ਪੜਚੋਲ ਕਰੋ
NPCI : 31 ਦਸੰਬਰ ਤੋਂ ਬਾਅਦ ਨਹੀਂ ਕਰ ਸਕੋਗੇ ਯੂਪੀਆਈ ਦਾ ਇਸਤੇਮਾਲ
NPCI ਨੇ ਬੈਂਕਾਂ ਅਤੇ ਥਰਡ ਪਾਰਟੀ ਐਪਸ ਜਿਵੇਂ ਕਿ PhonePe ਅਤੇ Google Pay ਨੂੰ UPI ਨੂੰ ਬੰਦ ਕਰਨ ਦਾ ਹੁਕਮ ਦਿੱਤਾ ਹੈ। ਹਾਲਾਂਕਿ ਇਸ ਤੋਂ ਹਰ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਹੈ।
NPCI
1/6

31 ਦਸੰਬਰ ਤੋਂ ਕਈ ਸਾਰੇ ਲੋਕ ਆਪਣੇ UPI ਦੀ ਵਰਤੋਂ ਨਹੀਂ ਕਰ ਸਕਣਗੇ। ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ ਬੈਂਕਾਂ ਅਤੇ ਥਰਡ ਪਾਰਟੀ ਐਪਸ ਜਿਵੇਂ ਕਿ PhonePe ਅਤੇ Google Pay ਨੂੰ UPI ਨੂੰ ਬੰਦ ਕਰਨ ਦਾ ਹੁਕਮ ਦਿੱਤਾ ਹੈ। ਹਾਲਾਂਕਿ ਇਸ ਤੋਂ ਹਰ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਹੈ।
2/6

ਅਜਿਹੇ UPI ਨੂੰ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ ਜਿਨ੍ਹਾਂ ਤੋਂ ਪਿਛਲੇ ਇੱਕ ਸਾਲ ਵਿੱਚ ਕੋਈ ਲੈਣ-ਦੇਣ ਨਹੀਂ ਹੋਇਆ ਹੈ। NPCI ਨੇ ਯੂਜ਼ਰਸ ਨੂੰ UPI ਬੰਦ ਕਰਨ ਤੋਂ ਪਹਿਲਾਂ ਈਮੇਲ ਜਾਂ ਮੈਸੇਜ ਰਾਹੀਂ ਨੋਟੀਫਿਕੇਸ਼ਨ ਭੇਜਣ ਲਈ ਵੀ ਕਿਹਾ ਹੈ।
Published at : 22 Nov 2023 02:29 PM (IST)
ਹੋਰ ਵੇਖੋ





















