ਪੜਚੋਲ ਕਰੋ
Bill Gates: RBI ਦਫਤਰ ਪਹੁੰਚੇ ਮਾਈਕ੍ਰੋਸਾਫਟ ਦੇ ਬਿਲ ਗੇਟਸ, ਗਵਰਨਰ ਸ਼ਕਤੀਕਾਂਤ ਦਾਸ ਨਾਲ ਕੀਤੀ ਮੁਲਾਕਾਤ, ਵੇਖੋ ਤਸਵੀਰਾਂ
RBI: ਦੁਨੀਆ ਦੇ ਚੌਥੇ ਸਭ ਤੋਂ ਅਮੀਰ ਵਿਅਕਤੀ ਬਿਲ ਗੇਟਸ ਸੋਮਵਾਰ ਨੂੰ RBI ਦੇ ਮੁੰਬਈ ਦਫਤਰ ਪਹੁੰਚੇ। ਇੱਥੇ ਉਨ੍ਹਾਂ ਨੇ ਗਵਰਨਰ ਸ਼ਕਤੀਕਾਂਤ ਦਾਸ ਨਾਲ ਵਿਸਤ੍ਰਿਤ ਗੱਲਬਾਤ ਕੀਤੀ।
Bill Gates
1/6

ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਅਤੇ ਅਰਬਪਤੀ ਬਿਲ ਗੇਟਸ 28 ਫਰਵਰੀ ਨੂੰ ਮੁੰਬਈ ਸਥਿਤ ਆਰਬੀਆਈ ਦਫਤਰ ਪਹੁੰਚੇ। ਕੇਂਦਰੀ ਬੈਂਕ ਨੇ ਇੱਕ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ ਹੈ।
2/6

ਕੇਂਦਰੀ ਬੈਂਕ ਨੇ ਆਪਣੇ ਟਵੀਟ ਵਿੱਚ ਕਿਹਾ ਕਿ ਗੇਟਸ ਨੇ ਆਰਬੀਆਈ ਦਫ਼ਤਰ ਪਹੁੰਚ ਕੇ ਗਵਰਨਰ ਸ਼ਕਤੀਕਾਂਤ ਦਾਸ ਨਾਲ ਵਿਆਪਕ ਗੱਲਬਾਤ ਕੀਤੀ।
Published at : 28 Feb 2023 05:56 PM (IST)
ਹੋਰ ਵੇਖੋ





















