ਪੜਚੋਲ ਕਰੋ

ਸਮੁੰਦਰ ਦੀ ਸੈਰ 'ਤੇ ਨਿਕਲਿਆ ਦੁਨੀਆ ਦਾ ਸਭ ਤੋਂ ਵੱਡਾ ਕਰੂਜ਼, 1200 ਫੁੱਟ ਲੰਬੇ, 20 ਮੰਜ਼ਿਲਾ ਜਹਾਜ਼ 'ਚ ਸਵਾਰ ਨੇ 7960 ਲੋਕ

Icon Of The Seas: ਦੁਨੀਆ ਦਾ ਸਭ ਤੋਂ ਵੱਡਾ ਕਰੂਜ਼, Icon Of The Seas ਆਪਣੀ ਪਹਿਲੀ ਯਾਤਰਾ 'ਤੇ ਰਵਾਨਾ ਹੋ ਗਿਆ ਹੈ। ਇਸ 1200 ਫੁੱਟ ਲੰਬੇ ਅਤੇ 20 ਮੰਜ਼ਿਲਾ ਉੱਚੇ ਕਰੂਜ਼ ਵਿੱਚ ਸਾਰੀਆਂ ਲਗਜ਼ਰੀ ਸਹੂਲਤਾਂ ਮੌਜੂਦ ਹਨ।

Icon Of The Seas

1/8
Icon Of The Seas : ਦੁਨੀਆ ਦਾ ਸਭ ਤੋਂ ਵੱਡਾ ਕਰੂਜ਼, ਆਈਕਨ ਆਫ ਦਿ ਸੀਜ਼  (Icon Of The Seas)  ਆਪਣੀ ਪਹਿਲੀ ਯਾਤਰਾ 'ਤੇ ਰਵਾਨਾ ਹੋ ਗਿਆ ਹੈ। ਇਸ 1200 ਫੁੱਟ ਲੰਬੇ ਅਤੇ 20 ਮੰਜ਼ਿਲਾ ਉੱਚੇ ਕਰੂਜ਼ ਵਿੱਚ ਸਾਰੀਆਂ ਲਗਜ਼ਰੀ ਸਹੂਲਤਾਂ ਮੌਜੂਦ ਹਨ। ਆਈਕਨ ਆਫ ਦਿ ਸੀਜ਼ ਨੇ 27 ਜਨਵਰੀ ਨੂੰ ਮਿਆਮੀ ਬੀਚ ਤੋਂ ਆਪਣੀ ਯਾਤਰਾ ਸ਼ੁਰੂ ਕੀਤੀ ਸੀ। ਇਹ ਸੱਤ ਦਿਨ ਸਮੁੰਦਰ ਵਿੱਚ ਬਿਤਾਏਗਾ।

2/8
ਆਈਕਨ ਆਫ਼ ਦਿ ਸੀਜ਼ ਵਿੱਚ ਕੁਝ ਖਾਸ ਹੈ। ਇਹ ਕਰੂਜ਼ ਜਹਾਜ਼ ਟਾਈਟੈਨਿਕ ਤੋਂ ਪੰਜ ਗੁਣਾ ਵੱਡਾ ਹੈ। ਇਸ ਵਿੱਚ ਇੱਕ ਵਿਸ਼ਾਲ ਵਾਟਰਪਾਰਕ ਸਮੇਤ ਬਹੁਤ ਸਾਰੀਆਂ ਸ਼ਾਨਦਾਰ ਤੇ ਹੈਰਾਨੀਜਨਕ ਸਹੂਲਤਾਂ ਹਨ।

3/8
ਜਹਾਜ਼ ਦੇ ਮਾਲਕ ਰਾਇਲ ਕੈਰੇਬੀਅਨ ਦਾ ਦਾਅਵਾ ਹੈ ਕਿ ਇਸ ਜਹਾਜ਼ 'ਤੇ ਲੋਕਾਂ ਨੂੰ ਅਜਿਹਾ ਅਨੁਭਵ ਮਿਲੇਗਾ ਜਿਸ ਦੀ ਉਨ੍ਹਾਂ ਨੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ। 5,610 ਯਾਤਰੀ ਅਤੇ 2,350 ਚਾਲਕ ਦਲ ਦੇ ਮੈਂਬਰ ਭਾਵ 7960 ਲੋਕ ਲਗਭਗ 6 ਏਕੜ ਲੰਬੇ ਆਈਕਨ ਆਫ ਦਾ ਸੀਜ਼ 'ਤੇ ਇੱਕੋ ਸਮੇਂ ਯਾਤਰਾ ਕਰ ਸਕਦੇ ਹਨ। ਇਹ ਕਰੂਜ਼ ਫਿਨਲੈਂਡ ਵਿੱਚ ਬਣਾਇਆ ਗਿਆ ਸੀ।

4/8
ਕਰੂਜ਼ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਵਾਟਰਪਾਰਕ ਹੈ। ਵਾਟਰਪਾਰਕ ਵਿੱਚ 6 ਵਾਟਰ ਸਲਾਈਡਾਂ ਲਾਈਆਂ ਗਈਆਂ ਹਨ। ਵਾਟਰਪਾਰਕ ਵਿੱਚ ਏਪਿਕ ਨਿਅਰ-ਵਰਟੀਕਲ ਡ੍ਰੌਪ (Epic Near-Vertical Drops) ਸ਼ਾਮਲ ਹਨ, ਜੋ ਕਿ ਸਮੁੰਦਰ ਵਿੱਚ ਸਭ ਤੋਂ ਉੱਚੇ ਸਥਾਨਾਂ ਵਿੱਚੋਂ ਇੱਕ ਹੈ, ਅਤੇ ਪਹਿਲੀ ਫੈਮਿਲੀ-ਰਾਫਟ ਸਲਾਈਡ  (first family-raft slide) ਸ਼ਾਮਲ ਹੈ।

5/8
ਕਰੂਜ਼ ਵਿੱਚ ਥੀਮ ਪਾਰਕ,​ ਰੈਸਟੋਰੈਂਟ, ਡ੍ਰਿੰਕਿੰਗ ਅਤੇ ਮਨੋਰੰਜਨ ਲਈ 40 ਤੋਂ ਵੱਧ ਵਿਕਲਪ ਹਨ। ਇਸ ਕਰੂਜ਼ 'ਤੇ ਇਕ ਅਲਟੀਮੇਟ ਫੈਮਿਲੀ ਟਾਊਨ ਹਾਊਸ ਹੈ, ਜੋ ਰਹਿਣ ਲਈ ਤਿੰਨ ਮੰਜ਼ਿਲਾ ਘਰ ਵਰਗਾ ਹੈ। ਜਹਾਜ਼ 'ਤੇ 28 ਤਰ੍ਹਾਂ ਦੇ ਕੈਬਿਨ ਹਨ। ਇੱਕ ਕਮਰੇ ਵਿੱਚ 3-4 ਲੋਕ ਰਹਿ ਸਕਦੇ ਹਨ, ਜ਼ਿਆਦਾਤਰ ਕਮਰਿਆਂ ਵਿੱਚ ਬਾਲਕੋਨੀ ਵੀ ਹੋਵੇਗੀ।

6/8
ਇਸ ਵਿੱਚ ਆਰਾਮ ਕਰਨ ਲਈ 7 ਪੂਲ ਅਤੇ 9 ਵ੍ਹੀਲਪੂਲ ਵੀ ਹਨ। ਆਈਕਨ ਆਫ਼ ਦ ਸੀਜ਼ ਦੇ ਡੈੱਕ 20 ਵਿੱਚ ਰਾਇਲ ਕੈਰੇਬੀਅਨ ਦੀ ਪਹਿਲੀ ਡੂਲਿੰਗ ਪਿਆਨੋ ਬਾਰ ਵੀ ਦਿਖਾਈ ਦੇਵੇਗੀ।

7/8
ਕਰੂਜ਼ ਸਮੁੰਦਰੀ ਜਹਾਜ਼ 'ਤੇ ਇਕ ਐਕੁਆਪਾਰਕ,​ਸਨੈਕ ਬਾਰ ਅਤੇ ਲੌਂਜਰ ਵੀ ਹਨ। ਦਿਲਚਸਪ ਵਿਸ਼ੇਸ਼ਤਾਵਾਂ ਵਿੱਚ ਸਕਾਈ ਵਾਕ ਵੀ ਸ਼ਾਮਲ ਹੈ, ਜਿੱਥੇ ਲੋਕ ਮਹਿਸੂਸ ਕਰਨਗੇ ਜਿਵੇਂ ਉਹ ਸਮੁੰਦਰ ਦੇ ਉੱਪਰ ਸੈਰ ਕਰ ਰਹੇ ਹਨ।

8/8
ਰਾਇਲ ਕੈਰੇਬੀਅਨ ਦੀ ਵੈੱਬਸਾਈਟ ਮੁਤਾਬਕ, ਇਸ ਕਰੂਜ਼ ਜਹਾਜ਼ ਦਾ ਕਿਰਾਇਆ 1,723 ਡਾਲਰ (ਲਗਭਗ 1.4 ਲੱਖ ਰੁਪਏ) ਤੋਂ ਲੈ ਕੇ 14,205 ਡਾਲਰ (₹11.8 ਲੱਖ) ਪ੍ਰਤੀ ਵਿਅਕਤੀ ਹੈ। ਬੁਕਿੰਗ ਰਾਇਲ ਕੈਰੇਬੀਅਨ ਵੈੱਬਸਾਈਟ ਤੋਂ ਕੀਤੀ ਜਾ ਸਕਦੀ ਹੈ।

ਹੋਰ ਜਾਣੋ ਕਾਰੋਬਾਰ

View More
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ ਦੇ ਇਸ ਜ਼ਿਲੇ 'ਚ ਮੱਚੀ ਹਲਚਲ, ਲਾਗੂ ਹੋਈਆਂ ਪਾਬੰਦੀਆਂ, ਜਾਣੋ ਕਿਉਂ ਜਾਰੀ ਹੋਏ ਸਖਤ ਹੁਕਮ
ਪੰਜਾਬ ਦੇ ਇਸ ਜ਼ਿਲੇ 'ਚ ਮੱਚੀ ਹਲਚਲ, ਲਾਗੂ ਹੋਈਆਂ ਪਾਬੰਦੀਆਂ, ਜਾਣੋ ਕਿਉਂ ਜਾਰੀ ਹੋਏ ਸਖਤ ਹੁਕਮ
Video Viral: ਇਸ ਮਸ਼ਹੂਰ ਖਾਨ ਦੀ ਹਾਲਤ ਹੋਈ ਗੰਭੀਰ, ਹਸਪਤਾਲ ਤੋਂ ਦਿਲ ਦਹਿਲਾਉਣ ਵਾਲਾ ਵੀਡੀਓ ਵਾਇਰਲ!

ਹੋਟਲ ਦਾ ਕਮਰਾ ਬੁੱਕ ਕਰਨ ਵੇਲੇ ਭੁੱਲ ਕੇ ਵੀ ਨਾ ਕਰੋ ਆਹ ਗਲਤੀਆਂ, ਨਹੀਂ ਤਾਂ ਹੋ ਸਕਦਾ ਜ਼ਬਰਦਸਤ ਨੁਕਸਾਨ

Diljit Dosanjh: ਦਿਲਜੀਤ ਦੋਸਾਂਝ ਨੂੰ ਸ਼ਰੇਆਮ ਕਿਸਨੇ ਦਿੱਤੀ ਧਮਕੀ, ਬੋਲੇ- ਅੱਜ ਦਿਖਾਵਾਂਗੇ ਤੈਨੂੰ ਪੂਰੀ ਫ਼ਿਲਮ, ਜਾਣੋ ਪੂਰਾ ਮਾਮਲਾ
ਦਿਲਜੀਤ ਦੋਸਾਂਝ ਨੂੰ ਸ਼ਰੇਆਮ ਕਿਸਨੇ ਦਿੱਤੀ ਧਮਕੀ, ਬੋਲੇ- ਅੱਜ ਦਿਖਾਵਾਂਗੇ ਤੈਨੂੰ ਪੂਰੀ ਫ਼ਿਲਮ, ਜਾਣੋ ਪੂਰਾ ਮਾਮਲਾ
Advertisement
ABP Premium

ਵੀਡੀਓਜ਼

ਪੁਲਿਸ ਦੀ ਕਾਰਵਾਈ ਵਿੱਚ 8 ਕਿਸਾਨ ਜ਼ਖ਼ਮੀ, ਜਾਣੋ ਪੰਧੇਰ ਨੇ ਕੀ ਕਿਹਾ ?ਕਿਸਾਨਾਂ ਤੇ ਚਲਾਈਆਂ ਗੋਲੀਆਂ, ਹਰਿਆਣਾ ਪੁਲਸ ਕਰ ਰਹੀ ਜੁਲਮਸ਼ੰਭੂ ਬਾਰਡਰ ਕਿਸਾਨ ਗੰਭੀਰ ਜਖਮੀ, ਪੀਜੀਆਈ ਕੀਤੇ ਰੈਫਰਕਿਸਾਨਾਂ ਨੇ ਜੱਥਾ ਵਾਪਿਸ ਬੁਲਾਇਆ, ਇਸ ਵਾਰ ਵੀ ਕਿਸਾਨ ਅਸਫਲ ਰਹੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਦੇ ਇਸ ਜ਼ਿਲੇ 'ਚ ਮੱਚੀ ਹਲਚਲ, ਲਾਗੂ ਹੋਈਆਂ ਪਾਬੰਦੀਆਂ, ਜਾਣੋ ਕਿਉਂ ਜਾਰੀ ਹੋਏ ਸਖਤ ਹੁਕਮ
ਪੰਜਾਬ ਦੇ ਇਸ ਜ਼ਿਲੇ 'ਚ ਮੱਚੀ ਹਲਚਲ, ਲਾਗੂ ਹੋਈਆਂ ਪਾਬੰਦੀਆਂ, ਜਾਣੋ ਕਿਉਂ ਜਾਰੀ ਹੋਏ ਸਖਤ ਹੁਕਮ
Video Viral: ਇਸ ਮਸ਼ਹੂਰ ਖਾਨ ਦੀ ਹਾਲਤ ਹੋਈ ਗੰਭੀਰ, ਹਸਪਤਾਲ ਤੋਂ ਦਿਲ ਦਹਿਲਾਉਣ ਵਾਲਾ ਵੀਡੀਓ ਵਾਇਰਲ!
Video Viral: ਇਸ ਮਸ਼ਹੂਰ ਖਾਨ ਦੀ ਹਾਲਤ ਹੋਈ ਗੰਭੀਰ, ਹਸਪਤਾਲ ਤੋਂ ਦਿਲ ਦਹਿਲਾਉਣ ਵਾਲਾ ਵੀਡੀਓ ਵਾਇਰਲ!
ਹੋਟਲ ਦਾ ਕਮਰਾ ਬੁੱਕ ਕਰਨ ਵੇਲੇ ਭੁੱਲ ਕੇ ਵੀ ਨਾ ਕਰੋ ਆਹ ਗਲਤੀਆਂ, ਨਹੀਂ ਤਾਂ ਹੋ ਸਕਦਾ ਜ਼ਬਰਦਸਤ ਨੁਕਸਾਨ
ਹੋਟਲ ਦਾ ਕਮਰਾ ਬੁੱਕ ਕਰਨ ਵੇਲੇ ਭੁੱਲ ਕੇ ਵੀ ਨਾ ਕਰੋ ਆਹ ਗਲਤੀਆਂ, ਨਹੀਂ ਤਾਂ ਹੋ ਸਕਦਾ ਜ਼ਬਰਦਸਤ ਨੁਕਸਾਨ
Diljit Dosanjh: ਦਿਲਜੀਤ ਦੋਸਾਂਝ ਨੂੰ ਸ਼ਰੇਆਮ ਕਿਸਨੇ ਦਿੱਤੀ ਧਮਕੀ, ਬੋਲੇ- ਅੱਜ ਦਿਖਾਵਾਂਗੇ ਤੈਨੂੰ ਪੂਰੀ ਫ਼ਿਲਮ, ਜਾਣੋ ਪੂਰਾ ਮਾਮਲਾ
ਦਿਲਜੀਤ ਦੋਸਾਂਝ ਨੂੰ ਸ਼ਰੇਆਮ ਕਿਸਨੇ ਦਿੱਤੀ ਧਮਕੀ, ਬੋਲੇ- ਅੱਜ ਦਿਖਾਵਾਂਗੇ ਤੈਨੂੰ ਪੂਰੀ ਫ਼ਿਲਮ, ਜਾਣੋ ਪੂਰਾ ਮਾਮਲਾ
Credit Cards: ਏਅਰਪੋਰਟ 'ਤੇ ਲੰਬੇ ਇੰਤਜ਼ਾਰ ਦਾ ਰੌਲਾ ਖ਼ਤਮ! ਇਨ੍ਹਾਂ Credit Cards ਦੀ ਵਰਤੋਂ ਨਾਲ ਲੌਂਜ 'ਚ ਮਿਲੇਗੀ ਫ੍ਰੀ ਐਂਟਰੀ

Syria Crisis: ਸੀਰੀਆ 'ਚ ਭਾਰਤੀਆਂ ਨੂੰ ਲੈਕੇ ਸਾਹਮਣੇ ਆਇਆ ਵੱਡਾ ਅਪਡੇਟ, ਦੂਤਾਵਾਸ ਕਰ ਰਿਹਾ ਕੰਮ!, MEA ਨੇ ਜਾਰੀ ਕੀਤੀ ਐਡਵਾਈਜ਼ਰੀ

ਹਰਿਆਣਾ-ਪੰਜਾਬ ਸਰਹੱਦ ਬੰਦ ਦਾ ਮਾਮਲਾ ਮੁੜ ਪਹੁੰਚਿਆ SC, ਅੱਜ ਹੋ ਸਕਦੀ ਸੁਣਵਾਈ, ਜਾਣੋ ਪੂਰਾ ਮਾਮਲਾ

DPS ਸਣੇ ਦਿੱਲੀ ਦੇ ਕਈ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਬੱਚਿਆਂ ਨੂੰ ਘਰ ਭੇਜਿਆ ਵਾਪਸ

Embed widget