ਪੜਚੋਲ ਕਰੋ
SBI Amrit Kalash: SBI ਨੇ ਦੁਬਾਰਾ ਪੇਸ਼ ਕੀਤੀ ਅੰਮ੍ਰਿਤ ਕਲਸ਼ ਸਕੀਮ, ਤੁਸੀਂ ਇਸ ਤਰ੍ਹਾਂ ਲੈ ਸਕਦੇ ਹੋ ਲਾਭ
SBI FD Scheme: ਦੇਸ਼ ਦੇ ਸਭ ਤੋਂ ਵੱਡੇ ਬੈਂਕ ਨੇ ਆਪਣੇ ਗਾਹਕਾਂ ਲਈ ਇੱਕ ਵਾਰ ਫਿਰ ਅੰਮ੍ਰਿਤ ਕਲਸ਼ ਸਕੀਮ ਲਾਂਚ ਕੀਤੀ ਹੈ। ਜਾਣੋ ਕੀ ਹਨ ਇਸ ਸਕੀਮ ਦੀਆਂ ਵਿਸ਼ੇਸ਼ਤਾਵਾਂ ਅਤੇ ਇਸ ਵਿੱਚ ਕੀ ਹਨ ਫਾਇਦੇ…
image source twitter
1/6

SBI Amrit Kalash Fixed Deposit rates: ਦੇਸ਼ ਦੇ ਸਭ ਤੋਂ ਵੱਡੇ ਬੈਂਕ SBI ਨੇ ਆਪਣੀ ਰਿਟੇਲ ਡਿਪਾਜ਼ਿਟ ਸਕੀਮ ਅੰਮ੍ਰਿਤ ਕਲਸ਼ ਨੂੰ ਦੁਬਾਰਾ ਲਾਂਚ ਕਰਨ ਦੀ ਜਾਣਕਾਰੀ ਦਿੱਤੀ ਹੈ। ਐਸਬੀਆਈ ਦੀ ਇਹ ਸਕੀਮ ਉਨ੍ਹਾਂ ਲੋਕਾਂ ਲਈ ਹੈ, ਜੋ ਸੁਰੱਖਿਅਤ ਤਰੀਕੇ ਨਾਲ ਆਪਣੇ ਪੈਸੇ 'ਤੇ ਰਿਟਰਨ ਪ੍ਰਾਪਤ ਕਰਨਾ ਚਾਹੁੰਦੇ ਹਨ।
2/6

ਅੰਮ੍ਰਿਤ ਕਲਸ਼ 400 ਦਿਨਾਂ ਦੀ ਮਿਆਦ ਵਾਲੀ ਇੱਕ ਫਿਕਸਡ ਡਿਪਾਜ਼ਿਟ ਸਕੀਮ ਹੈ। ਸਟੇਟ ਬੈਂਕ ਆਫ ਇੰਡੀਆ ਨੇ ਦੱਸਿਆ ਹੈ ਕਿ ਇਸ ਯੋਜਨਾ ਤਹਿਤ ਸੀਨੀਅਰ ਨਾਗਰਿਕਾਂ ਨੂੰ 7.6 ਫੀਸਦੀ ਦੀ ਦਰ ਨਾਲ ਵਿਆਜ ਮਿਲੇਗਾ, ਜਦੋਂ ਕਿ ਆਮ ਲੋਕਾਂ ਲਈ ਵਿਆਜ ਦਰ 7.1 ਫੀਸਦੀ ਹੈ।
Published at : 16 Apr 2023 08:25 PM (IST)
ਹੋਰ ਵੇਖੋ





















