ਪੜਚੋਲ ਕਰੋ
Advertisement
ਰੇਲਵੇ ਸਫਰ ਦੌਰਾਨ ਹੁਣ ਕਨਫਰਮ ਟਿਕਟਾਂ ਦੀ ਨਹੀਂ ਆਵੇਗੀ ਕੋਈ ਦਿੱਕਤ, ਭਾਰਤੀ ਰੇਲਵੇ ਵਲੋਂ ਕੀਤੇ ਜਾਣਗੇ ਇਹ ਉਪਰਾਲੇ
ਭਾਰਤੀ ਰੇਲ ਗੱਡੀਆਂ ਦੇ ਜਨਰਲ ਕੋਚਾਂ ਵਿਚ ਹਰ ਰੋਜ਼ ਲੱਖਾਂ ਮੁਸਾਫਰਾਂ ਨੂੰ ਭੀੜ-ਭੜੱਕੇ ਵਿਚ ਸਫਰ ਕਰਨਾ ਪੈਂਦਾ ਹੈ।ਸਲੀਪਰ ਕੋਚਾਂ ਵਿਚ ਜ਼ਿਆਦਾ ਮੰਗ ਹੋਣ ਕਾਰਨ ਕਨਫਰਮ ਟਿਕਟਾਂ ਆਸਾਨੀ ਨਾਲ ਉਪਲਬਧ ਨਹੀਂ ਹਨ, ਹੁਣ ਇਹ ਸਥਿਤੀ ਜਲਦੀ ਬਦਲਣ ਵਾਲੀ ਹੈ
ਆਮ ਰੇਲ ਯਾਤਰੀਆਂ ਦੀ ਸਹੂਲਤ ਲਈ ਭਾਰਤੀ ਰੇਲਵੇ ਅਗਲੇ ਦੋ ਵਿੱਤੀ ਸਾਲਾਂ ਵਿਚ 10,000 ਨਾਨ-ਏਅਰ ਕੰਡੀਸ਼ਨਡ ਕੋਚਾਂ ਦਾ ਨਿਰਮਾਣ ਕਰਨ ਜਾ ਰਿਹਾ ਹੈ।ਇਸ ਨਾਲ ਯਾਤਰੀਆਂ ਨੂੰ ਲੰਬੀ ਉਡੀਕ ਸੂਚੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਖਾਸ ਕਰਕੇ ਤਿਉਹਾਰਾਂ ਅਤੇ ਛੁੱਟੀਆਂ ਦੌਰਾਨ ਤਾਂ ਪੱਕੀ ਟਿਕਟਾਂ ਲੈਣੀਆਂ ਬਹੁਤ ਮੁਸ਼ਕਲ ਹੋ ਜਾਂਦੀਆਂ ਹਨ। ਇਸ ਸਮੱਸਿਆ ਨੂੰ ਦੂਰ ਕਰਨ ਅਤੇ ਸੁਵਿਧਾਜਨਕ ਯਾਤਰਾ ਪ੍ਰਦਾਨ ਕਰਨ ਦੇ ਉਦੇਸ਼ ਨਾਲ, ਰੇਲਵੇ ਨੇ ਨਾਨ-ਏਅਰ-ਕੰਡੀਸ਼ਨਡ ਕਲਾਸ ਕੋਚਾਂ ਦਾ ਨਿਰਮਾਣ ਕਰਨ ਦਾ ਫੈਸਲਾ ਕੀਤਾ ਹੈ।
1/5
2/5
3/5
4/5
5/5
Published at : 12 Jul 2024 09:47 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਲੁਧਿਆਣਾ
ਪੰਜਾਬ
ਧਰਮ
Advertisement