ਪੜਚੋਲ ਕਰੋ
ਚੰਗਾ ਦਿਨ: Sensex ਤੇ ਰੁਪਿਆ ਦੋਵੇਂ ਹੋਏ ਮਜ਼ਬੂਤ
ਅੱਜ Share Market ਦੀ ਸਮਾਪਤੀ ਤੇਜ਼ੀ ਨਾਲ ਹੋਈ। ਅੱਜ ਸੈਂਸੈਕਸ ਲਗਭਗ 95.71 ਅੰਕਾਂ ਦੇ ਵਾਧੇ ਨਾਲ 59202.90 ਅੰਕਾਂ ਦੇ ਪੱਧਰ 'ਤੇ ਬੰਦ ਹੋਇਆ।
Share Market
1/7

ਅੱਜ Share Market ਦੀ ਸਮਾਪਤੀ ਤੇਜ਼ੀ ਨਾਲ ਹੋਈ। ਅੱਜ ਸੈਂਸੈਕਸ ਲਗਭਗ 95.71 ਅੰਕਾਂ ਦੇ ਵਾਧੇ ਨਾਲ 59202.90 ਅੰਕਾਂ ਦੇ ਪੱਧਰ 'ਤੇ ਬੰਦ ਹੋਇਆ। ਇਸ ਨਾਲ ਹੀ ਨਿਫਟੀ 51.70 ਅੰਕਾਂ ਦੇ ਵਾਧੇ ਨਾਲ 17564.00 ਅੰਕਾਂ ਦੇ ਪੱਧਰ 'ਤੇ ਬੰਦ ਹੋਇਆ। ਇਸ ਤੋਂ ਇਲਾਵਾ ਬੀਐੱਸਈ 'ਤੇ ਅੱਜ ਕੁੱਲ 3,571 ਕੰਪਨੀਆਂ ਦਾ ਕਾਰੋਬਾਰ ਹੋਇਆ, ਜਿਨ੍ਹਾਂ 'ਚੋਂ 1,567 ਦੇ ਸ਼ੇਅਰ ਚੜ੍ਹੇ ਅਤੇ 1,866 ਸ਼ੇਅਰ ਡਿੱਗ ਕੇ ਬੰਦ ਹੋਏ।
2/7

ਇਸ ਨਾਲ ਹੀ 138 ਕੰਪਨੀਆਂ ਦੇ ਸ਼ੇਅਰਾਂ ਦੀ ਕੀਮਤ 'ਚ ਕੋਈ ਫਰਕ ਨਹੀਂ ਪਿਆ। ਇਸ ਦੇ ਨਾਲ ਹੀ ਅੱਜ 119 ਸਟਾਕ 52 ਹਫਤਿਆਂ ਦੇ ਉੱਚ ਪੱਧਰ 'ਤੇ ਬੰਦ ਹੋਏ ਹਨ। ਇਸ ਤੋਂ ਇਲਾਵਾ 64 ਸਟਾਕ ਆਪਣੇ 52 ਹਫਤੇ ਦੇ ਹੇਠਲੇ ਪੱਧਰ 'ਤੇ ਬੰਦ ਹੋਏ।
Published at : 20 Oct 2022 04:24 PM (IST)
ਹੋਰ ਵੇਖੋ





















