ਪੜਚੋਲ ਕਰੋ
Sensex 'ਚ ਤੇਜ਼ੀ, 491 ਅੰਕ ਚੜ੍ਹ ਕੇ ਹੋਇਆ ਬੰਦ
Share Market Today : ਅੱਜ ਸ਼ੇਅਰ ਬਾਜ਼ਾਰ Share Market ਦੀ ਸਮਾਪਤੀ ਤੇਜ਼ੀ ਨਾਲ ਹੋਈ। ਅੱਜ ਜਿੱਥੇ ਸੈਂਸੈਕਸ 491.01 ਅੰਕਾਂ ਦੇ ਵਾਧੇ ਨਾਲ 58410.98 ਅੰਕਾਂ ਦੇ ਪੱਧਰ 'ਤੇ ਬੰਦ ਹੋਇਆ।
ਸ਼ੇਅਰ ਬਾਜ਼ਾਰ
1/8

ਅੱਜ ਸ਼ੇਅਰ ਬਾਜ਼ਾਰ Share Market ਦੀ ਸਮਾਪਤੀ ਤੇਜ਼ੀ ਨਾਲ ਹੋਈ। ਅੱਜ ਜਿੱਥੇ ਸੈਂਸੈਕਸ 491.01 ਅੰਕਾਂ ਦੇ ਵਾਧੇ ਨਾਲ 58410.98 ਅੰਕਾਂ ਦੇ ਪੱਧਰ 'ਤੇ ਬੰਦ ਹੋਇਆ। ਦੂਜੇ ਪਾਸੇ ਨਿਫਟੀ 126.10 ਅੰਕਾਂ ਦੇ ਵਾਧੇ ਨਾਲ 17311.80 ਦੇ ਪੱਧਰ 'ਤੇ ਬੰਦ ਹੋਇਆ।
2/8

ਇਸ ਤੋਂ ਇਲਾਵਾ ਬੀਐੱਸਈ 'ਚ ਅੱਜ ਕੁੱਲ 3,701 ਕੰਪਨੀਆਂ ਦਾ ਕਾਰੋਬਾਰ ਹੋਇਆ, ਜਿਨ੍ਹਾਂ 'ਚੋਂ ਕਰੀਬ 1,627 ਸ਼ੇਅਰ ਚੜ੍ਹ ਕੇ ਅਤੇ 1,901 ਸ਼ੇਅਰ ਡਿੱਗ ਕੇ ਬੰਦ ਹੋਏ।
Published at : 17 Oct 2022 07:24 PM (IST)
ਹੋਰ ਵੇਖੋ





















