ਪੜਚੋਲ ਕਰੋ
Tatkaal Passport: ਇਸ ਆਸਾਨ ਤਰੀਕੇ ਨਾਲ ਬਣਵਾ ਸਕਦੇ ਹੋ ਤਤਕਾਲ ਪਾਸਪੋਰਟ, ਹਫਤੇ 'ਚ ਪਹੁੰਚ ਜਾਵੇਗਾ ਘਰ
How to apply tatkaal Passport: ਲੋਕਾਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਭਾਰਤ ਸਰਕਾਰ ਨੇ ਤਤਕਾਲ ਪਾਸਪੋਰਟ ਦੀ ਸਹੂਲਤ ਦਿੱਤੀ ਹੈ। ਆਓ ਜਾਣਦੇ ਹਾਂ ਤਤਕਾਲ ਪਾਸਪੋਰਟ ਕਿਵੇਂ ਬਣਦਾ ਹੈ ਅਤੇ ਇਸਦੀ ਫੀਸ ਕਿੰਨੀ ਹੈ।

ਹਫਤੇ 'ਚ ਘਰ ਪਹੁੰਚ ਜਾਵੇਗਾ ਤਤਕਾਲ ਪਾਸਪੋਰਟ, ਇੰਝ ਕਰੋ ਅਪਲਾਈ
1/5

ਜੇਕਰ ਤੁਸੀਂ ਵਿਦੇਸ਼ ਯਾਤਰਾ 'ਤੇ ਜਾਣਾ ਹੈ ਤਾਂ ਵੀਜ਼ਾ ਦੇ ਨਾਲ ਬਹੁਰ ਜਰੂਰੀ ਦਸਤਾਵੇਜ਼ ਦੀ ਲੋੜ ਪੈਂਦੀ ਹੈ ਉਹ ਹੈ ਪਾਸਪੋਰਟ। ਪਰ, ਕਈ ਵਾਰ ਸਮੱਸਿਆ ਇਹ ਹੁੰਦੀ ਹੈ ਕਿ ਅਚਾਨਕ ਵਿਦੇਸ਼ ਜਾਣ ਦਾ ਪ੍ਰੋਗਰਾਮ ਬਣ ਜਾਂਦਾ ਹੈ। ਇੰਨੇ ਘੱਟ ਸਮੇਂ ਵਿੱਚ ਪਾਸਪੋਰਟ ਬਣਾਉਣ ਨਾਲ ਸਬੰਧਤ ਸਾਰੀ ਪ੍ਰਕਿਰਿਆ ਨੂੰ ਪੂਰਾ ਕਰਨਾ ਲਗਭਗ ਅਸੰਭਵ ਹੁੰਦਾ ਹੈ।
2/5

ਕਿੰਨੇ ਦਿਨ ’ਚ ਬਣਦੈ ਤਤਕਾਲ ਪਾਸਪੋਰਟ? : ਆਮ ਤੌਰ 'ਤੇ ਤਤਕਾਲ ਪਾਸਪੋਰਟ ਦੀ ਪੂਰੀ ਪ੍ਰਕਿਰਿਆ 7 ਤੋਂ 14 ਦੇ ਵਿਚਕਾਰ ਪੂਰੀ ਹੋ ਜਾਂਦੀ ਹੈ।
3/5

ਤਤਕਾਲ ਪਾਸਪੋਰਟ ਲਈ ਕਿਵੇਂ ਕਰਨੈ ਅਪਲਾਈ?: ਤੁਸੀਂ mPassport Seva ਐਪ ਰਾਹੀਂ ਪਾਸਪੋਰਟ ਲਈ ਅਰਜ਼ੀ ਦੇ ਸਕਦੇ ਹੋ।
4/5

ਤਤਕਾਲ ਪਾਸਪੋਰਟ ਬਣਾਉਣ ਲਈ ਕਿੰਨੀ ਲੱਗੇਗੀ ਫੀਸ?:ਜੇਕਰ ਤੁਸੀਂ 60 ਪੰਨਿਆਂ ਦਾ ਤਤਕਾਲ ਪਾਸਪੋਰਟ ਚਾਹੁੰਦੇ ਹੋ ਤਾਂ ਇਸਦੀ ਕੀਮਤ 4000 ਰੁਪਏ ਹੋਵੇਗੀ
5/5

ਕਿਹੜੇ ਦਸਤਾਵੇਜ਼ਾਂ ਦੀ ਪੈਂਦੀ ਹੈ ਲੋੜ?: ਆਧਾਰ ਕਾਰਡ, ਪੈਨ ਕਾਰਡ, ਜਨਮ ਸਰਟੀਫਿਕੇਟ, ਰਾਸ਼ਨ ਕਾਰਡ, ਵੋਟਰ ਆਈਡੀ ਕਾਰਡ, ਡਰਾਈਵਿੰਗ ਲਾਇਸੈਂਸ ਅਤੇ ਬੈਂਕ/ਡਾਕਘਰ ਦੀ ਪਾਸਬੁੱਕ ਆਪਣੇ ਨਾਲ ਰੱਖੋ।
Published at : 04 May 2024 10:00 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਵਿਸ਼ਵ
ਬਾਲੀਵੁੱਡ
ਵਿਸ਼ਵ
Advertisement
ਟ੍ਰੈਂਡਿੰਗ ਟੌਪਿਕ
