ਪੜਚੋਲ ਕਰੋ
Income Tax Return: ਭਰਨ ਜਾ ਰਹੇ ਹੋ ITR? ਕਲੇਮ ਕਰਨਾ ਨਾ ਭੁੱਲੋ ਇਹ ਪੰਜ Deductions, ਹੋਵੇਗੀ ਲੱਖਾਂ ਦੀ ਬਚਤ
ਇਨਕਮ ਟੈਕਸ ਵਿਭਾਗ ਨੇ ਇਨਕਮ ਟੈਕਸ ਰਿਟਰਨ ਭਰਨ ਦੀ ਆਖਰੀ ਮਿਤੀ 31 ਜੁਲਾਈ 2023 ਤੈਅ ਕੀਤੀ ਹੈ। ਜੇ ਤੁਸੀਂ ਇਸ ਤਰੀਕ ਤੱਕ ਮੁਲਾਂਕਣ ਸਾਲ 2023-24 ਲਈ ਰਿਟਰਨ ਫਾਈਲ ਨਹੀਂ ਕਰ ਪਾਉਂਦੇ ਤਾਂ ਇਸ ਤੋਂ ਬਾਅਦ ਤੁਹਾਨੂੰ ਜੁਰਮਾਨਾ ਭਰਨਾ ਹੋਵੇਗਾ।
ਭਰਨ ਜਾ ਰਹੇ ਹੋ ITR
1/6

ਜੇ ਤੁਸੀਂ ਵੀ ਇਨਕਮ ਟੈਕਸ ਰਿਟਰਨ ਫਾਈਲ ਕਰਨ ਜਾ ਰਹੇ ਹੋ ਤੇ ਪੁਰਾਣੀ ਟੈਕਸ ਪ੍ਰਣਾਲੀ ਦੀ ਚੋਣ ਕੀਤੀ ਹੈ, ਤਾਂ ਤੁਹਾਨੂੰ ਪੰਜ ਕਟੌਤੀਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ, ਜਿਸ ਦੇ ਤਹਿਤ ਤੁਸੀਂ ਲੱਖਾਂ ਦਾ ਟੈਕਸ ਬਚਾ ਸਕਦੇ ਹੋ।
2/6

ਸੈਕਸ਼ਨ 80C ਇੱਕ ਮਹੱਤਵਪੂਰਨ ਛੋਟ ਪ੍ਰਦਾਨ ਕਰਦਾ ਹੈ। ਇਸ ਦੇ ਤਹਿਤ ਤੁਹਾਨੂੰ 1.5 ਲੱਖ ਰੁਪਏ ਤੱਕ ਦੀ ਛੋਟ ਮਿਲ ਸਕਦੀ ਹੈ। ਸੈਕਸ਼ਨ 80C ਲਈ, ਤੁਸੀਂ PPF, ELSS, ਸੁਕੰਨਿਆ ਸਮ੍ਰਿਧੀ ਯੋਜਨਾ, ਜੀਵਨ ਬੀਮਾ ਪ੍ਰੀਮੀਅਮ, ਹੋਮ ਲੋਨ, NSC ਅਤੇ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਵਿੱਚ ਨਿਵੇਸ਼ ਕਰ ਸਕਦੇ ਹੋ।
Published at : 23 Jul 2023 12:21 PM (IST)
ਹੋਰ ਵੇਖੋ





















