ਪੜਚੋਲ ਕਰੋ
Japji Khaira: ਅਦਾਕਾਰਾ ਜਪਜੀ ਖਹਿਰਾ ਦਾ 'ਅਰਦਾਸ ਕਰਾਂ 3' ਤੋਂ ਪੱਤਾ ਕੱਟਿਆ, ਹੁਣ ਇਹ ਖੂਬਸੂਰਤ ਅਭਿਨੇਤਰੀ ਫਿਲਮ 'ਚ ਆਵੇਗੀ ਨਜ਼ਰ
Ardaas Karan 3: 'ਅਰਦਾਸ ਕਰਾਂ ਸਰਬੱਤ ਦੇ ਭਲੇ ਦੀ' ਫਿਲਮ ਦੀ ਸ਼ੂਟਿੰਗ ਅੱਜ ਯਾਨਿ 15 ਜਨਵਰੀ ਤੋਂ ਸ਼ੁਰੂ ਹੋ ਚੁੱਕੀ ਹੈ। ਗਿੱਪੀ ਦੀ ਪੋਸਟ ਦੇਖ ਇੰਝ ਲੱਗ ਰਿਹਾ ਹੈ ਕਿ ਫਿਲਮ ਦੇ ਤੀਜੇ ਭਾਗ ਤੋਂ ਜਪਜੀ ਖਹਿਰਾ ਦਾ ਪੱਤਾ ਕੱਟ ਗਿਆ ਹੈ।
ਅਦਾਕਾਰਾ ਜਪਜੀ ਖਹਿਰਾ ਦਾ 'ਅਰਦਾਸ ਕਰਾਂ 3' ਤੋਂ ਪੱਤਾ ਕੱਟਿਆ, ਹੁਣ ਇਹ ਖੂਬਸੂਰਤ ਅਭਿਨੇਤਰੀ ਫਿਲਮ 'ਚ ਆਵੇਗੀ ਨਜ਼ਰ
1/8

'ਅਰਦਾਸ ਕਰਾਂ' ਇੱਕ ਅਜਿਹੀ ਫਿਲਮ ਹੈ, ਜਿਸ ਨੂੰ ਹਰ ਕੋਈ ਪਸੰਦ ਕਰਦਾ ਹੈ। ਇਹ ਫਿਲਮ 2016 'ਚ ਰਿਲੀਜ਼ ਹੋਈ ਸੀ। ਫਿਲਮ ਦਾ ਦੂਜਾ ਭਾਗ 2019 ;ਚ ਆਇਆ ਸੀ।
2/8

ਹੁਣ ਫਿਲਮ ਦੇ ਤੀਜੇ ਭਾਗ 'ਅਰਦਾਸ ਕਰਾਂ ਸਰਬੱਤ ਦੇ ਭਲੇ ਦੀ' ਦੀ ਸ਼ੂਟਿੰਗ ਵੀ ਸ਼ੁਰੂ ਹੋ ਚੁੱਕੀ ਹੈ। ਫਿਲਮ 'ਚ ਉਹੀ ਪੁਰਾਣੀ ਸਟਾਰ ਕਾਸਟ ਨਜ਼ਰ ਆ ਰਹੀ ਹੈ, ਪਰ ਫਿਲਮ ;ਚੋਂ ਅਭਿਨੇਤਰੀ ਜਪਜੀ ਖਹਿਰਾ ਦਾ ਪੱਤਾ ਕੱਟ ਹੋਇਆ ਨਜ਼ਰ ਆ ਰਿਹਾ ਹੈ।
Published at : 15 Jan 2024 10:05 PM (IST)
ਹੋਰ ਵੇਖੋ





















