ਵਾਧਾ ਹੋਇਆ ਹੈ।
2/6

ਦੇਸ਼ ਦੇ ਵੱਡੇ ਬੈਂਕ ਆਮ ਨਾਗਰਿਕਾਂ ਤੋਂ ਲੈ ਕੇ ਸੀਨੀਅਰ ਨਾਗਰਿਕਾਂ ਤੱਕ ਫਿਕਸਡ ਡਿਪਾਜ਼ਿਟ 'ਤੇ 3.50 ਫੀਸਦੀ ਤੋਂ ਲੈ ਕੇ 8 ਫੀਸਦੀ ਤੱਕ ਵਿਆਜ ਦੇ ਰਹੇ ਹਨ।
Published at : 07 Mar 2023 11:52 AM (IST)
ਹੋਰ ਵੇਖੋ





















