ਪੜਚੋਲ ਕਰੋ
(Source: ECI/ABP News)
ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਰੈਸਟੋਰੈਂਟ `ਚ ਆਏ ਨਜ਼ਰ, ਸੜਕ ਕਿਨਾਰੇ ਰੋਮਾਂਟਿਕ ਹੋਇਆ ਜੋੜਾ
Anushka Sharma Virat Kohli Romantic Coffee Date: ਜੋੜੇ ਨੂੰ ਸੜਕ ਦੇ ਕਿਨਾਰੇ ਕੌਫੀ ਦਾ ਅਨੰਦ ਲੈਂਦੇ ਹੋਏ ਇਕੱਠੇ ਹੱਸਦੇ ਮੁਸਕਰਾਉਂਦੇ ਹੋਏ ਦੇਖਿਆ ਗਿਆ।
![Anushka Sharma Virat Kohli Romantic Coffee Date: ਜੋੜੇ ਨੂੰ ਸੜਕ ਦੇ ਕਿਨਾਰੇ ਕੌਫੀ ਦਾ ਅਨੰਦ ਲੈਂਦੇ ਹੋਏ ਇਕੱਠੇ ਹੱਸਦੇ ਮੁਸਕਰਾਉਂਦੇ ਹੋਏ ਦੇਖਿਆ ਗਿਆ।](https://feeds.abplive.com/onecms/images/uploaded-images/2022/09/13/4e72e590710b2151f5c6a043bcab380f1663053063853469_original.jpg?impolicy=abp_cdn&imwidth=720)
ਅਨੁਸ਼ਕਾ ਸ਼ਰਮਾ, ਵਿਰਾਟ ਕੋਹਲੀ
1/8
![ਜੋੜੇ ਨੂੰ ਸੜਕ ਦੇ ਕਿਨਾਰੇ ਕੌਫੀ ਦਾ ਅਨੰਦ ਲੈਂਦੇ ਹੋਏ ਇਕੱਠੇ ਹੱਸਦੇ ਮੁਸਕਰਾਉਂਦੇ ਹੋਏ ਦੇਖਿਆ ਗਿਆ।](https://feeds.abplive.com/onecms/images/uploaded-images/2022/09/13/efaf98db2eac3a61946ca0282ae6ddd4b8edc.jpg?impolicy=abp_cdn&imwidth=720)
ਜੋੜੇ ਨੂੰ ਸੜਕ ਦੇ ਕਿਨਾਰੇ ਕੌਫੀ ਦਾ ਅਨੰਦ ਲੈਂਦੇ ਹੋਏ ਇਕੱਠੇ ਹੱਸਦੇ ਮੁਸਕਰਾਉਂਦੇ ਹੋਏ ਦੇਖਿਆ ਗਿਆ।
2/8
![ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਅਕਸਰ ਸੋਸ਼ਲ ਮੀਡੀਆ 'ਤੇ ਫ਼ੈਨਜ਼ ਨੂੰ ਕੱਪਲ ਗੋਲਜ਼ ਦਿੰਦੇ ਨਜ਼ਰ ਆਉਂਦੇ ਹਨ। ਦੋਵਾਂ ਦੀਆਂ ਰੋਮਾਂਟਿਕ ਤਸਵੀਰਾਂ ਹਮੇਸ਼ਾ ਹੀ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਦੀਆਂ ਹਨ।](https://feeds.abplive.com/onecms/images/uploaded-images/2022/09/13/792069df363c9e9a3737d98e38ffb46ecb661.jpg?impolicy=abp_cdn&imwidth=720)
ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਅਕਸਰ ਸੋਸ਼ਲ ਮੀਡੀਆ 'ਤੇ ਫ਼ੈਨਜ਼ ਨੂੰ ਕੱਪਲ ਗੋਲਜ਼ ਦਿੰਦੇ ਨਜ਼ਰ ਆਉਂਦੇ ਹਨ। ਦੋਵਾਂ ਦੀਆਂ ਰੋਮਾਂਟਿਕ ਤਸਵੀਰਾਂ ਹਮੇਸ਼ਾ ਹੀ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਦੀਆਂ ਹਨ।
3/8
![ਹਾਲ ਹੀ 'ਚ ਅਨੁਸ਼ਕਾ ਸ਼ਰਮਾ ਨੇ ਲੇਟੈਸਟ ਇੰਸਟਾਗ੍ਰਾਮ ਪੋਸਟ 'ਚ ਵਿਰਾਟ ਦੀ ਕੌਫ਼ੀ ਡੇਟ ਦੀਆਂ ਖੂਬਸੂਰਤ ਤਸਵੀਰਾਂ ਪ੍ਰਸ਼ੰਸਕਾਂ ਵਿਚਾਲੇ ਸ਼ੇਅਰ ਕੀਤੀਆਂ ਹਨ।](https://feeds.abplive.com/onecms/images/uploaded-images/2022/09/13/efc7da8df082905ed77570509e96f33cab21f.jpg?impolicy=abp_cdn&imwidth=720)
ਹਾਲ ਹੀ 'ਚ ਅਨੁਸ਼ਕਾ ਸ਼ਰਮਾ ਨੇ ਲੇਟੈਸਟ ਇੰਸਟਾਗ੍ਰਾਮ ਪੋਸਟ 'ਚ ਵਿਰਾਟ ਦੀ ਕੌਫ਼ੀ ਡੇਟ ਦੀਆਂ ਖੂਬਸੂਰਤ ਤਸਵੀਰਾਂ ਪ੍ਰਸ਼ੰਸਕਾਂ ਵਿਚਾਲੇ ਸ਼ੇਅਰ ਕੀਤੀਆਂ ਹਨ।
4/8
![ਇਹ ਜੋੜਾ ਸੜਕ ਦੇ ਕਿਨਾਰੇ ਕੌਫੀ ਦਾ ਆਨੰਦ ਲੈਂਦੇ ਹੋਏ ਇਕੱਠੇ ਹੱਸਦੇ ਅਤੇ ਗੁਦਗੁਦਾਉਂਦੇ ਹੋਏ ਨਜ਼ਰ ਆ ਰਹੇ ਹਨ।](https://feeds.abplive.com/onecms/images/uploaded-images/2022/09/13/ea0323f5ac1a2b11042a523c8a2c49a19b7ce.jpg?impolicy=abp_cdn&imwidth=720)
ਇਹ ਜੋੜਾ ਸੜਕ ਦੇ ਕਿਨਾਰੇ ਕੌਫੀ ਦਾ ਆਨੰਦ ਲੈਂਦੇ ਹੋਏ ਇਕੱਠੇ ਹੱਸਦੇ ਅਤੇ ਗੁਦਗੁਦਾਉਂਦੇ ਹੋਏ ਨਜ਼ਰ ਆ ਰਹੇ ਹਨ।
5/8
![ਅਨੁਸ਼ਕਾ ਸ਼ਰਮਾ ਹਮੇਸ਼ਾ ਵਿਰਾਟ ਕੋਹਲੀ ਨਾਲ ਉਨ੍ਹਾਂ ਦਾ ਸਪੋਰਟ ਸਿਸਟਮ ਬਣ ਕੇ ਹਮੇਸ਼ਾ ਉਨ੍ਹਾਂ ਦੇ ਨਾਲ ਖੜੀ ਨਜ਼ਰ ਆਉਂਦੀ ਹੈ।](https://feeds.abplive.com/onecms/images/uploaded-images/2022/09/13/5f732a84bfba6ba0230e11ef4e49ba38151f2.jpg?impolicy=abp_cdn&imwidth=720)
ਅਨੁਸ਼ਕਾ ਸ਼ਰਮਾ ਹਮੇਸ਼ਾ ਵਿਰਾਟ ਕੋਹਲੀ ਨਾਲ ਉਨ੍ਹਾਂ ਦਾ ਸਪੋਰਟ ਸਿਸਟਮ ਬਣ ਕੇ ਹਮੇਸ਼ਾ ਉਨ੍ਹਾਂ ਦੇ ਨਾਲ ਖੜੀ ਨਜ਼ਰ ਆਉਂਦੀ ਹੈ।
6/8
![8 ਸਤੰਬਰ ਨੂੰ ਹੋਏ ਮੈਚ 'ਚ ਵਿਰਾਟ ਕੋਹਲੀ ਨੇ ਅਫਗਾਨਿਸਤਾਨ ਖਿਲਾਫ ਆਪਣਾ 71ਵਾਂ ਸੈਂਕੜਾ ਲਗਾਇਆ ਸੀ। ਅਜਿਹੇ 'ਚ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਅਨੁਸ਼ਕਾ ਨੇ ਵਿਰਾਟ ਦੀ ਤਸਵੀਰ ਦੇ ਨਾਲ ਕੈਪਸ਼ਨ 'ਚ ਲਿਖਿਆ ਕਿ ਮੈਂ ਹਮੇਸ਼ਾ ਅਤੇ ਹਰ ਸਮੇਂ ਤੁਹਾਡੇ ਨਾਲ ਖੜ੍ਹੀ ਰਹਾਂਗੀ।](https://feeds.abplive.com/onecms/images/uploaded-images/2022/09/13/d89f8359edc7d84465db4be60b9b942019da7.jpg?impolicy=abp_cdn&imwidth=720)
8 ਸਤੰਬਰ ਨੂੰ ਹੋਏ ਮੈਚ 'ਚ ਵਿਰਾਟ ਕੋਹਲੀ ਨੇ ਅਫਗਾਨਿਸਤਾਨ ਖਿਲਾਫ ਆਪਣਾ 71ਵਾਂ ਸੈਂਕੜਾ ਲਗਾਇਆ ਸੀ। ਅਜਿਹੇ 'ਚ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਅਨੁਸ਼ਕਾ ਨੇ ਵਿਰਾਟ ਦੀ ਤਸਵੀਰ ਦੇ ਨਾਲ ਕੈਪਸ਼ਨ 'ਚ ਲਿਖਿਆ ਕਿ ਮੈਂ ਹਮੇਸ਼ਾ ਅਤੇ ਹਰ ਸਮੇਂ ਤੁਹਾਡੇ ਨਾਲ ਖੜ੍ਹੀ ਰਹਾਂਗੀ।
7/8
![ਵਿਰਾਟ ਅਤੇ ਅਨੁਸ਼ਕਾ ਦੇ ਪ੍ਰਸ਼ੰਸਕ ਤਾਜ਼ਾ ਤਸਵੀਰਾਂ 'ਤੇ ਲਾਈਕ ਅਤੇ ਕਮੈਂਟ ਕਰਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਨਜ਼ਰ ਆ ਰਹੇ ਹਨ। ਸਿਰਫ 19 ਮਿੰਟਾਂ 'ਚ ਇਸ ਤਸਵੀਰ 'ਤੇ 2 ਲੱਖ ਤੋਂ ਜ਼ਿਆਦਾ ਲਾਈਕਸ ਦੇਖਣ ਨੂੰ ਮਿਲੇ](https://feeds.abplive.com/onecms/images/uploaded-images/2022/09/13/cc6cbcc3c987ea01bf1ea1ea9a58d0c2ddc59.jpg?impolicy=abp_cdn&imwidth=720)
ਵਿਰਾਟ ਅਤੇ ਅਨੁਸ਼ਕਾ ਦੇ ਪ੍ਰਸ਼ੰਸਕ ਤਾਜ਼ਾ ਤਸਵੀਰਾਂ 'ਤੇ ਲਾਈਕ ਅਤੇ ਕਮੈਂਟ ਕਰਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਨਜ਼ਰ ਆ ਰਹੇ ਹਨ। ਸਿਰਫ 19 ਮਿੰਟਾਂ 'ਚ ਇਸ ਤਸਵੀਰ 'ਤੇ 2 ਲੱਖ ਤੋਂ ਜ਼ਿਆਦਾ ਲਾਈਕਸ ਦੇਖਣ ਨੂੰ ਮਿਲੇ
8/8
![ਕਮੈਂਟ ਬਾਕਸ 'ਚ ਕੋਈ ਯੂਜ਼ਰ ਉਨ੍ਹਾਂ ਨੂੰ ਬੈਸਟ ਕਪਲ ਦਾ ਟੈਗ ਦੇ ਰਿਹਾ ਹੈ ਤਾਂ ਕੋਈ ਉਨ੍ਹਾਂ ਦੀ ਕੈਮਿਸਟਰੀ ਨੂੰ ਕਿਊਟ ਦੱਸ ਰਿਹਾ ਹੈ।](https://feeds.abplive.com/onecms/images/uploaded-images/2022/09/13/134166cbbb3aa78cb0865b8c0dff70e2704b6.jpg?impolicy=abp_cdn&imwidth=720)
ਕਮੈਂਟ ਬਾਕਸ 'ਚ ਕੋਈ ਯੂਜ਼ਰ ਉਨ੍ਹਾਂ ਨੂੰ ਬੈਸਟ ਕਪਲ ਦਾ ਟੈਗ ਦੇ ਰਿਹਾ ਹੈ ਤਾਂ ਕੋਈ ਉਨ੍ਹਾਂ ਦੀ ਕੈਮਿਸਟਰੀ ਨੂੰ ਕਿਊਟ ਦੱਸ ਰਿਹਾ ਹੈ।
Published at : 13 Sep 2022 12:46 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)