ਪੜਚੋਲ ਕਰੋ

ਚੋਣ ਨਤੀਜੇ 2024

(Source: ECI/ABP News/ABP Majha)

ITR Filing: ਮੁਲਾਂਕਣ ਸਾਲ 2022-23 ਲਈ ਇਨਕਮ ਟੈਕਸ ਰਿਟਰਨ ਕਰਨਾ ਫਾਈਲ ਤਾਂ ਇਨ੍ਹਾਂ ਦਸਤਾਵੇਜ਼ਾਂ ਦੀ ਹੋਵੇਗੀ ਲੋੜ

ਆਮਦਨ ਟੈਕਸ ਫਾਈਲਿੰਗ

1/6
Documents Required For ITR Filing: ਇਨਕਮ ਟੈਕਸ ਸਲੈਬ ਦੇ ਅਧੀਨ ਆਉਣ ਵਾਲਿਆਂ ਲਈ ਆਮਦਨ ਟੈਕਸ ਭਰਨਾ ਲਾਜ਼ਮੀ ਹੈ। ਆਮਦਨ ਕਰ ਵਿਭਾਗ ਨੇ ਮੁਲਾਂਕਣ ਸਾਲ 2022-23 ਲਈ ਪੋਰਟਲ ਖੋਲ੍ਹਿਆ ਹੈ। ਹੁਣ ਲੋਕ ਆਸਾਨੀ ਨਾਲ ITI ਫਾਰਮ ਭਰ ਸਕਦੇ ਹਨ। ਮੁਲਾਂਕਣ ਸਾਲ 2022-23 ਵਿੱਚ, ਤੁਸੀਂ ਦੋ ਫਾਰਮ ITR ਫਾਰਮ-1 ਤੇ ITR ਫਾਰਮ-4 ਦੇਖੋਗੇ, ਜਿਸ ਵਿੱਚੋਂ ਤੁਹਾਨੂੰ ਕਿਸੇ ਇੱਕ ਦੀ ਚੋਣ ਕਰਨੀ ਹੋਵੇਗੀ।

2/6
ਦੱਸ ਦੇਈਏ ਕਿ ITR ਫਾਰਮ-1 ਦਾ ਨਾਮ ਸਹਿਜ ਹੈ ਅਤੇ ਜ਼ਿਆਦਾਤਰ ਟੈਕਸਪੇਅਰ ਇਸ ਫਾਰਮ ਨੂੰ ਭਰਦੇ ਹਨ। ਇਸ ਫਾਰਮ ਵਿੱਚ, ਟੈਕਸਪੇਅਰ ਦੀ ਬਹੁਤ ਸਾਰੀ ਜਾਣਕਾਰੀ ਪਹਿਲਾਂ ਤੋਂ ਭਰੀ ਜਾਂਦੀ ਹੈ ਤੇ ਸਿਰਫ ਟੈਕਸਪੇਅਰ ਨੂੰ ਹੀ ਉਸਦੀ ਪੁਸ਼ਟੀ ਕਰਨੀ ਪੈਂਦੀ ਹੈ। ਇਸ ਤੋਂ ਬਾਅਦ ਤੁਹਾਡਾ ITI ਫਾਰਮ ਭਰਨ ਦੀ ਪ੍ਰਕਿਰਿਆ ਪੂਰੀ ਹੋ ਜਾਂਦੀ ਹੈ। ਜੇਕਰ ਇਸ ਫਾਰਮ ਵਿੱਚ ਕੋਈ ਵੀ ਜਾਣਕਾਰੀ ਗਲਤ ਹੈ, ਤਾਂ ਤੁਹਾਨੂੰ ਇਸ ਨੂੰ ਠੀਕ ਕਰਨਾ ਹੋਵੇਗਾ।

3/6
ਆਈਟੀਆਰ ਫਾਈਲ ਕਰਦੇ ਸਮੇਂ ਬਹੁਤ ਸਾਰੇ ਦਸਤਾਵੇਜ਼ਾਂ ਦੀ ਲੋੜ ਹੁੰਦੀ ਹੈ। ਇਹਨਾਂ ਵਿੱਚੋਂ ਪ੍ਰਮੁੱਖ ਹਨ ਪੈਨ ਕਾਰਡ, ਆਧਾਰ ਕਾਰਡ ਫਾਰਮ 16, ਬੈਂਕ ਖਾਤੇ ਦੇ ਵੇਰਵੇ, ਤੁਹਾਡੇ ਨਿਵੇਸ਼ ਦਾ ਸਰਟੀਫਿਕੇਟ, ਆਮਦਨ ਦਾ ਸਬੂਤ ਆਦਿ।

4/6
ਇਨ੍ਹਾਂ ਸਭ ਦੇ ਨਾਲ, ਤੁਹਾਡੇ ਕੋਲ ਇੱਕ ਵੈਲਿਡ ਈ-ਮੇਲ ਆਈਡੀ ਹੋਣੀ ਚਾਹੀਦੀ ਹੈ ਜਿਸ 'ਤੇ ਇਨਕਮ ਟੈਕਸ ਵਿਭਾਗ ਸਾਰੇ ਆਈਟੀਆਈ ਨਾਲ ਸਬੰਧਤ ਮੇਲ ਭੇਜਦਾ ਹੈ।

5/6
ਦੱਸ ਦੇਈਏ ਕਿ ਜਿਨ੍ਹਾਂ ਲੋਕਾਂ ਦੀ ਨੌਕਰੀ, ਜਾਇਦਾਦ, ਨਿਵੇਸ਼ ਆਦਿ ਤੋਂ 50 ਸਾਲ ਤੱਕ ਦੀ ਆਮਦਨ ਹੈ, ਉਹ ITR ਦਾ ਫਾਰਮ-1 ਭਰਨਗੇ।

6/6
ਇਸ ਦੇ ਨਾਲ ਹੀ ਜਿਨ੍ਹਾਂ ਲੋਕਾਂ ਦੀ ਸਾਲਾਨਾ ਆਮਦਨ 50 ਲੱਖ ਰੁਪਏ ਤੋਂ ਵੱਧ ਹੈ, ਉਹ ITR ਦਾ ਫਾਰਮ-4 ਫਾਈਲ ਕਰਦੇ ਹਨ। ਅਜਿਹੇ ਲੋਕ ITR ਫਾਰਮ-1 ਫਾਈਲ ਨਹੀਂ ਕਰ ਸਕਦੇ ਹਨ। ਇਹ ਧਿਆਨ ਦੇਣ ਯੋਗ ਹੈ ਕਿ ਵਿੱਤੀ ਸਾਲ 2021-2022 ਲਈ ਆਈਟੀਆਰ ਫਾਈਲ ਕਰਨ ਦੀ ਆਖਰੀ ਮਿਤੀ 31 ਜੁਲਾਈ 2022 ਹੈ।

ਹੋਰ ਜਾਣੋ ਕਾਰੋਬਾਰ

View More
Advertisement
Advertisement
Advertisement

ਟਾਪ ਹੈਡਲਾਈਨ

Punjab Weather: ਪੰਜਾਬ ਦੇ 7 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਸੂਬੇ 'ਚ ਪ੍ਰਦੂਸ਼ਣ ਕਰਕੇ ਆਬੋ-ਹਵਾ ਖਰਾਬ, ਜਾਣੋ ਕਦੋਂ ਪਏਗੀ ਕੜਾਕੇ ਦੀ ਠੰਡ ?
ਪੰਜਾਬ ਦੇ 7 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਸੂਬੇ 'ਚ ਪ੍ਰਦੂਸ਼ਣ ਕਰਕੇ ਆਬੋ-ਹਵਾ ਖਰਾਬ, ਜਾਣੋ ਕਦੋਂ ਪਏਗੀ ਕੜਾਕੇ ਦੀ ਠੰਡ ?
ਪੰਜਾਬ ਦੀਆਂ ਚਾਰ ਸੀਟਾਂ 'ਤੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ, ਮਨਪ੍ਰੀਤ ਬਾਦਲ ਸਣੇ 2 ਸਾਂਸਦਾਂ ਦੀਆਂ ਪਤਨੀਆਂ 'ਤੇ ਰਹੇਗੀ ਲੋਕਾਂ ਦੀ ਨਜ਼ਰ

ਸਰਦੀਆਂ 'ਚ ਇਸ ਤਰੀਕੇ ਨਾਲ ਖਾਓ ਮੱਕੀ ਦੀ ਰੋਟੀ, Weight loss ਅਤੇ ਡਾਇਬਟੀਜ਼ ਦੋਹਾਂ ਲਈ ਫਾਇਦੇਮੰਦ

ਸਰੀਰ 'ਚ ਖੂਨ ਦੀ ਕਮੀ ਤਾਂ ਇਸ ਵੇਲੇ ਖਾਓ ਸੌਗੀ, ਵਧਣ ਲੱਗੇਗਾ ਹੋਮੋਗਲੋਬਿਨ
ਸਰੀਰ 'ਚ ਖੂਨ ਦੀ ਕਮੀ ਤਾਂ ਇਸ ਵੇਲੇ ਖਾਓ ਸੌਗੀ, ਵਧਣ ਲੱਗੇਗਾ ਹੋਮੋਗਲੋਬਿਨ
Advertisement
ABP Premium

ਵੀਡੀਓਜ਼

Sikh | ਸਿੱਖਾਂ 'ਤੇ ਚੁਟਕਲੇ ਬਣਾਉਣ ਵਾਲਿਆਂ ਦੀ ਨਹੀਂ ਹੋਵੇਗੀ ਖ਼ੈਰ! | Supreme CourtAman Arora | Bhagwant Maan | ਪ੍ਰਧਾਨ ਬਣਨ ਤੋਂ ਬਾਅਦ ਅਮਨ ਅਰੋੜਾ ਦਾ ਵੱਡਾ ਬਿਆਨ! |Abp Sanjhaਰਵਿੰਦਰ ਗਰੇਵਾਲ ਦੀ ਧੀ ਦਾ ਪੰਜਾਬੀ ਸਿੰਗਰ ਨਾਲ ਹੋਇਆ ਵਿਆਹਦਿਲਜੀਤ ਦੇ ਮੁਰੀਦ ਹੋਏ ਗੁਜਰਾਤੀ ਲੋਕ , ਕਹਿੰਦੇ ਹੁਣ ਸਾਡਾ ਹੋਇਆ ਦੋਸਾਂਝਾਵਲਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Weather: ਪੰਜਾਬ ਦੇ 7 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਸੂਬੇ 'ਚ ਪ੍ਰਦੂਸ਼ਣ ਕਰਕੇ ਆਬੋ-ਹਵਾ ਖਰਾਬ, ਜਾਣੋ ਕਦੋਂ ਪਏਗੀ ਕੜਾਕੇ ਦੀ ਠੰਡ ?
ਪੰਜਾਬ ਦੇ 7 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਸੂਬੇ 'ਚ ਪ੍ਰਦੂਸ਼ਣ ਕਰਕੇ ਆਬੋ-ਹਵਾ ਖਰਾਬ, ਜਾਣੋ ਕਦੋਂ ਪਏਗੀ ਕੜਾਕੇ ਦੀ ਠੰਡ ?
ਪੰਜਾਬ ਦੀਆਂ ਚਾਰ ਸੀਟਾਂ 'ਤੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ, ਮਨਪ੍ਰੀਤ ਬਾਦਲ ਸਣੇ 2 ਸਾਂਸਦਾਂ ਦੀਆਂ ਪਤਨੀਆਂ 'ਤੇ ਰਹੇਗੀ ਲੋਕਾਂ ਦੀ ਨਜ਼ਰ
ਪੰਜਾਬ ਦੀਆਂ ਚਾਰ ਸੀਟਾਂ 'ਤੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ, ਮਨਪ੍ਰੀਤ ਬਾਦਲ ਸਣੇ 2 ਸਾਂਸਦਾਂ ਦੀਆਂ ਪਤਨੀਆਂ 'ਤੇ ਰਹੇਗੀ ਲੋਕਾਂ ਦੀ ਨਜ਼ਰ
ਸਰਦੀਆਂ 'ਚ ਇਸ ਤਰੀਕੇ ਨਾਲ ਖਾਓ ਮੱਕੀ ਦੀ ਰੋਟੀ, Weight loss ਅਤੇ ਡਾਇਬਟੀਜ਼ ਦੋਹਾਂ ਲਈ ਫਾਇਦੇਮੰਦ
ਸਰਦੀਆਂ 'ਚ ਇਸ ਤਰੀਕੇ ਨਾਲ ਖਾਓ ਮੱਕੀ ਦੀ ਰੋਟੀ, Weight loss ਅਤੇ ਡਾਇਬਟੀਜ਼ ਦੋਹਾਂ ਲਈ ਫਾਇਦੇਮੰਦ
ਸਰੀਰ 'ਚ ਖੂਨ ਦੀ ਕਮੀ ਤਾਂ ਇਸ ਵੇਲੇ ਖਾਓ ਸੌਗੀ, ਵਧਣ ਲੱਗੇਗਾ ਹੋਮੋਗਲੋਬਿਨ
ਸਰੀਰ 'ਚ ਖੂਨ ਦੀ ਕਮੀ ਤਾਂ ਇਸ ਵੇਲੇ ਖਾਓ ਸੌਗੀ, ਵਧਣ ਲੱਗੇਗਾ ਹੋਮੋਗਲੋਬਿਨ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 23-11-2024

Punjab News: ਬਠਿੰਡਾ 'ਚ ਕਿਸਾਨਾਂ ਤੇ ਪੁਲਿਸ ਵਿਚਾਲੇ ਝ*ੜਪ, ਲਾ*ਠੀਚਾਰਜ ਤੋਂ ਬਾਅਦ ਮਾਹੌਲ ਤ*ਣਾਅਪੂਰਨ

Punjab MC Elections: ਪੰਜਾਬ ਸਰਕਾਰ ਵੱਲੋਂ ਨਗਰ ਨਿਗਮਾਂ ਚੋਣਾਂ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ, ਜਾਣੋ ਕਦੋਂ ਪੈਣਗੀਆਂ ਵੋਟਾਂ

ਲੰਡਨ 'ਚ US ਦੂਤਾਵਾਸ ਨੇੜੇ ਸ਼ੱਕੀ ਪੈਕੇਜ 'ਚ ਧ*ਮਾਕਾ! ਬ੍ਰਿਟੇਨ 'ਚ ਅਲਰਟ

Embed widget