ਪੜਚੋਲ ਕਰੋ
Petrol Diesel Price: ਪੈਟਰੋਲ-ਡੀਜ਼ਲ ਹੋਏਗਾ ਸਸਤਾ, 22 ਰੁਪਏ ਤੱਕ ਡਿੱਗਣਗੇ ਰੇਟ; ਜਾਣੋ ਕਿਵੇਂ ਕੀਤੀ ਜਾਏਗੀ ਕਟੌਤੀ...?
Petrol Diesel Price: ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਨੇ ਲੋਕਾਂ ਵਿਚਾਲੇ ਹਾਹਾਕਾਰ ਮਚਾਇਆ ਹੋਇਆ ਹੈ। ਦੱਸ ਦੇਈਏ ਕਿ ਇਸ ਵਿਚਾਲੇ ਇੱਕ ਖਾਸ ਖਬਰ ਸਾਹਮਣੇ ਆਈ ਹੈ, ਜਿਸ ਕਾਰਨ ਲੋਕਾਂ ਨੂੰ ਕਾਫੀ ਹੱਦ ਤੱਕ ਰਾਹਤ ਮਿਲੇਗੀ।
Petrol Diesel Price
Published at : 24 May 2026 02:27 PM (IST)























