ਪੜਚੋਲ ਕਰੋ
Ankita Lokhande House Pics: ਅੰਕਿਤਾ ਲੋਖੰਡੇ ਪਤੀ ਵਿੱਕੀ ਜੈਨ ਨਾਲ 'ਚ ਰਹਿੰਦੀ ਹੈ ਇਸ ਸ਼ਾਨਦਾਰ ਘਰ 'ਚ, ਵੇਖੋ ਤਸਵੀਰਾਂ
Ankita Lokhande New Home: ਅੰਕਿਤਾ ਲੋਖੰਡੇ ਅਕਸਰ ਇੰਸਟਾਗ੍ਰਾਮ 'ਤੇ ਆਪਣੇ ਘਰ ਦੀਆਂ ਤਸਵੀਰਾਂ ਸ਼ੇਅਰ ਕਰਦੀ ਨਜ਼ਰ ਆਉਂਦੀ ਹੈ। ਜੋ ਕਿ ਬਹੁਤ ਸੁੰਦਰ ਹੈ। ਤੁਸੀਂ ਵੀ ਦੇਖ ਸਕਦੇ ਹੋ ਘਰ ਦੀਆਂ ਅੰਦਰ ਦੀਆਂ ਤਸਵੀਰਾਂ....
ਅੰਕਿਤਾ ਲੋਖੰਡੇ
1/8

Ankita Lokhande Entertainment News: ਟੀਵੀ ਅਦਾਕਾਰਾ ਅੰਕਿਤਾ ਲੋਖੰਡੇ (Ankita Lokhande) ਨੇ ਆਪਣੇ ਪਤੀ ਵਿੱਕੀ ਜੈਨ (Vicky Jain) ਨਾਲ ਵਿਆਹ ਤੋਂ ਬਾਅਦ ਪਹਿਲੀ ਦੀਵਾਲੀ ਮਨਾਈ। ਅੰਕਿਤਾ ਨੇ ਇਸ ਖਾਸ ਸੈਲੀਬ੍ਰੇਸ਼ਨ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ। ਪਰ ਇਸ ਰਿਪੋਰਟ 'ਚ ਅਸੀਂ ਤੁਹਾਨੂੰ ਅੰਕਿਤਾ ਦੀਆਂ ਦੀਵਾਲੀ ਦੀਆਂ ਫੋਟੋਆਂ ਨਹੀਂ ਦਿਖਾਉਣ ਜਾ ਰਹੇ ਸਗੋਂ ਉਨ੍ਹਾਂ ਦੇ ਖੂਬਸੂਰਤ ਘਰ ਦੀ ਇਕ ਝਲਕ ਦਿਖਾਉਣ ਜਾ ਰਹੇ ਹਾਂ।
2/8

ਅੰਕਿਤਾ ਤੇ ਵਿੱਕੀ ਨੇ ਕੁਝ ਸਮਾਂ ਪਹਿਲਾਂ ਮੁੰਬਈ ਵਿੱਚ ਇੱਕ 8 BHK ਫਲੈਟ ਖਰੀਦਿਆ ਸੀ। ਜਿਸ ਦੀਆਂ ਤਸਵੀਰਾਂ ਅਦਾਕਾਰਾ ਅਕਸਰ ਆਪਣੇ ਸੋਸ਼ਲ ਅਕਾਊਂਟ 'ਤੇ ਸ਼ੇਅਰ ਕਰਦੀ ਨਜ਼ਰ ਆਉਂਦੀ ਹੈ।
Published at : 26 Oct 2022 06:16 PM (IST)
ਹੋਰ ਵੇਖੋ





















