ਪੜਚੋਲ ਕਰੋ
ਅਮਿਤਾਭ ਬੱਚਨ ਤੋਂ ਪ੍ਰਿਯੰਕਾ ਚੋਪੜਾ, ਕਰੋੜਾਂ ਦੇ ਪ੍ਰਾਇਵੇਟ ਜੈੱਟ ਦੇ ਮਾਲਕ ਹਨ ਇਹ ਸਟਾਰਜ਼, ਦੇਖੋ ਤਸਵੀਰਾਂ
Celebs Private Jet: ਬਾਲੀਵੁੱਡ ਸੈਲੇਬਸ ਨਾ ਸਿਰਫ਼ ਮਹਿੰਗੇ ਕੱਪੜੇ ਅਤੇ ਕਾਰਾਂ ਦਾ ਸ਼ੌਂਕ ਰੱਖਦੇ ਹਨ, ਸਗੋਂ ਇਨ੍ਹਾਂ ਵਿੱਚੋਂ ਕਈ ਸਿਤਾਰਿਆਂ ਕੋਲ ਲਗਜ਼ਰੀ ਪ੍ਰਾਈਵੇਟ ਜੈੱਟ ਵੀ ਹਨ। ਆਓ ਜਾਣਦੇ ਹਾਂ ਇਸ ਸੂਚੀ ਵਿੱਚ ਕੌਣ-ਕੌਣ ਸ਼ਾਮਲ ਹਨ।
ਅਮਿਤਾਭ ਬੱਚਨ ਤੋਂ ਪ੍ਰਿਯੰਕਾ ਚੋਪੜਾ, ਕਰੋੜਾਂ ਦੇ ਪ੍ਰਾਇਵੇਟ ਜੈੱਟ ਦੇ ਮਾਲਕ ਹਨ ਇਹ ਸਟਾਰਜ਼, ਦੇਖੋ ਤਸਵੀਰਾਂ
1/9

ਕਰੋੜਾਂ ਦੇ ਬੰਗਲੇ ਅਤੇ ਕਾਰਾਂ ਤੋਂ ਇਲਾਵਾ ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਆਲੀਸ਼ਾਨ ਪ੍ਰਾਈਵੇਟ ਜੈੱਟ ਦੇ ਵੀ ਮਾਲਕ ਹਨ। ਉਹ ਅਕਸਰ ਆਪਣੇ ਹੀ ਜੈੱਟ ਵਿੱਚ ਆਪਣੇ ਪਰਿਵਾਰ ਨਾਲ ਵਿਦੇਸ਼ ਯਾਤਰਾ ਕਰਦੇ ਹਨ।
2/9

ਗਲੋਬਲ ਆਈਕਨ ਪ੍ਰਿਯੰਕਾ ਚੋਪੜਾ ਕਾਫੀ ਮਸ਼ਹੂਰ ਹਸਤੀ ਹੈ। ਉਹ ਹਮੇਸ਼ਾ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਇਸ ਦੇ ਨਾਲ ਹੀ ਵਿਆਹ ਤੋਂ ਬਾਅਦ ਪਤੀ ਨਿਕ ਨਾਲ ਵਿਦੇਸ਼ ਸ਼ਿਫਟ ਹੋ ਚੁੱਕੀ ਪ੍ਰਿਯੰਕਾ ਇਕ ਆਲੀਸ਼ਾਨ ਪ੍ਰਾਈਵੇਟ ਜੈੱਟ ਦੀ ਮਾਲਕਣ ਵੀ ਹੈ। ਉਹ ਆਪਣੇ ਇਸ ਲਗਜ਼ਰੀ ਜੈੱਟ ਤੋਂ ਸਫਰ ਕਰਨਾ ਪਸੰਦ ਕਰਦੀ ਹੈ।
Published at : 11 Mar 2023 10:33 AM (IST)
ਹੋਰ ਵੇਖੋ





















