ਪੜਚੋਲ ਕਰੋ
Shell Pakistan: ਰੱਬ ਭਰੋਸੇ ਪਾਕਿਸਤਾਨ ਦੇ ਲੋਕ, ਹੁਣ ਆਉਣ ਵਾਲਾ ਪੈਟਰੋਲ-ਡੀਜਲ ਦਾ ਸੰਕਟ!
Pakistan Crisis: ਪਾਕਿਸਤਾਨ ਦੀ ਆਰਥਿਕਤਾ ਤਬਾਹ ਹੋ ਚੁੱਕੀ ਹੈ ਅਤੇ ਆਮ ਲੋਕਾਂ ਦੀ ਹਾਲਤ ਮਹਿੰਗਾਈ ਕਰਕੇ ਖ਼ਰਾਬ ਹੋਈ ਪਈ ਹੈ। ਅਜਿਹੇ 'ਚ ਹੁਣ ਨਵਾਂ ਸੰਕਟ ਪੈਦਾ ਹੋ ਸਕਦਾ ਹੈ, ਜਿਸ ਕਾਰਨ ਲੋਕ ਡਰੇ ਹੋਏ ਹਨ।
Pakistan Crisis
1/8

ਦੀਵਾਲੀਆ ਹੋਣ ਦੀ ਕਗਾਰ 'ਤੇ ਖੜ੍ਹੇ ਪਾਕਿਸਤਾਨ ਦੀਆਂ ਮੁਸ਼ਕਲਾਂ ਦਾ ਕੋਈ ਅੰਤ ਨਹੀਂ ਹੈ। ਇੱਕ ਮੁਸ਼ਕਿਲ ਖ਼ਤਮ ਨਹੀਂ ਹੁੰਦੀ ਕਿ ਦੂਜੀ ਨਾਲ ਹੀ ਸ਼ੁਰੂ ਹੋ ਜਾਂਦੀ ਹੈ।
2/8

ਪਾਕਿਸਤਾਨ ਦੀ ਆਰਥਿਕਤਾ ਡਾਵਾਂਡੋਲ ਹੋਈ ਪਈ ਹੈ। ਮਹਿੰਗਾਈ ਦਰ 29 ਫੀਸਦੀ ਦੇ ਉੱਚੇ ਪੱਧਰ 'ਤੇ ਹੈ, ਜਿਸ ਕਾਰਨ ਆਮ ਲੋਕਾਂ ਦਾ ਜਿਉਣਾ ਮੁਸ਼ਕਲ ਹੋ ਰਿਹਾ ਹੈ।
Published at : 15 Jun 2023 03:42 PM (IST)
ਹੋਰ ਵੇਖੋ





















