ਪੜਚੋਲ ਕਰੋ
Sensex ਤੇ Nifty 'ਚ ਮਾਮੂਲੀ ਵਾਧਾ
ਅੱਜ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਜ਼ੋਰਦਾਰ ਤੇਜ਼ੀ ਨਾਲ ਹੋਈ। ਅੱਜ ਬੀ.ਐੱਸ.ਈ. ਦਾ ਸੈਂਸੈਕਸ ਲਗਭਗ 22.20 ਅੰਕਾਂ ਦੇ ਵਾਧੇ ਨਾਲ 61817.24 ਅੰਕਾਂ ਦੇ ਪੱਧਰ 'ਤੇ ਖੁੱਲ੍ਹਿਆ।
ਸ਼ੇਅਰ ਬਾਜ਼ਾਰ
1/7

ਅੱਜ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਜ਼ੋਰਦਾਰ ਤੇਜ਼ੀ ਨਾਲ ਹੋਈ। ਅੱਜ ਬੀ.ਐੱਸ.ਈ. ਦਾ ਸੈਂਸੈਕਸ ਲਗਭਗ 22.20 ਅੰਕਾਂ ਦੇ ਵਾਧੇ ਨਾਲ 61817.24 ਅੰਕਾਂ ਦੇ ਪੱਧਰ 'ਤੇ ਖੁੱਲ੍ਹਿਆ।
2/7

ਦੂਜੇ ਪਾਸੇ NSE ਦਾ ਨਿਫਟੀ 25.10 ਅੰਕਾਂ ਦੇ ਵਾਧੇ ਨਾਲ 18374.80 ਅੰਕਾਂ ਦੇ ਪੱਧਰ 'ਤੇ ਖੁੱਲ੍ਹਿਆ। ਅੱਜ ਬੀਐੱਸਈ 'ਚ ਕੁੱਲ 3,601 ਕੰਪਨੀਆਂ 'ਚ ਕਾਰੋਬਾਰ ਸ਼ੁਰੂ ਹੋਇਆ, ਜਿਨ੍ਹਾਂ 'ਚੋਂ 1,756 ਸ਼ੇਅਰਾਂ 'ਚ ਤੇਜ਼ੀ ਅਤੇ 1,690 ਦੀ ਸ਼ੁਰੂਆਤ ਗਿਰਾਵਟ ਨਾਲ ਹੋਈ।
Published at : 14 Nov 2022 12:05 PM (IST)
ਹੋਰ ਵੇਖੋ