ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Ananya Pandey: ਅਨਨਿਆ ਪਾਂਡੇ ਨੇ ਪੀਲੀ ਸਾੜ੍ਹੀ 'ਚ ਦਿੱਤੇ ਕਿਲਰ ਪੋਜ਼, ਫੈਨਜ਼ ਨੇ ਕਿਹਾ- ਅਲਟੀਮੇਟ ਬਿਊਟੀ
Ananya Pandey Pics: ਖੂਬਸੂਰਤ ਅਨੰਨਿਆ ਪਾਂਡੇ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਉਸ ਨੇ ਹਾਲ ਹੀ 'ਚ ਇੱਕ ਇਵੈਂਟ ਦੀਆਂ ਕੁਝ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ।
Ananya Pandey
1/7
![ਇਨ੍ਹਾਂ ਤਸਵੀਰਾਂ 'ਚ ਉਹ ਕਾਫੀ ਖੂਬਸੂਰਤ ਲੱਗ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਅਨੰਨਿਆ ਪਾਂਡੇ ਦਾ ਟ੍ਰੈਡੀਸ਼ਨਲ ਲੁੱਕ ਬੇਹੱਦ ਸ਼ਾਨਦਾਰ ਸੀ, ਤਾਂ ਆਓ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਇਹ ਤਸਵੀਰਾਂ।](https://cdn.abplive.com/imagebank/default_16x9.png)
ਇਨ੍ਹਾਂ ਤਸਵੀਰਾਂ 'ਚ ਉਹ ਕਾਫੀ ਖੂਬਸੂਰਤ ਲੱਗ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਅਨੰਨਿਆ ਪਾਂਡੇ ਦਾ ਟ੍ਰੈਡੀਸ਼ਨਲ ਲੁੱਕ ਬੇਹੱਦ ਸ਼ਾਨਦਾਰ ਸੀ, ਤਾਂ ਆਓ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਇਹ ਤਸਵੀਰਾਂ।
2/7
![ਇਨ੍ਹਾਂ ਤਸਵੀਰਾਂ 'ਚ ਅਨੰਨਿਆ ਪਾਂਡੇ ਪੀਲੇ ਰੰਗ ਦੀ ਸਾੜ੍ਹੀ 'ਚ ਬਾਲਕੋਨੀ ਦੇ ਕੋਲ ਸ਼ਾਨਦਾਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।](https://cdn.abplive.com/imagebank/default_16x9.png)
ਇਨ੍ਹਾਂ ਤਸਵੀਰਾਂ 'ਚ ਅਨੰਨਿਆ ਪਾਂਡੇ ਪੀਲੇ ਰੰਗ ਦੀ ਸਾੜ੍ਹੀ 'ਚ ਬਾਲਕੋਨੀ ਦੇ ਕੋਲ ਸ਼ਾਨਦਾਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
3/7
![ਕੁਝ ਤਸਵੀਰਾਂ 'ਚ ਅਨੰਨਿਆ ਪਾਂਡੇ ਭਾਸ਼ਣ ਦਿੰਦੀ ਨਜ਼ਰ ਆ ਰਹੀ ਹੈ ਅਤੇ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।](https://cdn.abplive.com/imagebank/default_16x9.png)
ਕੁਝ ਤਸਵੀਰਾਂ 'ਚ ਅਨੰਨਿਆ ਪਾਂਡੇ ਭਾਸ਼ਣ ਦਿੰਦੀ ਨਜ਼ਰ ਆ ਰਹੀ ਹੈ ਅਤੇ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।
4/7
![ਅਨਨਿਆ ਪਾਂਡੇ ਨੇ ਆਪਣੇ ਇਸ ਲੁੱਕ ਨੂੰ ਸਟੇਟਮੈਂਟ ਈਅਰਰਿੰਗਸ, ਨੇਕ ਪੀਸ, ਰਿੰਗਸ ਅਤੇ ਵਾਲਾਂ ਵਿੱਚ ਫੁੱਲਾਂ ਲਗਾ ਕੇ ਪੂਰਾ ਕੀਤਾ।](https://cdn.abplive.com/imagebank/default_16x9.png)
ਅਨਨਿਆ ਪਾਂਡੇ ਨੇ ਆਪਣੇ ਇਸ ਲੁੱਕ ਨੂੰ ਸਟੇਟਮੈਂਟ ਈਅਰਰਿੰਗਸ, ਨੇਕ ਪੀਸ, ਰਿੰਗਸ ਅਤੇ ਵਾਲਾਂ ਵਿੱਚ ਫੁੱਲਾਂ ਲਗਾ ਕੇ ਪੂਰਾ ਕੀਤਾ।
5/7
![ਅਨੰਨਿਆ ਦੇ ਲੱਖਾਂ ਪ੍ਰਸ਼ੰਸਕ ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ 'ਤੇ ਕਮੈਂਟ ਕਰਦੇ ਨਜ਼ਰ ਆ ਰਹੇ ਹਨ- ਖੂਬਸੂਰਤ, ਸ਼ਾਨਦਾਰ, ਪੀਲੇ ਰੰਗ 'ਚ ਪ੍ਰਿਟੀ, ਅਡੋਰਬਲ ਬਿਊਟੀ, ਸੋ ਸੋ ਗੋਰਜਿਅਸ ਅਤੇ ਪਰਮ ਸੁੰਦਰੀ।](https://cdn.abplive.com/imagebank/default_16x9.png)
ਅਨੰਨਿਆ ਦੇ ਲੱਖਾਂ ਪ੍ਰਸ਼ੰਸਕ ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ 'ਤੇ ਕਮੈਂਟ ਕਰਦੇ ਨਜ਼ਰ ਆ ਰਹੇ ਹਨ- ਖੂਬਸੂਰਤ, ਸ਼ਾਨਦਾਰ, ਪੀਲੇ ਰੰਗ 'ਚ ਪ੍ਰਿਟੀ, ਅਡੋਰਬਲ ਬਿਊਟੀ, ਸੋ ਸੋ ਗੋਰਜਿਅਸ ਅਤੇ ਪਰਮ ਸੁੰਦਰੀ।
6/7
![ਸਾੜ੍ਹੀ ਦੇ ਨਾਲ, ਅਨਨਿਆ ਪਾਂਡੇ ਨੇ ਇੱਕ ਮੈਚਿੰਗ ਬਲਾਊਜ਼ ਵੀ ਪਹਿਨਿਆ ਹੈ, ਜੋ ਉਸ ਦੀ ਲੁੱਕ ਵਿੱਚ ਚਾਰ ਚੰਨ ਲਗਾ ਰਿਹਾ ਹੈ।](https://cdn.abplive.com/imagebank/default_16x9.png)
ਸਾੜ੍ਹੀ ਦੇ ਨਾਲ, ਅਨਨਿਆ ਪਾਂਡੇ ਨੇ ਇੱਕ ਮੈਚਿੰਗ ਬਲਾਊਜ਼ ਵੀ ਪਹਿਨਿਆ ਹੈ, ਜੋ ਉਸ ਦੀ ਲੁੱਕ ਵਿੱਚ ਚਾਰ ਚੰਨ ਲਗਾ ਰਿਹਾ ਹੈ।
7/7
![ਇਨ੍ਹਾਂ ਤਸਵੀਰਾਂ 'ਚ ਅਨੰਨਿਆ ਪਾਂਡੇ ਕੈਮਰੇ ਦੇ ਸਾਹਮਣੇ ਇੱਕ ਤੋਂ ਵਧ ਕੇ ਇੱਕ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।](https://cdn.abplive.com/imagebank/default_16x9.png)
ਇਨ੍ਹਾਂ ਤਸਵੀਰਾਂ 'ਚ ਅਨੰਨਿਆ ਪਾਂਡੇ ਕੈਮਰੇ ਦੇ ਸਾਹਮਣੇ ਇੱਕ ਤੋਂ ਵਧ ਕੇ ਇੱਕ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
Published at : 12 Mar 2024 07:08 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਕ੍ਰਿਕਟ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)