ਪੜਚੋਲ ਕਰੋ
Aadhar Card SIM Card:: ਕੀ ਤੁਸੀਂ ਜਾਣਦੇ ਹੋ ਕਿ ਤੁਹਾਡੇ ਆਧਾਰ ਕਾਰਡ 'ਤੇ ਕਿੰਨੇ ਸਿਮ ਕਾਰਡ ਨੇ ਰਜਿਸਟਰਡ ? ਇਸ ਤਰ੍ਹਾਂ ਪਤਾ ਲਗਾਓ
Aadhar Card: ਇਹ ਆਮ ਗੱਲ ਹੈ ਕਿ ਤੁਸੀਂ ਕਈ ਥਾਵਾਂ 'ਤੇ ਆਪਣੇ ਆਧਾਰ ਕਾਰਡ ਦੀ ਵਰਤੋਂ ਕਰ ਰਹੇ ਹੋਵੋਗੇ। ਇਹ ਬੈਂਕ, ਹਸਪਤਾਲ, ਰਾਸ਼ਨ ਕਾਰਡ, ਮੋਬਾਈਲ ਸਿਮ ਕਾਰਡ ਲਈ ਲੋੜੀਂਦਾ ਹੈ।
ਕੀ ਤੁਸੀਂ ਜਾਣਦੇ ਹੋ ਕਿ ਤੁਹਾਡੇ ਆਧਾਰ ਕਾਰਡ 'ਤੇ ਕਿੰਨੇ ਸਿਮ ਕਾਰਡ ਨੇ ਰਜਿਸਟਰਡ ?
1/8

ਜਦੋਂ ਤੋਂ ਆਧਾਰ ਕਾਰਡ ਦੀ ਵਰਤੋਂ ਵਧੀ ਹੈ, ਉਦੋਂ ਤੋਂ ਹੀ ਆਧਾਰ ਕਾਰਡ ਨਾਲ ਜੁੜੀਆਂ ਧੋਖਾਧੜੀਆਂ ਸਾਹਮਣੇ ਆ ਰਹੀਆਂ ਹਨ। ਅਜਿਹੇ 'ਚ ਸਰਕਾਰ ਸਮੇਂ-ਸਮੇਂ 'ਤੇ ਜ਼ਰੂਰੀ ਕਦਮ ਚੁੱਕਦੀ ਹੈ।
2/8

ਅਜਿਹੇ 'ਚ ਜੇਕਰ ਕੋਈ ਤੁਹਾਡੇ ਆਧਾਰ ਕਾਰਡ ਦੀ ਦੁਰਵਰਤੋਂ ਕਰਦਾ ਹੈ ਤਾਂ ਤੁਹਾਨੂੰ ਇਸ ਦੀ ਜਾਣਕਾਰੀ ਨਹੀਂ ਮਿਲਦੀ। ਕੀ ਤੁਹਾਨੂੰ ਪਤਾ ਹੈ ਕਿ ਤੁਹਾਡੇ ਆਧਾਰ ਕਾਰਡ ਦਾ ਸਿਮ ਕਾਰਡ ਕਿਸੇ ਹੋਰ ਵਿਅਕਤੀ ਨੇ ਲਿਆ ਹੈ? ਜੋ ਧੋਖਾਧੜੀ ਕਰ ਰਿਹਾ ਹੈ, ਅਤੇ ਜਦੋਂ ਤੱਕ ਤੁਹਾਨੂੰ ਪਤਾ ਲੱਗੇਗਾ, ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੋਵੇਗੀ।
Published at : 14 Nov 2022 05:54 PM (IST)
ਹੋਰ ਵੇਖੋ





















