ਪੜਚੋਲ ਕਰੋ
Lowest Home Loan: ਇਹ 5 ਬੈਂਕ ਗਾਹਕਾਂ ਨੂੰ ਸਭ ਤੋਂ ਸਸਤਾ ਦੇ ਰਹੇ ਨੇ ਹੋਮ ਲੋਨ , ਇੱਥੇ ਦੇਖੋ ਪੂਰੀ ਸੂਚੀ
Home Loan Interest Rate: ਵਧਦੀ ਮਹਿੰਗਾਈ ਦੇ ਕਾਰਨ, ਆਰਬੀਆਈ ਨੇ ਪਿਛਲੇ ਸਾਲ ਮਈ ਤੋਂ ਆਪਣੀ ਰੇਪੋ ਦਰ ਵਿੱਚ ਕਈ ਵਾਰ ਵਾਧਾ ਕੀਤਾ ਹੈ। ਇਸ ਦਾ ਸਿੱਧਾ ਅਸਰ ਹੋਮ ਲੋਨ ਲੈਣ ਵਾਲੇ ਗਾਹਕਾਂ 'ਤੇ ਪੈਂਦਾ ਹੈ।
ਇਹ 5 ਬੈਂਕ ਗਾਹਕਾਂ ਨੂੰ ਸਭ ਤੋਂ ਸਸਤਾ ਦੇ ਰਹੇ ਨੇ ਹੋਮ ਲੋਨ , ਇੱਥੇ ਦੇਖੋ ਪੂਰੀ ਸੂਚੀ
1/6

ਜੇਕਰ ਤੁਸੀਂ ਵੀ ਆਪਣੇ ਸੁਪਨਿਆਂ ਦਾ ਘਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਅਸੀਂ ਤੁਹਾਨੂੰ ਸਸਤੀਆਂ ਦਰਾਂ 'ਤੇ ਹੋਮ ਲੋਨ ਪ੍ਰਦਾਨ ਕਰਨ ਵਾਲੇ ਬੈਂਕਾਂ ਬਾਰੇ ਜਾਣਕਾਰੀ ਦੇ ਰਹੇ ਹਾਂ।
2/6

ਪ੍ਰਾਈਵੇਟ ਸੈਕਟਰ ਦਾ ਵੱਡਾ ਬੈਂਕ HDFC ਬੈਂਕ ਆਪਣੇ ਗਾਹਕਾਂ ਨੂੰ ਹੋਮ ਲੋਨ 'ਤੇ 8.5 ਫੀਸਦੀ ਤੋਂ ਲੈ ਕੇ 9.4 ਫੀਸਦੀ ਤੱਕ ਵਿਆਜ ਦਰਾਂ ਦੀ ਪੇਸ਼ਕਸ਼ ਕਰ ਰਿਹਾ ਹੈ।
Published at : 19 Aug 2023 04:17 PM (IST)
ਹੋਰ ਵੇਖੋ





















