ਪੜਚੋਲ ਕਰੋ
Transfer: ਇਨ੍ਹਾਂ ਮੁਲਾਜ਼ਮਾਂ ਦੇ ਅਚਾਨਕ ਹੋਏ ਤਬਾਦਲੇ, ਲਿਸਟ 'ਚ ਇਹ ਨਾਮ ਸ਼ਾਮਲ; ਇੱਥੇ ਵੇਖੋ...
Amritsar News: ਪੰਜਾਬ ਜੀਆਰਪੀ ਦੇ ਸਪੈਸ਼ਲ ਡੀਜੀਪੀ ਨੇ ਵਿਭਾਗ ਦੇ 53 ਕਰਮਚਾਰੀਆਂ ਦੇ ਤਬਾਦਲੇ ਅਤੇ ਨਵੀਂ ਤਾਇਨਾਤੀ ਦੇ ਹੁਕਮ ਜਾਰੀ ਕੀਤੇ ਹਨ।
Amritsar News:
1/4

ਇੱਥੇ ਵੇਖੋ ਕੌਣ ਕਿੱਥੇ ਹੋਇਆ ਤੈਨਾਤ... ਨਵੀਆਂ ਤਾਇਨਾਤੀਆਂ ਵਿੱਚ ਮੁੱਖ ਤੌਰ 'ਤੇ ਇੰਸਪੈਕਟਰ ਹਰਮੇਲ ਸਿੰਘ ਨੂੰ ਇੰਚਾਰਜ ਪੀਬੀਆਈ ਜੀਆਰਪੀ ਲੁਧਿਆਣਾ, ਇੰਸਪੈਕਟਰ ਰਿਤੂ ਬਾਲਾ ਨੂੰ ਇੰਚਾਰਜ ਪੀਬੀਆਈ ਅਤੇ ਵਾਧੂ ਚਾਰਜ ਐਫਆਈਯੂ ਜੀਆਰਪੀ ਅੰਮ੍ਰਿਤਸਰ, ਇੰਸਪੈਕਟਰ ਰੁਪਿੰਦਰ ਕੌਰ ਨੂੰ ਇੰਚਾਰਜ ਸਾਈਬਰ ਸੈੱਲ ਜੀਆਰਪੀ ਹੈੱਡਕੁਆਰਟਰ ਪਟਿਆਲਾ ਤੈਨਾਤ ਕੀਤਾ ਗਿਆ ਹੈ।
2/4

ਰਜਿੰਦਰ ਸਿੰਘ ਪੰਨੂ ਨੂੰ ਲਾਈਨ ਅਫ਼ਸਰ ਜੀਆਰਪੀ ਪਟਿਆਲਾ, ਏਐਸਆਈ ਰਾਜਾ ਸਿੰਘ ਨੂੰ ਇੰਚਾਰਜ ਜੀਆਰਪੀ ਚੌਕੀ ਬਰਨਾਲਾ, ਏਐਸਆਈ ਹਰਮੇਸ਼ ਪਾਲ ਨੂੰ ਇੰਚਾਰਜ ਜੀਆਰਪੀ ਚੌਕੀ ਫਿਲੋਰ, ਏਐਸਆਈ ਰਜਿੰਦਰ ਸਿੰਘ ਨੂੰ ਇੰਚਾਰਜ ਜੀਆਰਪੀ ਥਾਣਾ ਅੰਮ੍ਰਿਤਸਰ, ਏਐਸਆਈ ਸੁਰਿੰਦਰ ਪਾਲ ਸਿੰਘ ਨੂੰ ਐਮਟੀਓ/ਐਮਐਸਕੇ ਜੀਆਰਪੀ ਨਿਯੁਕਤ ਕੀਤਾ ਗਿਆ ਹੈ। ਲਾਈਨ ਪਟਿਆਲਾ ਏਐਸਆਈ ਬਲਵਿੰਦਰ ਸਿੰਘ ਨੂੰ ਏ/ਕੇਐਚਸੀ ਜੀਆਰਪੀ ਲਾਈਨ ਪਟਿਆਲਾ ਵਜੋਂ ਤਾਇਨਾਤ ਕੀਤਾ ਗਿਆ ਹੈ, ਏਐਸਆਈ ਪਰਮਜੀਤ ਸਿੰਘ ਨੂੰ ਕੰਪਿਊਟਰ ਆਪਰੇਟਰ ਡੀਐਸਪੀ ਐਡਮਿਨ ਆਫਿਸ ਪਟਿਆਲਾ ਵਜੋਂ ਤਾਇਨਾਤ ਕੀਤਾ ਗਿਆ ਹੈ, ਏਐਸਆਈ ਓਮ ਪ੍ਰਕਾਸ਼ ਨੂੰ ਆਫਿਸ ਸਿਕਿਓਰਿਟੀ ਜੀਆਰਪੀ ਹੈੱਡਕੁਆਰਟਰ ਪਟਿਆਲਾ ਵਜੋਂ ਤਾਇਨਾਤ ਕੀਤਾ ਗਿਆ ਹੈ।
Published at : 09 Sep 2025 02:33 PM (IST)
ਹੋਰ ਵੇਖੋ





















