ਪੜਚੋਲ ਕਰੋ
ISRO: ਇਸਰੋ ਦਾ ਚੰਦਰਯਾਨ-3 ਮਿਸ਼ਨ ਦਿੰਦਾ ਇਹ ਸਿੱਖਿਆ, ਜਾਣੋ ਕਿਵੇਂ ਪੈਸੇ ਦੀ ਹਰ ਲੋੜ ਹੋਵੇਗੀ ਪੂਰੀ!
ਚੰਦਰਮਾ 'ਤੇ ਚੰਦਰਯਾਨ-3 ਦੀ ਸਫਲ ਲੈਂਡਿੰਗ ਨੇ ਇਤਿਹਾਸ ਰਚ ਦਿੱਤਾ ਹੈ, ਜੋ ਭਾਰਤ ਲਈ ਮਾਣ ਵਾਲੀ ਗੱਲ ਹੈ। ਦੁਨੀਆ ਭਰ ਤੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਨਾਲ ਹੀ ਭਾਰਤ ਦੱਖਣੀ ਧਰੁਵ ਤੱਕ ਪਹੁੰਚਣ ਵਾਲਾ ਪਹਿਲਾ ਦੇਸ਼ ਵੀ ਬਣ ਗਿਆ ਹੈ।
ISRO
1/6

ਇਸਰੋ ਦਾ ਚੰਦਰਯਾਨ-3 ਮਿਸ਼ਨ ਆਮ ਆਦਮੀ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਗੱਲਾਂ ਸਿਖਾਉਂਦਾ ਹੈ, ਜਿਸ ਨਾਲ ਤੁਹਾਡੀਆਂ ਵਿੱਤੀ ਲੋੜਾਂ ਪੂਰੀਆਂ ਹੋ ਸਕਦੀਆਂ ਹਨ। ਇੱਥੇ ਪੰਜ ਚੀਜ਼ਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਆਓ ਜਾਣਦੇ ਹਾਂ ਇਸ ਟਾਰਗੇਟ ਨੂੰ ਕਿਵੇਂ ਪੂਰਾ ਕੀਤਾ ਜਾ ਸਕਦਾ ਹੈ।
2/6

ਲੰਮੇਂ ਸਮੇਂ ਲਈ ਤਿਆਰੀ: ਚੰਦਰਯਾਨ 1 ਭਾਰਤ ਦਾ ਪਹਿਲਾ ਚੰਦਰਮਾ ਮਿਸ਼ਨ ਸੀ, ਜੋ ਇਸਰੋ ਦੇ ਵਿਗਿਆਨੀਆਂ ਦੁਆਰਾ ਦਹਾਕਿਆਂ ਦੀ ਸਖ਼ਤ ਮਿਹਨਤ ਦਾ ਨਤੀਜਾ ਸੀ। ਇਸ ਦੇ ਨਾਲ ਹੀ ਲੰਬੇ ਸਮੇਂ ਬਾਅਦ ਚੰਦਰਯਾਨ-3 ਮਿਸ਼ਨ ਨੂੰ ਸਫਲਤਾ ਮਿਲੀ ਹੈ। ਇਸ ਨਾਲ ਸਾਨੂੰ ਲੰਮੇਂ ਸਮੇਂ ਲਈ ਤਿਆਰੀ ਕਰਨ ਦੀ ਸਿੱਖਿਆ ਮਿਲਦੀ ਹੈ। ਇਸੇ ਤਰ੍ਹਾਂ ਤੁਸੀਂ ਲੰਬੇ ਸਮੇਂ ਲਈ ਪੈਸੇ ਨਿਵੇਸ਼ ਕਰ ਸਕਦੇ ਹੋ ਅਤੇ ਜ਼ਿਆਦਾ ਫੰਡ ਇਕੱਠਾ ਕਰ ਸਕਦੇ ਹੋ।
Published at : 27 Aug 2023 02:52 PM (IST)
ਹੋਰ ਵੇਖੋ





















