ਪੜਚੋਲ ਕਰੋ

ਸ਼ੇਅਰ ਬਾਜ਼ਾਰ 'ਚ ਗਿਰਾਵਟ, ਵੇਖੋ ਅੱਜ ਦੇ Top Gainers ਤੇ Top Losers ਸੂਚੀ

ਅੱਜ ਸ਼ੇਅਰ ਬਾਜ਼ਾਰ ਗਿਰਾਵਟ ਨਾਲ ਖੁੱਲ੍ਹਿਆ। ਅੱਜ BSE ਸੈਂਸੈਕਸ ਲਗਭਗ 309.72 ਅੰਕ ਡਿੱਗ ਕੇ 60723.83 ਅੰਕ 'ਤੇ ਖੁੱਲ੍ਹਿਆ।

ਸ਼ੇਅਰ ਬਾਜ਼ਾਰ

1/7
ਅੱਜ ਸ਼ੇਅਰ ਬਾਜ਼ਾਰ ਗਿਰਾਵਟ ਨਾਲ ਖੁੱਲ੍ਹਿਆ। ਅੱਜ BSE ਸੈਂਸੈਕਸ ਲਗਭਗ 309.72 ਅੰਕ ਡਿੱਗ ਕੇ 60723.83 ਅੰਕ 'ਤੇ ਖੁੱਲ੍ਹਿਆ। ਦੂਜੇ ਪਾਸੇ ਐਨਐਸਈ ਦਾ ਨਿਫਟੀ 93.70 ਅੰਕ ਡਿੱਗ ਕੇ 18063.30 ਅੰਕਾਂ ਦੇ ਪੱਧਰ 'ਤੇ ਖੁੱਲ੍ਹਿਆ। ਅੱਜ ਬੀਐੱਸਈ 'ਚ ਕੁੱਲ 1,733 ਕੰਪਨੀਆਂ 'ਚ ਕਾਰੋਬਾਰ ਸ਼ੁਰੂ ਹੋਇਆ,

2/7
ਜਿਨ੍ਹਾਂ 'ਚੋਂ ਕਰੀਬ 780 ਸ਼ੇਅਰ ਵਧਣ ਨਾਲ ਅਤੇ 805 ਦੇ ਸ਼ੇਅਰ ਗਿਰਾਵਟ ਨਾਲ ਖੁੱਲ੍ਹੇ। ਇਸ ਦੇ ਨਾਲ ਹੀ 148 ਕੰਪਨੀਆਂ ਦੇ ਸ਼ੇਅਰਾਂ ਦੀ ਕੀਮਤ ਵਧੇ ਜਾਂ ਘਟੇ ਬਿਨਾਂ ਖੁੱਲ੍ਹੀ।

3/7
ਇਸ ਤੋਂ ਇਲਾਵਾ ਅੱਜ 79 ਸ਼ੇਅਰ 52 ਹਫਤੇ ਦੇ ਉੱਚੇ ਪੱਧਰ 'ਤੇ ਅਤੇ 10 ਸ਼ੇਅਰ 52 ਹਫਤੇ ਦੇ ਹੇਠਲੇ ਪੱਧਰ 'ਤੇ ਕਾਰੋਬਾਰ ਕਰ ਰਹੇ ਹਨ। ਜਦੋਂ ਕਿ ਸਵੇਰ ਤੋਂ 118 ਸ਼ੇਅਰਾਂ ਵਿੱਚ ਅੱਪਰ ਸਰਕਟ ਅਤੇ 46 ਸ਼ੇਅਰਾਂ ਵਿੱਚ ਲੋਅਰ ਸਰਕਟ ਰਿਹਾ।

4/7
Top Gainers : ਸਿਪਲਾ ਦਾ ਸ਼ੇਅਰ 13 ਰੁਪਏ ਚੜ੍ਹ ਕੇ 1,142.85 ਰੁਪਏ 'ਤੇ ਖੁੱਲ੍ਹਿਆ। HUL ਦਾ ਸਟਾਕ 18 ਰੁਪਏ ਦੇ ਵਾਧੇ ਨਾਲ 2,526.45 ਰੁਪਏ 'ਤੇ ਖੁੱਲ੍ਹਿਆ। ਦੇਵੀ ਲੈਬਜ਼ ਦਾ ਸ਼ੇਅਰ 18 ਰੁਪਏ ਦੇ ਵਾਧੇ ਨਾਲ 3,317.00 ਰੁਪਏ 'ਤੇ ਖੁੱਲ੍ਹਿਆ।

5/7
ਭਾਰਤੀ ਏਅਰਟੈੱਲ ਦਾ ਸ਼ੇਅਰ ਕਰੀਬ 5 ਰੁਪਏ ਦੇ ਵਾਧੇ ਨਾਲ 823.70 ਰੁਪਏ 'ਤੇ ਖੁੱਲ੍ਹਿਆ। ਬਜਾਜ ਆਟੋ ਦਾ ਸ਼ੇਅਰ 13 ਰੁਪਏ ਚੜ੍ਹ ਕੇ 3,752.35 ਰੁਪਏ 'ਤੇ ਖੁੱਲ੍ਹਿਆ।

6/7
Top Losers : ਟਾਟਾ ਮੋਟਰਜ਼ ਦਾ ਸ਼ੇਅਰ ਲਗਭਗ 21 ਰੁਪਏ ਦੀ ਗਿਰਾਵਟ ਨਾਲ 412.00 ਰੁਪਏ 'ਤੇ ਖੁੱਲ੍ਹਿਆ। ਐਕਸਿਸ ਬੈਂਕ ਦਾ ਸ਼ੇਅਰ 24 ਰੁਪਏ ਦੀ ਗਿਰਾਵਟ ਨਾਲ 850.35 ਰੁਪਏ 'ਤੇ ਖੁੱਲ੍ਹਿਆ।

7/7
ਆਇਸ਼ਰ ਮੋਟਰਜ਼ ਦਾ ਸ਼ੇਅਰ 82 ਰੁਪਏ ਦੀ ਗਿਰਾਵਟ ਨਾਲ 3,650.65 ਰੁਪਏ 'ਤੇ ਖੁੱਲ੍ਹਿਆ। ਟੈੱਕ ਮਹਿੰਦਰਾ ਦਾ ਸ਼ੇਅਰ 21 ਰੁਪਏ ਦੀ ਗਿਰਾਵਟ ਨਾਲ 1,008.10 ਰੁਪਏ 'ਤੇ ਖੁੱਲ੍ਹਿਆ। ਅਲਟ੍ਰਾਟੈੱਕ ਸੀਮੈਂਟ ਦਾ ਸ਼ੇਅਰ ਲਗਭਗ 100 ਰੁਪਏ ਦੀ ਗਿਰਾਵਟ ਨਾਲ 6,803.75 ਰੁਪਏ 'ਤੇ ਖੁੱਲ੍ਹਿਆ।

ਹੋਰ ਜਾਣੋ ਕਾਰੋਬਾਰ

ਟਾਪ ਹੈਡਲਾਈਨ

Fine on Flipkart: 1.25 ਲੱਖ ਦਾ ਆਈਫੋਨ ਮੰਗਵਾਇਆ, ਦਾੜ੍ਹੀ ਦਾ ਤੇਲ ਮਿਲਿਆ, ਅਦਾਲਤ ਨੇ ਫਲਿੱਪਕਾਰਟ 'ਤੇ ਲਗਾਇਆ ਭਾਰੀ ਜੁਰਮਾਨਾ

ਕੀ ਜ਼ੋਮੈਟੋ ਅਤੇ ਸਵਿਗੀ ਦਾ ਦਬਦਬਾ ਖਤਮ ਹੋ ਜਾਵੇਗਾ? ਫਲਿੱਪਕਾਰਟ ਅਗਲੇ ਮਹੀਨੇ ਫੂਡ ਡਿਲੀਵਰੀ ਵਿੱਚ ਦਾਖਲ ਹੋਵੇਗਾ

LPG News : 15 ਅਗਸਤ ਤੱਕ ਹੋਵੇਗਾ ਵੱਡਾ ਬਦਲਾਅ ! 100 ਸ਼ਹਿਰਾਂ ਦੇ ਲੋਕਾਂ ਨੂੰ 10 ਕਿਲੋ LPG ਸਿਲੰਡਰ ਦੀ ਮਿਲੇਗੀ ਸੁਵਿਧਾ

Gold-Silver Rate: ਸਵੇਰੇ-ਸਵੇਰੇ ਸਸਤਾ ਹੋਇਆ ਸੋਨਾ, 1100 ਰੁਪਏ ਡਿੱਗੀਆਂ ਕੀਮਤਾਂ; ਜਾਣ ਲਓ ਅੱਜ ਦੀ ਕੀਮਤ

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਖੰਨਾ ਦੇ ਸਪਾ ਸੈਂਟਰਾਂ 'ਚ ਪੁਲਿਸ ਦੀ Raid, 6 ਵਿਦੇਸ਼ੀ ਕੁੜੀਆਂ ਅਤੇ ਮੈਨੇਜਰ ਗ੍ਰਿਫਤਾਰ; ਪੁਲਿਸ ਨੇ ਕਿਹਾ- ਚੱਲ ਰਿਹਾ ਸੀ ਦੇਹ ਵਪਾਰ

ਪੰਜਾਬ 'ਚ ਵੱਡੀ ਵਾਰਦਾਤ! ਪੁਰਾਣੀ ਰੰਜਿਸ਼ ਦੇ ਚੱਲਦੇ Firing, ਨੌਜਵਾਨ ਦੀ ਸਿਰ 'ਚ ਗੋਲੀ ਲੱਗਣ ਨਾਲ ਮੌਤ; ਮੱਚੀ ਸਨਸਨੀ

LPG Rate Today: ਗੈਸ ਸਿਲੰਡਰ 'ਤੇ 700 ਰੁਪਏ ਦੀ ਸਬਸਿਡੀ! ਸੰਸਦ 'ਚ ਸਰਕਾਰ ਦਾ ਵੱਡਾ ਖੁਲਾਸਾ, ਜਾਣੋ ਅੱਜ ਦੀ ਕੀਮਤ

NEET ਵਿਵਾਦ ਵਿਚਾਲੇ ਅੱਧੀ ਰਾਤ ਨੂੰ Live ਹੋਏ PM ਮੋਦੀ, ਦਿੱਤਾ ਆਹ ਸੁਨੇਹਾ

ਭਾਜਪਾ ਦਫ਼ਤਰਾਂ ਬਾਹਰ ਭਾਰੀ ਪੁਲਿਸ ਫੋਰਸ ਤਾਇਨਾਤ! ਚੰਡੀਗੜ੍ਹ 'ਚ ਹਾਈ ਅਲਰਟ; ਜਾਣੋ ਪੂਰਾ ਮਾਮਲਾ

ਲੁਧਿਆਣਾ 'ਚ ਨਾਬਾਲਗ ਦੇ ਨਾਲ ਜਬਰ-ਜਨਾਹ, ਖੇਡਣ ਦੇ ਬਹਾਨੇ ਕਮਰੇ 'ਚ ਆਉਂਦਾ ਸੀ ਗੁਆਂਢੀ; ਮਾਮਲਾ ਜਾਣ ਕੇ ਉੱਡ ਗਏ ਹੋਸ਼

ਚੱਲਦੀ ਸਕਾਰਪੀਓ 'ਚ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ, 6 ਸਾਲ ਪਹਿਲਾਂ ਹੋਈ ਸੀ ਲਵ ਮੈਰਿਜ

ਪੰਜਾਬ ਅਤੇ ਚੰਡੀਗੜ੍ਹ 'ਚ 3 ਦਿਨਾਂ ਲਈ ਭਾਰੀ ਮੀਂਹ ਨੂੰ ਲੈਕੇ ਅਲਰਟ ਜਾਰੀ, ਚੱਲਣਗੀਆਂ ਤੇਜ਼ ਹਵਾਵਾਂ; ਜੁਲਾਈ ਦੇ ਅਖੀਰਲੇ ਹਫਤੇ ਐਕਟਿਵ ਹੋਵੇਗਾ ਮਾਨਸੂਨ

Embed widget