ਪੜਚੋਲ ਕਰੋ
ਇੱਥੇ ਦੇਖੋ Bigg boss 14 ਦੇ ਘਰ ਵਿਚ ਦਾਖਲ ਹੋਣ ਵਾਲੇ ਕੰਟੈਸਟੇਂਟ ਦੀ ਲਿਸਟ, ਮਸ਼ਹੂਰ ਬਾਲੀਵੁੱਡ ਐਕਟਰਸ ਵੀ ਸ਼ਾਮਲ
1/7

ਇਨ੍ਹਾਂ ਤੋਂ ਇਲਾਵਾ ਮਿਊਜ਼ਿਕ ਕੰਪੋਜ਼ਰ ਅਤੇ ਸਿੰਗਰ ਕੁਮਾਰ ਸਾਨੂ ਦੇ ਬੇਟੇ ਕੁਮਾਰ ਜਾਨੂ ਵੀ ਬਿਗ ਬੌਸ ਦੇ ਘਰ ਦਾਖਲ ਹੋ ਸਕਦੇ ਹਨ। ਖ਼ਬਰ ਇਹ ਸੀ ਕਿ ਨਿਰਮਾਤਾ ਪਹਿਲਾਂ ਆਦਿੱਤਿਆ ਨਰਾਇਣ ਕੋਲ ਪਹੁੰਚੇ, ਪਰ ਉਸਦੇ ਇਨਕਾਰ ਤੋਂ ਬਾਅਦ ਕੁਮਾਰ ਜੈਨੂ ਨਾਲ ਗੱਲ ਕੀਤੀ ਗਈ।
2/7

ਐਸ਼ਵਰਿਆ ਰਾਏ ਬੱਚਨ ਦੀ ਤਰ੍ਹਾਂ ਦਿਖਣ ਵਾਲੀ ਐਕਟਰਸ ਸਨੇਹਾ ਉਲਾਲ ਵੀ ਇਸ ਸ਼ੋਅ ਦਾ ਹਿੱਸਾ ਬਣ ਸਕਦੀ ਹੈ। ਉਸਨੇ ਆਪਣੀ ਪਹਿਲੀ ਫਿਲਮ ਸਲਮਾਨ ਖ਼ਾਨ ਨਾਲ ਕੀਤੀ ਸੀ। ਪਰ ਇਸਦੇ ਬਾਅਦ ਉਹ ਅਲੋਪ ਹੋ ਗਈ ਤੇ ਉਹ ਹੁਣ ਵਾਪਸੀ ਕਰ ਰਹੀ ਹੈ।
Published at :
ਹੋਰ ਵੇਖੋ





















