ਪੜਚੋਲ ਕਰੋ
'ਅਨੁਪਮਾ' ਰੁਪਾਲੀ ਗਾਂਗੂਲੀ ਕਰੋੜਾਂ ਦੀ ਮਾਲਕਣ, ਫਿਰ ਵੀ ਆਟੋ 'ਚ ਕਰਦੀ ਹੈ ਸਫਰ, ਪੈਸੇ ਜੋੜ ਕੇ ਕਰਨਾ ਚਾਹੁੰਦੀ ਹੈ ਇਹ ਕੰਮ
Rupali Ganguly Net Worth: ਟੀਵੀ ਅਦਾਕਾਰਾ ਰੂਪਾਲੀ ਗਾਂਗੁਲੀ ਛੋਟੇ ਪਰਦੇ ਦੀ ਸਭ ਤੋਂ ਮਹਿੰਗੀ ਅਦਾਕਾਰਾ ਹੈ। ਉਨ੍ਹਾਂ ਕੋਲ ਕਰੋੜਾਂ ਦੀ ਜਾਇਦਾਦ ਹੈ। ਇਸ ਦੇ ਬਾਵਜੂਦ ਉਹ ਐਸ਼ੋ-ਆਰਾਮ ਦੀ ਜ਼ਿੰਦਗੀ ਦੀ ਬਜਾਏ ਆਮ ਜੀਵਨ ਬਤੀਤ ਕਰਦੀ ਹੈ।
ਰੂਪਾਲੀ ਗਾਂਗੁਲੀ
1/9

Rupali Ganguly Net Worth: ਟੀਵੀ ਅਦਾਕਾਰਾ ਰੂਪਾਲੀ ਗਾਂਗੁਲੀ ਛੋਟੇ ਪਰਦੇ ਦੀ ਸਭ ਤੋਂ ਮਹਿੰਗੀ ਅਦਾਕਾਰਾ ਹੈ। ਉਨ੍ਹਾਂ ਕੋਲ ਕਰੋੜਾਂ ਦੀ ਜਾਇਦਾਦ ਹੈ। ਇਸ ਦੇ ਬਾਵਜੂਦ ਉਹ ਐਸ਼ੋ-ਆਰਾਮ ਦੀ ਜ਼ਿੰਦਗੀ ਦੀ ਬਜਾਏ ਆਮ ਜੀਵਨ ਬਤੀਤ ਕਰਦੀ ਹੈ।
2/9

ਰੂਪਾਲੀ ਗਾਂਗੁਲੀ ਨੇ ਸਾਲ 2000 'ਚ ਡੇਲੀ ਸੋਪ 'ਸੁਕੰਨਿਆ' ਨਾਲ ਛੋਟੇ ਪਰਦੇ 'ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਹ ਹਿੱਟ ਸ਼ੋਅ 'ਸੰਜੀਵਨੀ' 'ਚ ਨਜ਼ਰ ਆਈ।
Published at : 03 Jan 2023 04:20 PM (IST)
ਹੋਰ ਵੇਖੋ