ਪੜਚੋਲ ਕਰੋ
Stock Market 'ਚ ਫਲੈਟ ਟ੍ਰੇਡਿੰਗ ਹੋਈ ਸ਼ੁਰੂ
ਹਫਤੇ ਦੇ ਆਖਰੀ ਕਾਰੋਬਾਰੀ ਸੈਸ਼ਨ 'ਚ ਭਾਰਤੀ ਸ਼ੇਅਰ ਬਾਜ਼ਾਰ 'ਚ ਫਲੈਟ ਟ੍ਰੇਡਿੰਗ ਸ਼ੁਰੂ ਹੋਈ ਹੈ। ਮਿਲੇ-ਜੁਲੇ ਗਲੋਬਲ ਸੰਕੇਤਾਂ ਕਾਰਨ ਮੁੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ 102 ਅੰਕਾਂ ਦੇ ਵਾਧੇ ਨਾਲ 60,936 'ਤੇ ਖੁੱਲ੍ਹਿਆ।
ਕਾਰੋਬਾਰੀ ਸੈਸ਼ਨ
1/6

Stock Market Opening On 4th November 2022: ਹਫਤੇ ਦੇ ਆਖਰੀ ਕਾਰੋਬਾਰੀ ਸੈਸ਼ਨ 'ਚ ਭਾਰਤੀ ਸ਼ੇਅਰ ਬਾਜ਼ਾਰ 'ਚ ਫਲੈਟ ਟ੍ਰੇਡਿੰਗ ਸ਼ੁਰੂ ਹੋਈ ਹੈ। ਮਿਲੇ-ਜੁਲੇ ਗਲੋਬਲ ਸੰਕੇਤਾਂ ਕਾਰਨ ਮੁੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ 102 ਅੰਕਾਂ ਦੇ ਵਾਧੇ ਨਾਲ 60,936 'ਤੇ ਖੁੱਲ੍ਹਿਆ। ਇਸ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 37 ਅੰਕਾਂ ਦੇ ਵਾਧੇ ਨਾਲ 18,090 ਅੰਕਾਂ 'ਤੇ ਖੁੱਲ੍ਹਿਆ।
2/6

ਸੈਕਟਰਾਂ ਦੀ ਗੱਲ ਕਰੀਏ ਤਾਂ ਨਿਫਟੀ ਬੈਂਕ, ਨਿਫਟੀ ਆਟੋ, ਮੈਟਲਸ, ਰੀਅਲ ਅਸਟੇਟ ਮੀਡੀਆ, ਐਨਰਜੀ ਸੈਕਟਰ ਦੇ ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਦੂਜੇ ਪਾਸੇ ਆਈ.ਟੀ., ਫਾਰਮਾ, ਐੱਫ.ਐੱਮ.ਸੀ.ਜੀ ਸੈਕਟਰ ਦੇ ਸ਼ੇਅਰਾਂ 'ਚ ਬਿਕਵਾਲੀ ਹੈ।
Published at : 04 Nov 2022 12:04 PM (IST)
ਹੋਰ ਵੇਖੋ





















