ਪੜਚੋਲ ਕਰੋ
PNB ਨੇ 10 ਦਿਨਾਂ 'ਚ ਦੂਜੀ ਵਾਰ FD ਦਰਾਂ ਵਿੱਚ ਕੀਤਾ ਵਾਧਾ, ਕਿਹੜਾ ਬੈਂਕ ਦੇ ਰਿਹੈ ਸਭ ਤੋਂ ਵੱਧ ਵਿਆਜ?
ਜੇ ਤੁਸੀਂ ਵੀ PNB ਦੇ ਗਾਹਕ ਹੋ, ਤਾਂ ਇਹ ਖਬਰ ਜ਼ਰੂਰ ਪੜ੍ਹੋ। PNB ਨੇ 10 ਦਿਨਾਂ ਦੇ ਅੰਦਰ ਦੂਜੀ ਵਾਰ FD 'ਤੇ ਵਿਆਜ ਦਰ ਵਧਾ ਦਿੱਤੀ ਹੈ। ਪਿਛਲੇ ਇੱਕ ਮਹੀਨੇ ਵਿੱਚ ਕਈ ਬੈਂਕਾਂ ਵੱਲੋਂ FD ਵਿਆਜ ਦਰਾਂ ਵਿੱਚ ਵਾਧਾ ਕੀਤਾ ਗਿਆ ਹੈ।
PNB
1/6

PNB FD Interest Rate: ਜੇ ਤੁਸੀਂ ਵੀ ਪੰਜਾਬ ਨੈਸ਼ਨਲ ਬੈਂਕ (PNB) ਦੇ ਗਾਹਕ ਹੋ, ਤਾਂ ਇਹ ਖਬਰ ਜ਼ਰੂਰ ਪੜ੍ਹੋ। PNB ਨੇ 10 ਦਿਨਾਂ ਦੇ ਅੰਦਰ ਦੂਜੀ ਵਾਰ FD 'ਤੇ ਵਿਆਜ ਦਰ ਵਧਾ ਦਿੱਤੀ ਹੈ। ਪਿਛਲੇ ਇੱਕ ਮਹੀਨੇ ਵਿੱਚ ਕਈ ਬੈਂਕਾਂ ਵੱਲੋਂ FD ਵਿਆਜ ਦਰਾਂ ਵਿੱਚ ਵਾਧਾ ਕੀਤਾ ਗਿਆ ਹੈ। ਕੁਝ ਬੈਂਕਾਂ ਵੱਲੋਂ ਵੱਖ-ਵੱਖ ਸਮੇਂ ਲਈ ਵਿਆਜ ਦਰਾਂ ਵਿੱਚ ਵਾਧਾ ਕੀਤਾ ਗਿਆ ਹੈ। ਹੁਣ PNB ਨੇ ਹਾਲ ਹੀ 'ਚ 300 ਦਿਨ ਦੀ FD 'ਤੇ ਵਿਆਜ ਦਰ ਵਧਾ ਦਿੱਤੀ ਹੈ। ਹੁਣ ਫਿਰ ਬੈਂਕ ਨੇ ਵਿਆਜ ਦਰਾਂ ਵਿੱਚ ਵਾਧਾ ਕੀਤਾ ਹੈ।
2/6

ਇਸ ਦੌਰਾਨ, SBI ਦੀ ਵਿਸ਼ੇਸ਼ FD 400 ਦਿਨਾਂ ਦੀ ਸਮਾਂ ਸੀਮਾ ਵਿੱਚ 7.10 ਪ੍ਰਤੀਸ਼ਤ ਸਾਲਾਨਾ ਦੀ ਦਰ ਨਾਲ ਪੇਸ਼ ਕੀਤੀ ਜਾ ਰਹੀ ਹੈ। ਬੈਂਕ ਦੁਆਰਾ ਇਸ FD ਪੇਸ਼ਕਸ਼ ਨੂੰ 31 ਮਾਰਚ, 2024 ਤੱਕ ਵਧਾ ਦਿੱਤਾ ਗਿਆ ਹੈ। ਮਾਹਿਰ ਬੈਂਕਾਂ ਵੱਲੋਂ ਦਿੱਤੀਆਂ ਜਾਂਦੀਆਂ ਉੱਚੀਆਂ ਵਿਆਜ ਦਰਾਂ 'ਤੇ ਨਿਵੇਸ਼ ਕਰਨ ਦੀ ਸਲਾਹ ਦੇ ਰਹੇ ਹਨ।
Published at : 12 Jan 2024 01:38 PM (IST)
ਹੋਰ ਵੇਖੋ




















