ਪੜਚੋਲ ਕਰੋ
(Source: ECI/ABP News)
Radhika Merchant: ਅੰਬਾਨੀ ਪਰਿਵਾਰ ਦੀਆਂ ਲੇਡੀਜ਼ ਨੇ ਆਪਣੇ ਸ਼ਾਹੀ ਅੰਦਾਜ਼ ਨਾਲ ਲੁੱਟੀ ਮਹਿਫਲ, ਬਾਲੀਵੁੱਡ ਸੁੰਦਰੀਆਂ ਵੀ ਇਨ੍ਹਾਂ ਦੇ ਗਲੈਮਰ ਅੱਗੇ ਫਿੱਕੀਆਂ
Anant Ambani Radhika Merchant Pre Wedding: ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ ਵੈਡਿੰਗ ਫੰਕਸ਼ਨ ਹੁਣ ਖਤਮ ਹੋ ਗਏ ਹਨ। ਇਸ ਸ਼ਾਨਦਾਰ ਸਮਾਰੋਹ ਦੀਆਂ ਕਈ ਵੀਡੀਓਜ਼ ਅਤੇ ਤਸਵੀਰਾਂ ਇੰਟਰਨੈੱਟ 'ਤੇ ਛਾਈਆਂ ਹੋਈਆਂ ਹਨ।
![Anant Ambani Radhika Merchant Pre Wedding: ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ ਵੈਡਿੰਗ ਫੰਕਸ਼ਨ ਹੁਣ ਖਤਮ ਹੋ ਗਏ ਹਨ। ਇਸ ਸ਼ਾਨਦਾਰ ਸਮਾਰੋਹ ਦੀਆਂ ਕਈ ਵੀਡੀਓਜ਼ ਅਤੇ ਤਸਵੀਰਾਂ ਇੰਟਰਨੈੱਟ 'ਤੇ ਛਾਈਆਂ ਹੋਈਆਂ ਹਨ।](https://feeds.abplive.com/onecms/images/uploaded-images/2024/03/04/661be0f745415e8440e2c2c5b2097b091709548202706469_original.png?impolicy=abp_cdn&imwidth=720)
ਅੰਬਾਨੀ ਪਰਿਵਾਰ ਦੀਆਂ ਲੇਡੀਜ਼ ਨੇ ਆਪਣੇ ਸ਼ਾਹੀ ਅੰਦਾਜ਼ ਨਾਲ ਲੁੱਟੀ ਮਹਿਫਲ, ਬਾਲੀਵੁੱਡ ਸੁੰਦਰੀਆਂ ਵੀ ਇਨ੍ਹਾਂ ਦੇ ਗਲੈਮਰ ਅੱਗੇ ਫਿੱਕੀਆਂ
1/8
![ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ ਵੈਡਿੰਗ ਫੰਕਸ਼ਨ ਹੁਣ ਖਤਮ ਹੋ ਗਏ ਹਨ। ਇਸ ਸ਼ਾਨਦਾਰ ਸਮਾਰੋਹ ਦੀਆਂ ਕਈ ਵੀਡੀਓਜ਼ ਅਤੇ ਤਸਵੀਰਾਂ ਇੰਟਰਨੈੱਟ 'ਤੇ ਛਾਈਆਂ ਹੋਈਆਂ ਹਨ। ਜਿਸ 'ਚ ਅੰਬਾਨੀ ਪਰਿਵਾਰ ਦੀਆਂ ਔਰਤਾਂ ਦਾ ਸ਼ਾਹੀ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਹੋਣ ਵਾਲੇ ਲਾੜੇ ਅਨੰਤ ਅੰਬਾਨੀ ਦੀ ਮਾਂ ਨੀਤਾ ਅੰਬਾਨੀ ਨੇ ਆਪਣੇ ਬੇਟੇ ਦੇ ਪ੍ਰੀ-ਵੈਡਿੰਗ ਫੰਕਸ਼ਨ ਵਿੱਚ ਆਪਣੀ ਸ਼ਾਹੀ ਲੁੱਕ ਨਾਲ ਹੈਰਾਨ ਕਰ ਦਿੱਤਾ।](https://feeds.abplive.com/onecms/images/uploaded-images/2024/03/04/394659692a460258b45a99f1424ea357614a8.jpg?impolicy=abp_cdn&imwidth=720)
ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ ਵੈਡਿੰਗ ਫੰਕਸ਼ਨ ਹੁਣ ਖਤਮ ਹੋ ਗਏ ਹਨ। ਇਸ ਸ਼ਾਨਦਾਰ ਸਮਾਰੋਹ ਦੀਆਂ ਕਈ ਵੀਡੀਓਜ਼ ਅਤੇ ਤਸਵੀਰਾਂ ਇੰਟਰਨੈੱਟ 'ਤੇ ਛਾਈਆਂ ਹੋਈਆਂ ਹਨ। ਜਿਸ 'ਚ ਅੰਬਾਨੀ ਪਰਿਵਾਰ ਦੀਆਂ ਔਰਤਾਂ ਦਾ ਸ਼ਾਹੀ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਹੋਣ ਵਾਲੇ ਲਾੜੇ ਅਨੰਤ ਅੰਬਾਨੀ ਦੀ ਮਾਂ ਨੀਤਾ ਅੰਬਾਨੀ ਨੇ ਆਪਣੇ ਬੇਟੇ ਦੇ ਪ੍ਰੀ-ਵੈਡਿੰਗ ਫੰਕਸ਼ਨ ਵਿੱਚ ਆਪਣੀ ਸ਼ਾਹੀ ਲੁੱਕ ਨਾਲ ਹੈਰਾਨ ਕਰ ਦਿੱਤਾ।
2/8
![ਪ੍ਰੀ-ਵੈਡਿੰਗ ਜਸ਼ਨ ਦੇ ਆਖਰੀ ਦਿਨ ਸਾਈਨਿੰਗ ਸੈਰੇਮਨੀ 'ਤੇ ਨੀਤਾ ਅੰਬਾਨੀ ਨੇ ਮੈਚਿੰਗ ਬਲਾਊਜ਼ ਦੇ ਨਾਲ ਕ੍ਰੀਮ ਅਤੇ ਗੋਲਡਨ ਰੰਗ ਦੀ ਸਾੜੀ ਪਹਿਨੀ ਸੀ, ਜਿਸ 'ਤੇ ਜ਼ਰੀ ਦੀ ਕਢਾਈ ਸੀ।](https://feeds.abplive.com/onecms/images/uploaded-images/2024/03/04/efaf98db2eac3a61946ca0282ae6ddd400033.jpg?impolicy=abp_cdn&imwidth=720)
ਪ੍ਰੀ-ਵੈਡਿੰਗ ਜਸ਼ਨ ਦੇ ਆਖਰੀ ਦਿਨ ਸਾਈਨਿੰਗ ਸੈਰੇਮਨੀ 'ਤੇ ਨੀਤਾ ਅੰਬਾਨੀ ਨੇ ਮੈਚਿੰਗ ਬਲਾਊਜ਼ ਦੇ ਨਾਲ ਕ੍ਰੀਮ ਅਤੇ ਗੋਲਡਨ ਰੰਗ ਦੀ ਸਾੜੀ ਪਹਿਨੀ ਸੀ, ਜਿਸ 'ਤੇ ਜ਼ਰੀ ਦੀ ਕਢਾਈ ਸੀ।
3/8
![ਨੀਤਾ ਅੰਬਾਨੀ ਨੇ ਕਰੀਮ ਐਂਡ ਗੋਲਡਨ ਸਾੜੀ ਨਾਲ ਡਾਇਮੰਡ ਐਂਡ ਐਮਾਰਲਡ ਯਾਨਿ ਹੀਰੇ ਤੇ ਪੰਨੇ ਦਾ ਨੈਕਲੇਸ ਪਹਿਿਨਿਆ ਸੀ ਅਤੇ ਮੈਚਿੰਗ ਈਅਰ ਰਿੰਗਜ਼ ਵੀ ਪਹਿਨੇ ਸੀ। ਉਨ੍ਹਾਂ ਨੇ ਆਪਣੇ ਵਾਲਾਂ ਦਾ ਜੂੜਾ ਬਣਾਇਆ ਹੋਇਆ ਸੀ ਅਤੇ ਬਿੰਦੀ ਵੀ ਲਾਈ ਹੋਈ ਸੀ। ਇਸ ਲੁੱਕ 'ਚ ਨੀਤਾ ਕਾਫੀ ਖੂਬਸੂਰਤ ਲੱਗ ਰਹੀ ਸੀ।](https://feeds.abplive.com/onecms/images/uploaded-images/2024/03/04/792069df363c9e9a3737d98e38ffb46e022c0.jpg?impolicy=abp_cdn&imwidth=720)
ਨੀਤਾ ਅੰਬਾਨੀ ਨੇ ਕਰੀਮ ਐਂਡ ਗੋਲਡਨ ਸਾੜੀ ਨਾਲ ਡਾਇਮੰਡ ਐਂਡ ਐਮਾਰਲਡ ਯਾਨਿ ਹੀਰੇ ਤੇ ਪੰਨੇ ਦਾ ਨੈਕਲੇਸ ਪਹਿਿਨਿਆ ਸੀ ਅਤੇ ਮੈਚਿੰਗ ਈਅਰ ਰਿੰਗਜ਼ ਵੀ ਪਹਿਨੇ ਸੀ। ਉਨ੍ਹਾਂ ਨੇ ਆਪਣੇ ਵਾਲਾਂ ਦਾ ਜੂੜਾ ਬਣਾਇਆ ਹੋਇਆ ਸੀ ਅਤੇ ਬਿੰਦੀ ਵੀ ਲਾਈ ਹੋਈ ਸੀ। ਇਸ ਲੁੱਕ 'ਚ ਨੀਤਾ ਕਾਫੀ ਖੂਬਸੂਰਤ ਲੱਗ ਰਹੀ ਸੀ।
4/8
![ਹੋਣ ਵਾਲੇ ਲਾੜੇ ਦੀ ਭੈਣ ਈਸ਼ਾ ਅੰਬਾਨੀ ਵੀ ਕਿਸੇ ਤੋਂ ਘੱਟ ਨਹੀਂ ਲੱਗ ਰਹੀ ਸੀ। ਆਪਣੇ ਭਰਾ ਦੇ ਖਾਸ ਦਿਨ 'ਤੇ, ਈਸ਼ਾ ਨੇ ਡੀਪ ਨੈੱਕ ਬਲਾਊਜ਼ ਦੇ ਨਾਲ ਸਿਲਵਰ ਰੰਗ ਦਾ ਭਾਰੀ ਸਜਾਵਟ ਵਾਲਾ ਲਹਿੰਗਾ ਪਾਇਆ ਸੀ। ਈਸ਼ਾ ਨੇ ਕੇਪ ਸਟਾਈਲ 'ਚ ਆਪਣਾ ਦੁਪੱਟਾ ਮੋਢਿਆਂ 'ਤੇ ਕੈਰੀ ਕੀਤਾ ਹੋਇਆ ਸੀ।](https://feeds.abplive.com/onecms/images/uploaded-images/2024/03/04/ea0323f5ac1a2b11042a523c8a2c49a1dbd7e.jpg?impolicy=abp_cdn&imwidth=720)
ਹੋਣ ਵਾਲੇ ਲਾੜੇ ਦੀ ਭੈਣ ਈਸ਼ਾ ਅੰਬਾਨੀ ਵੀ ਕਿਸੇ ਤੋਂ ਘੱਟ ਨਹੀਂ ਲੱਗ ਰਹੀ ਸੀ। ਆਪਣੇ ਭਰਾ ਦੇ ਖਾਸ ਦਿਨ 'ਤੇ, ਈਸ਼ਾ ਨੇ ਡੀਪ ਨੈੱਕ ਬਲਾਊਜ਼ ਦੇ ਨਾਲ ਸਿਲਵਰ ਰੰਗ ਦਾ ਭਾਰੀ ਸਜਾਵਟ ਵਾਲਾ ਲਹਿੰਗਾ ਪਾਇਆ ਸੀ। ਈਸ਼ਾ ਨੇ ਕੇਪ ਸਟਾਈਲ 'ਚ ਆਪਣਾ ਦੁਪੱਟਾ ਮੋਢਿਆਂ 'ਤੇ ਕੈਰੀ ਕੀਤਾ ਹੋਇਆ ਸੀ।
5/8
![ਈਸ਼ਾ ਅੰਬਾਨੀ ਨੇ ਮੈਚਿੰਗ ਈਅਰਰਿੰਗਸ ਅਤੇ ਮਾਂਗ ਟਿੱਕਾ ਦੇ ਨਾਲ ਹੀਰੇ ਅਤੇ ਪੰਨੇ ਦਾ ਹਾਰ ਵੀ ਪਾਇਆ ਸੀ। ਉਸਨੇ ਆਪਣੇ ਵਾਲਾਂ ਨੂੰ ਖੁੱਲ੍ਹਾ ਛੱਡ ਦਿੱਤਾ ਅਤੇ ਘੱਟੋ-ਘੱਟ ਮੇਕਅੱਪ ਨਾਲ ਆਪਣੀ ਦਿੱਖ ਨੂੰ ਪੂਰਾ ਕੀਤਾ। ਇਸ ਲੁੱਕ 'ਚ ਈਸ਼ਾ ਕਾਫੀ ਕਲਾਸੀ ਲੱਗ ਰਹੀ ਸੀ।](https://feeds.abplive.com/onecms/images/uploaded-images/2024/03/04/5f732a84bfba6ba0230e11ef4e49ba38922df.jpg?impolicy=abp_cdn&imwidth=720)
ਈਸ਼ਾ ਅੰਬਾਨੀ ਨੇ ਮੈਚਿੰਗ ਈਅਰਰਿੰਗਸ ਅਤੇ ਮਾਂਗ ਟਿੱਕਾ ਦੇ ਨਾਲ ਹੀਰੇ ਅਤੇ ਪੰਨੇ ਦਾ ਹਾਰ ਵੀ ਪਾਇਆ ਸੀ। ਉਸਨੇ ਆਪਣੇ ਵਾਲਾਂ ਨੂੰ ਖੁੱਲ੍ਹਾ ਛੱਡ ਦਿੱਤਾ ਅਤੇ ਘੱਟੋ-ਘੱਟ ਮੇਕਅੱਪ ਨਾਲ ਆਪਣੀ ਦਿੱਖ ਨੂੰ ਪੂਰਾ ਕੀਤਾ। ਇਸ ਲੁੱਕ 'ਚ ਈਸ਼ਾ ਕਾਫੀ ਕਲਾਸੀ ਲੱਗ ਰਹੀ ਸੀ।
6/8
![ਅਨੰਤ ਦੀ ਦੁਲਹਨ ਰਾਧਿਕਾ ਮਰਚੈਂਟ ਆਪਣੀ ਲੁੱਕ ਨਾਲ ਮਹਿਫਲ ਲੁੱਟ ਲਈ। ਰਾਧਿਕਾ ਨੇ ਇੱਕ ਭਾਰੀ ਸਜਾਵਟ ਵਾਲਾ ਪੇਸਟਲ ਰੰਗ ਦਾ ਲਹਿੰਗਾ ਪਾਇਆ ਸੀ ਅਤੇ ਉਸਦੇ ਸਿਰ 'ਤੇ ਦੁਪੱਟਾ ਸੀ।](https://feeds.abplive.com/onecms/images/uploaded-images/2024/03/04/efc7da8df082905ed77570509e96f33cac6fb.jpg?impolicy=abp_cdn&imwidth=720)
ਅਨੰਤ ਦੀ ਦੁਲਹਨ ਰਾਧਿਕਾ ਮਰਚੈਂਟ ਆਪਣੀ ਲੁੱਕ ਨਾਲ ਮਹਿਫਲ ਲੁੱਟ ਲਈ। ਰਾਧਿਕਾ ਨੇ ਇੱਕ ਭਾਰੀ ਸਜਾਵਟ ਵਾਲਾ ਪੇਸਟਲ ਰੰਗ ਦਾ ਲਹਿੰਗਾ ਪਾਇਆ ਸੀ ਅਤੇ ਉਸਦੇ ਸਿਰ 'ਤੇ ਦੁਪੱਟਾ ਸੀ।
7/8
![ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੋਵਾਂ ਦੀ ਇਕੱਠੇ ਜੋੜੀ ਕਾਫੀ ਵਧੀਆ ਲੱਗ ਰਹੀ ਹੈ।](https://feeds.abplive.com/onecms/images/uploaded-images/2024/03/04/d89f8359edc7d84465db4be60b9b94202e3a0.jpg?impolicy=abp_cdn&imwidth=720)
ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੋਵਾਂ ਦੀ ਇਕੱਠੇ ਜੋੜੀ ਕਾਫੀ ਵਧੀਆ ਲੱਗ ਰਹੀ ਹੈ।
8/8
![ਰਾਧਿਕਾ ਨੇ ਹੀਰਿਆਂ ਦੇ ਗਹਿਣਿਆਂ, ਬਿੰਦੀ ਅਤੇ ਹਲਕੇ ਮੇਕਅਪ ਨਾਲ ਆਪਣਾ ਲੁੱਕ ਪੂਰਾ ਕੀਤਾ। ਰਾਧਿਕਾ ਕਾਫੀ ਖੂਬਸੂਰਤ ਲੱਗ ਰਹੀ ਸੀ ਅਤੇ ਲੁੱਕ ਦੇ ਲਿਹਾਜ਼ ਨਾਲ ਉਹ ਬਾਲੀਵੁੱਡ ਦੀਆਂ ਸੁੰਦਰੀਆਂ ਨੂੰ ਫੇਲ ਕਰਦੀ ਨਜ਼ਰ ਆ ਰਹੀ ਸੀ।](https://feeds.abplive.com/onecms/images/uploaded-images/2024/03/04/cc6cbcc3c987ea01bf1ea1ea9a58d0c28d648.jpg?impolicy=abp_cdn&imwidth=720)
ਰਾਧਿਕਾ ਨੇ ਹੀਰਿਆਂ ਦੇ ਗਹਿਣਿਆਂ, ਬਿੰਦੀ ਅਤੇ ਹਲਕੇ ਮੇਕਅਪ ਨਾਲ ਆਪਣਾ ਲੁੱਕ ਪੂਰਾ ਕੀਤਾ। ਰਾਧਿਕਾ ਕਾਫੀ ਖੂਬਸੂਰਤ ਲੱਗ ਰਹੀ ਸੀ ਅਤੇ ਲੁੱਕ ਦੇ ਲਿਹਾਜ਼ ਨਾਲ ਉਹ ਬਾਲੀਵੁੱਡ ਦੀਆਂ ਸੁੰਦਰੀਆਂ ਨੂੰ ਫੇਲ ਕਰਦੀ ਨਜ਼ਰ ਆ ਰਹੀ ਸੀ।
Published at : 04 Mar 2024 04:10 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)