ਪੜਚੋਲ ਕਰੋ
Ankita Lokhande ਨੇ ਸਕਾਈ ਬਲੂ ਡਰੈੱਸ `ਚ ਦਿਖਾਈਆਂ ਗਲੈਮਰਸ ਅਦਾਵਾਂ, ਲੁੱਟੀ ਮਹਿਫ਼ਿਲ
ਅੰਕਿਤਾ ਲੋਖੰਡੇ
1/8

ਇਨ੍ਹੀਂ ਦਿਨੀਂ ਅੰਕਿਤਾ ਲੋਖੰਡੇ ਆਪਣੀ ਵਿਆਹੁਤਾ ਜ਼ਿੰਦਗੀ ਦਾ ਖੂਬ ਆਨੰਦ ਮਾਣ ਰਹੀ ਹੈ, ਜਿਸ ਦੀ ਝਲਕ ਉਹ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਫਿਲਹਾਲ ਅੰਕਿਤਾ ਆਪਣੀਆਂ ਤਾਜ਼ਾ ਤਸਵੀਰਾਂ ਨੂੰ ਲੈ ਕੇ ਚਰਚਾ 'ਚ ਬਣੀ ਹੋਈ ਹੈ।
2/8

ਅੰਕਿਤਾ ਲੋਖੰਡੇ ਨੇ ਹਾਲ ਹੀ 'ਚ ਆਪਣੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ, ਇਨ੍ਹਾਂ ਤਸਵੀਰਾਂ 'ਚ ਅਭਿਨੇਤਰੀ ਸਕਾਈ ਬਲੂ ਰੰਗ ਦੀ ਸ਼ਾਰਟ ਡਰੈੱਸ 'ਚ ਮਸਤੀ ਭਰੇ ਅੰਦਾਜ਼ 'ਚ ਨਜ਼ਰ ਆ ਰਹੀ ਹੈ।
Published at : 30 Jun 2022 01:51 PM (IST)
Tags :
Ankita Lokhandeਹੋਰ ਵੇਖੋ





















