ਪੜਚੋਲ ਕਰੋ
ਮੁਲਾਜ਼ਮਾਂ ਲਈ ਚੰਗੀ ਖਬਰ, ਜਨਵਰੀ 'ਚ ਮਿਲੇਗਾ ਮੋਟਾ ਗੱਫਾ, ਸਰਕਾਰ ਜਲਦ ਕਰੇਗੀ ਐਲਾਨ
rupee1
1/7

7th Pay Commission: ਕੇਂਦਰੀ ਕਰਮਚਾਰੀਆਂ (Central Government Employees) ਲਈ ਚੰਗੀ ਖਬਰ ਹੈ। ਜੇਕਰ ਤੁਸੀਂ ਵੀ ਆਪਣੇ 18 ਮਹੀਨਿਆਂ ਤੋਂ ਰੁਕੇ ਹੋਏ (DA Hike) ਦਾ ਇੰਤਜ਼ਾਰ ਕਰ ਰਹੇ ਹੋ ਤਾਂ ਹੁਣ ਜਲਦ ਹੀ ਤੁਹਾਨੂੰ ਖੁਸ਼ਖਬਰੀ ਮਿਲ ਸਕਦੀ ਹੈ। ਨਵੇਂ ਸਾਲ ‘ਚ ਕੇਂਦਰ ਸਰਕਾਰ ਰੁਕੇ ਹੋਏ DA (Dearness allowance) ਨੂੰ ਲੈ ਕੇ ਵੱਡਾ ਐਲਾਨ ਕਰ ਸਕਦੀ ਹੈ।
2/7

ਇਸਦੇ ਇਲਾਵਾ ਸਰਕਾਰ ਕਰਮਚਾਰੀਆਂ ਦੀ ਸੈਲਰੀ (Central government employee's salary) ਵਧਾਉਣ ‘ਤੇ ਵੀ ਵਿਚਾਰ ਕਰ ਰਹੀ ਹੈ। ਲੰਬੇ ਸਮੇਂ ਤੋਂ ਫਿਟਮੈਂਟ ਫੈਕਟਰ ਨੂੰ ਲੈ ਕੇ ਕੀਤੀ ਜਾ ਰਹੀ ਮੰਗ ‘ਤੇ ਵੀ ਸਰਕਾਰ ਫੈਸਲਾ ਲੈ ਸਕਦੀ ਹੈ।
Published at : 09 Jan 2022 10:53 AM (IST)
ਹੋਰ ਵੇਖੋ





















